Thursday, 22 February 2024
05 December 2023 New Zealand

ਵਲੰਿਗਟਨ ਵਾਸੀਆਂ ਲਈ ਪ੍ਰੇਸ਼ਾਨੀ ਦਾ ਸੱਬਬ ਬਣੇਗੀ ਰੇਲ ਸੇਵਾਵਾਂ ਵਿੱਚ ਹੋਣ ਵਾਲੀ ਵੱਡੀ ਕਟੌਤੀ

ਵਲੰਿਗਟਨ ਵਾਸੀਆਂ ਲਈ ਪ੍ਰੇਸ਼ਾਨੀ ਦਾ ਸੱਬਬ ਬਣੇਗੀ ਰੇਲ ਸੇਵਾਵਾਂ ਵਿੱਚ ਹੋਣ ਵਾਲੀ ਵੱਡੀ ਕਟੌਤੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਰਿਜਨਲ ਕਾਉਂਸਲ ਨੇ ਸਾਫ ਇਸ਼ਾਰਾ ਦੇ ਦਿੱਤਾ ਹੈ ਕਿ ਜੇ ਵਲੰਿਗਟਨ ਰੇਲ ਸੇਵਾਵਾਂ ਨੂੰ ਲੋੜੀਂਦੀ ਫੰਡਿੰਗ ਨਾ ਮਿਲੀ ਤਾਂ ਇਸ ਦਾ ਨਤੀਜਾ ਵਲੰਿਗਟਨ ਵਾਸੀਆਂ ਨੂੰ ਭੁਗਤਨਾ ਪੈ ਸਕਦਾ ਹੈ, ਕਿਉਂਕਿ ਪੈਸਿਆਂ ਦੀ ਕਮੀ ਕਾਰਨ ਵਲੰਿਗਟਨ ਰੇਲ ਸੇਵਾਵਾਂ ਵਿੱਚ ਵੱਡੇ ਪੱਧਰ 'ਤੇ ਕਟੌਤੀ ਕੀਤੀ ਜਾ ਸਕਦੀ ਹੈ।
ਤਾਜਾ ਜਾਰੀ ਰਿਪੋਰਟ ਅਨੁਸਾਰ ਵਲੰਿਗਟਨ ਰੇਲ ਨੈਟਵਰਕ ਕੋਲ ਇਸ ਵੇਲੇ ਬਿਲੀਅਨ ਡਾਲਰਾਂ ਦੀ ਕਮੀ ਦਰਸਾਈ ਗਈ ਹੈ ਤੇ ਜੇ ਇਸ ਮੁੱਦੇ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਆਉਂਦੇ ਇੱਕ ਸਾਲ ਤੋਂ 3 ਸਾਲਾਂ ਤੱਕ ਸੇਵਾਵਾਂ ਵਿੱਚ ਵੱਡੇ ਪੱਧਰ 'ਤੇ ਕਟੌਤੀ ਕਰਨੀ ਪੈ ਸਕਦੀ ਹੈ।

ADVERTISEMENT
NZ Punjabi News Matrimonials