Thursday, 22 February 2024
11 February 2024 New Zealand

ਟੋਰੰਗਾ ਵਾਸੀਆਂ ਨੂੰ ਬੁੱਧਵਾਰ ਤੱਕ ਘਰੋਂ ਕੰਮ ਕਰਨ ਦੀ ਹਿਦਾਇਤ

ਟੋਰੰਗਾ ਵਾਸੀਆਂ ਨੂੰ ਬੁੱਧਵਾਰ ਤੱਕ ਘਰੋਂ ਕੰਮ ਕਰਨ ਦੀ ਹਿਦਾਇਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੇ ਬੁੱਧਵਾਰ ਤੱਕ ਟੌਰੰਗਾ ਵਾਸੀਆਂ ਨੂੰ ਘਰੋਂ ਕੰਮ ਕਰਨ ਦੀ ਹਿਦਾਇਤ ਜਾਰੀ ਕੀਤੀ ਗਈ ਹੈ, ਦਰਅਸਲ ਸਟੇਟ ਹਾਈਵੇ 29ਏ ਦਾ ਹਿੱਸਾ ਸੜਕ ਹੇਠਾਂ ਪੈਦਾ ਹੋਏ ਵੱਡੇ ਟੋਏ ਦੇ ਚਲਦੇ ਬੰਦ ਕਰ ਦਿੱਤਾ ਗਿਆ ਹੈ ਤੇ ਰਿਪੇਅਰ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਸਟੇਟ ਹਾਈਵੇਅ ਦਾ ਇਹ ਹਿੱਸਾ ਬਾਰਕਸ ਕੋਰਨਰ ਤੋਂ ਓਰੋਪੀ ਰੋਡ ਤੱਕ ਪ੍ਰਭਾਵਿਤ ਹੋਇਆ ਹੈ।

ADVERTISEMENT
NZ Punjabi News Matrimonials