Thursday, 22 February 2024
28 November 2023 New Zealand

ਪਾਪਾਟੋਏਟੋਏ ਵਸਨੀਕ ਰਵਿੰਦਰਮੋਹਨ ਸਿੰਘ ਜੀ ਦਾ 30 ਨਵੰਬਰ ਨੂੰ ਪਏਗਾ ਭੋਗ ਅਤੇ ਅੰਤਿਮ ਅਰਦਾਸ

ਪਾਪਾਟੋਏਟੋਏ ਵਸਨੀਕ ਰਵਿੰਦਰਮੋਹਨ ਸਿੰਘ ਜੀ ਦਾ 30 ਨਵੰਬਰ ਨੂੰ ਪਏਗਾ ਭੋਗ ਅਤੇ ਅੰਤਿਮ ਅਰਦਾਸ - NZ Punjabi News

ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਪਾਪਾਟੋਏਟੋਏ ਰਹਿੰਦੇ ਰਵਿੰਦਰਮੋਹਨ ਸਿੰਘ ਮੱਲੀ ਜੀ ਜੋ ਕੁਝ ਦਿਨ ਪਹਿਲਾਂ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ, ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ 30 ਨਵੰਬਰ ਦਿਨ ਵੀਰਵਾਰ, ਦੁਪਹਿਰੇ 12 ਵਜੇ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਪਾਇਆ ਜਾਏਗਾ।
ਰਵਿੰਦਰ ਮੋਹਨ ਸਿੰਘ ਸਿਰਫ 48 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ ਦੇ ਦੇਹਾਂਤ ਕਾਰਨ ਪਰਿਵਾਰ ਅਤੇ ਸਮੂਹ ਭਾਈਚਾਰਾ ਸੋਗ ਵਿੱਚ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ 0275334030 (ਗੁਰਚਰਨਜੀਤ ਸਿੰਘ ਮੱਲੀ) ਇਸ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ADVERTISEMENT
NZ Punjabi News Matrimonials