Thursday, 22 February 2024
10 February 2024 New Zealand

ਕ੍ਰਾਈਸਚਰਚ ਦੇ ਕੈਥਡਰਲ ਸਕੁਏਅਰ ਵਿਖੇ ਮਹਿਲਾ ’ਤੇ ਤੇਜਧਾਰ ਹਥਿਆਰ ਨਾਲ ਕੀਤਾ ਗਿਆ ਹਮਲਾ

ਕ੍ਰਾਈਸਚਰਚ ਦੇ ਕੈਥਡਰਲ ਸਕੁਏਅਰ ਵਿਖੇ ਮਹਿਲਾ ’ਤੇ ਤੇਜਧਾਰ ਹਥਿਆਰ ਨਾਲ ਕੀਤਾ ਗਿਆ ਹਮਲਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸ਼ਾਮ ਕ੍ਰਾਈਸਚਰਚ ਦੇ ਮਸ਼ਹੂਰ ਤੇ ਭੀੜ-ਭੱੜਕੇ ਵਾਲੇ ਕੈਥਡਰਲ ਸਕੁਏਅਰ 'ਤੇ ਇੱਕ ਮਹਿਲਾ ਨੂੰ ਤੇਜਧਾਰ ਹਥਿਆਰ ਨਾਲ ਜਖਮੀ ਕੀਤੇ ਜਾਣ ਦੀ ਖਬਰ ਹੈ। ਚੰਗੀ ਕਿਸਮਤ ਨੂੰ ਜਖਮ ਜਾਨਲੇਵਾ ਨਹੀਂ ਹਨ, ਪਰ ਇਲਾਜ ਲਈ ਮਹਿਲਾ ਨੂੰ ਹਸਪਤਾਲ ਲੈ ਜਾਇਆ ਗਿਆ ਹੈ। ਚੰਗੀ ਕਿਸਮਤ ਰਹੀ ਕਿ ਇੱਕ ਸਕਿਓਰਟੀ ਗਾਰਡ ਨੇ ਸਮਾਂ ਰਹਿੰਦਿਆਂ ਹਮਲਾਵਰ ਤੋਂ ਛੁਰਾ ਖੋਹ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਹਮਲਾਵਰ ਮੌਕੇ ਤੌਂ ਫਰਾਰ ਹੋ ਚੁੱਕਾ ਹੈ ਤੇ ਐਵਨ ਰੀਵਰ ਵੱਲ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ।

ADVERTISEMENT
NZ Punjabi News Matrimonials