Wednesday, 13 November 2024
27 October 2024 New Zealand

ਸੰਗਤਾਂ ਨੂੰ ਅੱਜ ਸ਼ਾਮ ਉਟਾਹੂਹੂ ਗੁਰੂਘਰ ਪੁੱਜਣ ਦੀ ਬੇਨਤੀ

ਸੰਗਤਾਂ ਨੂੰ ਅੱਜ ਸ਼ਾਮ ਉਟਾਹੂਹੂ ਗੁਰੂਘਰ ਪੁੱਜਣ ਦੀ ਬੇਨਤੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸੰਗਤਾਂ ਨੂੰ ਦੱਸਦੀਏ ਕਿ ਅੱਜ ਉਟਾਹੂਹੂ ਗੁਰੂਘਰ (120 ਪ੍ਰਿੰਸੇਜ਼ ਸਟਰੀਟ) ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੈਣਸਾਬਾਈ ਕੀਰਤਨ ਉਲੀਕੇ ਗਏ ਹਨ। ਜਿਨ੍ਹਾਂ ਦਾ ਪ੍ਰਵਾਹ ਸ਼ਾਮ 7 ਵਜੇ ਤੋਂ ਤੜਕੇ 2 ਵਜੇ ਤੱਕ ਜਾਰੀ ਰਹੇਗਾ। ਸੰਗਤਾਂ ਨੂੰ ਇਸ ਮੌਕੇ ਪੁੱਜਣ ਦੀ ਬੇਨਤੀ।

ADVERTISEMENT
NZ Punjabi News Matrimonials