ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਕੋਰੋਨਾ ਦਾ ਨਵਾਂ ਕੇਸ ਸਾਹਮਣੇ ਆਇਆ ਹੈ, ਇਹ ਕੇਸ ਸੈਂਟ ਮਾਰਗਰੇਟ ਕਲਸਟਰਨ ਨਾਲ ਸਬੰਧਿਤ ਹੈ। ਹੁਣ ਕੁੱਲ ਕੇਸਾਂ ਦੀ ਗਿਣਤੀ 1154 ਹੋ ਗਈ ਹੈ ਤੇ 97% ਕੇਸ ਠੀਕ ਹੋ ਚੁੱਕੇ ਹਨ। 250,046 ਨਿਊਜੀਲੈਂਡ ਵਾਸੀਆਂ ਦੇ ਟੈਸਟ ਹੁਣ ਤੱਕ ਕੀਤੇ ਜਾ ਚੁੱਕੇ ਹਨ।
NZ Punjabi news