Thursday, 22 February 2024
12 February 2024 New Zealand

ਵਲੰਿਗਟਨ ਵਾਸੀਆਂ ਦੀਆਂ ਵਧੀਆਂ ਦਿੱਕਤਾਂ!

ਜਲਦ ਹੀ ਲਾਗੂ ਹੋ ਸਕਦੀਆਂ ‘ਵਾਟਰ ਰੈਸਟਰੀਕਸ਼ਨ ਲੇਵਲ 3
ਵਲੰਿਗਟਨ ਵਾਸੀਆਂ ਦੀਆਂ ਵਧੀਆਂ ਦਿੱਕਤਾਂ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਵਾਸੀਆਂ ਦੀਆਂ ਪਾਣੀ ਨੂੰ ਲੈਕੇ ਦਿੱਕਤਾਂ ਜਲਦ ਹੀ ਵੱਧਣ ਜਾ ਰਹੀਆਂ ਹਨ, ਅਜਿਹਾ ਇਸ ਲਈ ਕਿਉਂਕਿ ਆਉਂਦੇ 2 ਹਫਤਿਆਂ ਤੱਕ ਵਲੰਿਗਟਨ ਕਾਉਂਸਲ ਵਾਟਰ ਰੈਟਸਟੀਕਸ਼ਨ ਲੇਵਲ 3 ਲਾਗੂ ਕਰ ਸਕਦੀ ਹੈ। ਦੱਸਦੀਏ ਕਿ ਇਸ ਵੇਲੇ ਪਹਿਲਾਂ ਹੀ ਵਾਟਰ ਰੈਸਟਰੀਕਸ਼ਨ ਲੇਵਲ 2 ਅਮਲ ਵਿੱਚ ਹਨ। ਪਾਣੀ ਸਬੰਧੀ ਦਿੱਕਤਾਂ ਨੂੰ ਲੈਕੇ ਕਾਉਂਸਲ ਵਲੋਂ ਵੀਰਵਾਰ ਨੂੰ ਇੱਕ ਮੀਟਿੰਗ ਵੀ ਰੱਖੀ ਗਈ ਹੈ।

ADVERTISEMENT
NZ Punjabi News Matrimonials