ਆਕਲੈਂਡ (ਹਰਪ੍ਰੀਤ ਸਿੰਘ) - ਕਲੋਵਰ ਪਾਰਕ ਆਕਲੈਂਡ ਤੋਂ 10 ਜੂਨ ਤੋਂ ਗੁੰਮਸ਼ੁਦਾ ਹੋਇਆ ਅਮਰੀਕ ਸਹੀ ਸਲਾਮਤ ਮਿਲ ਗਿਆ ਹੈ। ਦੱਸਦੀਏ ਕਿ ਅਮਰੀਕ ਦੀ ਭਾਲ ਲਈ, ਆਕਲੈਂਡ ਪੁਲਿਸ ਤੋਂ ਹਾਸਿਲ ਜਾਣਕਾਰੀ ਤੋਂ ਬਾਅਦ ਐਨ ਜੈਡ ਪੰਜਾਬੀ ਨਿਊਜੀ 'ਤੇ ਖਬਰ ਵੀ ਨਸ਼ਰ ਕੀਤੀ ਗਈ ਸੀ, ਜਿਸ ਨੂੰ ਕਾਫੀ ਸ਼ੇਅਰ ਕੀਤਾ ਗਿਆ, ਉਸ ਲਈ ਆਪ ਸਭ ਦਾ ਧੰਨਵਾਦ।