Friday, 23 February 2024
27 October 2023 New Zealand

ਕੱਲ ਟਾਕਾਨਿਨੀ ਵਿਖੇ ਹੋਣ ਵਾਲੇ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ਵਿੱਚ ਪੁੱਜਣਾ ਨਾ ਭੁੱਲਿਓ

ਕੱਲ ਟਾਕਾਨਿਨੀ ਵਿਖੇ ਹੋਣ ਵਾਲੇ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ਵਿੱਚ ਪੁੱਜਣਾ ਨਾ ਭੁੱਲਿਓ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੱਲ 29 ਅਕਤੂਬਰ ਦਿਨ ਐਤਵਾਰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸਥਿਤ ਐਨ ਜੈਡ ਸਪੋਰਟਸ ਕੰਪਲੈਕਸ ਵਿਖੇ ਯੰਗ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵਲੋਂ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬੱਚਿਆਂ ਦੀਆਂ ਗੇਮਾਂ, ਲੇਡੀਜ਼ ਮਿਊਜ਼ਿਕਲ ਚੈਅਰ, ਟੱਗ ਆਫ ਵਾਰ ਅਤੇ ਹੋਰ ਮਨੋਰੰਜਕ ਗੇਮਾਂ ਵੀ ਹੋਣਗੀਆਂ।
ਟੂਰਨਾਮੈਂਟ ਵਿੱਚ ਆਪ ਸਭ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦਾ ਖੁੱਲਾ ਸੱਦਾ ਹੈ, ਇਸ ਮੌਕੇ ਇੰਡੀਆ ਤੋਂ ਪੁੱਜੇ ਅੰਤਰ-ਰਾਸ਼ਟਰੀ ਖਿਡਾਰੀ ਵੀ ਟੂਰਨਾਮੈਂਟ ਦਾ ਹਿੱਸਾ ਬਨਣਗੇ।

ADVERTISEMENT
NZ Punjabi News Matrimonials