ਆਕਲੈਂਡ (ਹਰਪ੍ਰੀਤ ਸਿੰਘ) - ਅਗਲੇ ਹਫਤੇ ਨਿਊਜੀਲੈਂਡ ਵਿੱਚ ਲੈਵਲ 3 ਲਾਗੂ ਹੋ ਜਾਏਗਾ ਤੇ ਇਸਦੇ ਨਾਲ ਹੀ ਏਅਰ ਨਿਊਜੀਲੈਂਡ ਨੇ ਵੀ ਆਪਣੀਆਂ ਘਰੈਲੂ ਉਡਾਣਾ ਦੀ ਸਮਾਂ-ਸਾਰਨੀ ਵਿੱਚ ਤਬਦੀਲੀ ਕਰਨ ਦਾ ਫੈਸਲਾ ਲਿਆ ਹੈ ਤੇ ਨਾਲ ਹੀ ਆਕਲੈਂਡ ਤੋਂ ਟੌਰੰਗੇ ਤੇ ਨੇਪੀਅਰ ਦੀ ਉਡਾਣ ਦੁਬਾਰਾ ਤੋਂ ਸ਼ੁਰੂ ਕੀਤੀ ਜਾਏਗੀ। ਇਹ ਤਬਦੀਲੀਆਂ 28 ਅਪ੍ਰੈਲ ਤੋਂ ਲਾਗੂ ਹੋਣਗੀਆਂ। ਨਵੀਂ ਸਮਾਂ-ਸਾਰਨੀ ਇਸ ਤਰ੍ਹਾਂ ਹੈ:-
Auckland-Christchurch
2 return services Monday-Saturday
1 return service Sunday using an A320 aircraft
Auckland-Wellington
1 return service Monday-Sunday using an A320 aircraft
Auckland-Tauranga
3 return services Tuesday/Thursday/Friday using a Q300 aircraft
Auckland-Napier
3 return services Tuesday/Thursday/Friday using a Q300 aircraft
Wellington-Christchurch
2 return services Monday-Friday using an ATR aircraft
1 return service Saturday/Sunday using a Q300 aircraft
Wellington-Nelson
1 return service Monday-Wed
2 return services Thurs/Friday using a Q300 aircraft
Christchurch-Dunedin
1 return service Monday-Sunday using an ATR aircraft