Thursday, 22 February 2024
28 October 2023 New Zealand

ਵਾਲੀਬਾਲ ਦਾ ਟੂਰਨਾਮੈਂਟ ਦੇਖਣ ਲਈ ਕੱਲ ਸਮੇਂ ਸਿਰ ਪੁੱਜਣ ਦੀ ਬੇਨਤੀ

ਵਾਲੀਬਾਲ ਦਾ ਟੂਰਨਾਮੈਂਟ ਦੇਖਣ ਲਈ ਕੱਲ ਸਮੇਂ ਸਿਰ ਪੁੱਜਣ ਦੀ ਬੇਨਤੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੱਲ 29 ਅਕਤੂਬਰ ਦਿਨ ਐਤਵਾਰ, ਸਿੱਖ ਸਪੋਰਟਸ ਕੰਪਲੈਕਸ, ਟਾਕਾਨਿਨੀ ਵਿਖੇ ਵਾਲੀਬਾਲ ਦਾ ਟੂਰਨਾਮੈਂਟ ਹੋਣ ਜਾ ਰਿਹਾ ਹੈ, ਜਿਸ ਵਿੱਚ 10 ਵੱਖੋ-ਵੱਖ ਟੀਮਾਂ ਹਿੱਸਾ ਲੈਣਗੀਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਨਿਊਜੀਲੈਂਡ ਵੱਸਦਾ ਭਾਈਚਾਰਾ ਇਹ ਟੂਰਨਾਮੈਂਟ ਦੇਖਣ ਪੁੱਜ ਰਿਹਾ ਹੈ, ਸੋ ਆਪ ਨੂੰ ਵੀ ਸਮੇਂ ਸਿਰ ਪੁੱਜਣ ਦੀ ਬੇਨਤੀ। ਵਾਲੀਬਾਲ ਤੋਂ ਇਲਾਵਾ ਕਬੱਡੀ ਟੂਰਨਾਮੈਂਟ ਵੀ ਹੋਣ ਜਾ ਰਿਹਾ ਹੈ, ਜਿਸ ਵਿੱਚ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਕਬੱਡੀ ਪਾਉਣਗੇ ਤੇ ਨਾਲ ਹੀ ਬਚਿੱਆਂ ਤੇ ਬੀਬੀਆਂ ਲਈ ਵੀ ਕਈ ਤਰ੍ਹਾਂ ਦੀਆਂ ਗੇਮਾਂ ਕਰਵਾਈਆਂ ਜਾਣਗੀਆਂ।

ADVERTISEMENT
NZ Punjabi News Matrimonials