Thursday, 22 February 2024
28 November 2023 New Zealand

ਪਾਲ ਸਿੰਘ ਆਹਲੂਵਾਲੀਆ ਮੁੜ ਤੋਂ ਚੁਣੇ ਗਏ ਯੂਨੀਵਰਸਿਟੀ ਆਫ ਪੈੇਸਫਿਕ ਦੇ ਵਾਈਸ ਚਾਂਸਲਰ

ਪਾਲ ਸਿੰਘ ਆਹਲੂਵਾਲੀਆ ਮੁੜ ਤੋਂ ਚੁਣੇ ਗਏ ਯੂਨੀਵਰਸਿਟੀ ਆਫ ਪੈੇਸਫਿਕ ਦੇ ਵਾਈਸ ਚਾਂਸਲਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਭਾਈਚਾਰੇ ਨੂੰ ਜਾਣਕੇ ਖੁਸ਼ੀ ਹੋਏਗੀ ਕਿ ਪਾਲ ਸਿੰਘ ਆਹਲੂਵਾਲੀਆ ਨੂੰ ਮੁੜ ਤੋਂ ਯੂਨੀਵਰਸਿਟੀ ਆਫ ਪੈਸੇਫਿਕ ਦਾ ਵਾਈਸ ਚਾਂਸਲਰ ਅਤੇ ਪ੍ਰੈਜ਼ੀਡੈਂਟ ਚੁਣ ਲਿਆ ਗਿਆ ਹੈ। ਸੁਵਾ ਵਿਖੇ ਹੋਈ 96ਵੀਂ ਯੂ ਐਸ ਪੀ ਕਾਉਂਸਲ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ।
ਆਹਲੂਵਾਲੀਆ ਨੂੰ ਵਾਈਸ ਚਾਂਸਲਰ ਚੁਣੇ ਜਾਣ 'ਤੇ ਐਕਟਿੰਗ ਪ੍ਰੋ ਚਾਂਸਲਰ, ਯੂ ਐਸ ਪੀ ਅਤੇ ਨਿਊਜੀਲੈਂਡ ਸਰਕਾਰ ਵਲੋਂ ਖੁਸ਼ੀ ਪ੍ਰਗਟਾਈ ਗਈ ਹੈ।

ADVERTISEMENT
NZ Punjabi News Matrimonials