Tuesday, 27 February 2024
28 October 2023 New Zealand

ਚੰਗੇ ਭਵਿੱਖ ਲਈ ਨਿਊਜੀਲੈਂਡ ਆਏ ਪੰਜਾਬੀ ਨੌਜਵਾਨ ਦੀ ਹੋਈ ਮੌਤ

ਚੰਗੇ ਭਵਿੱਖ ਲਈ ਨਿਊਜੀਲੈਂਡ ਆਏ ਪੰਜਾਬੀ ਨੌਜਵਾਨ ਦੀ ਹੋਈ ਮੌਤ - NZ Punjabi News
ਆਕਲੈਂਡ (ਹਰਪ੍ਰੀਤ ਸਿੰਘ) - ਫਤਹਿਗੜ੍ਹ ਚੂੜੀਆਂ ਦੇ ਪਿੰਡ ਖੈਰ ਕਲਾਂ ਨਾਲ ਸਬੰਧਤ ਪੰਜਾਬੀ ਨੌਜਵਾਨ ਜੋਬਨ ਸਿੰਘ ਦੀ ਮੌਤ ਹੋਣ ਦੀ ਖਬਰ ਹੈ। ਜੋਬਨ 2019 ਵਿੱਚ ਇੱਕ ਚੰਗੇ ਭਵਿੱਖ ਦਾ ਸੁਪਨਾ ਲੈਕੇ ਨਿਊਜੀਲੈਂਡ ਆਇਆ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ। ਜਾਣਕਾਰੀ ਅਨੁਸਾਰ ਨੌਜਵਾਨ ਦੀ ਮੌਤ 13 ਅਕਤੂਬਰ ਨੂੰ ਉਸਦੇ ਘਰ ਵਿੱਚ ਹੀ ਹੋਈ ਸੀ, ਪਰ ਇਸ ਬਾਰੇ 25 ਤਾਰੀਖ ਨੂੰ ਪਤਾ ਲੱਗਿਆ, ਜਦੋਂ ਲਾਸ਼ ਦੀ ਬਦਬੂ ਫੈਲਣੀ ਸ਼ੁਰੂ ਹੋ ਗਈ। ਵਧੇਰੇ ਜਾਣਕਾਰੀ ਜਲਦ।
ADVERTISEMENT
NZ Punjabi News Matrimonials