Tuesday, 27 February 2024
02 July 2020 New Zealand

ਅੱਜ ਕੋਵਿਡ 19 ਦੇ ਦੋ ਹੋਰ ਨਵੇਂ ਕੇਸ ਆਏ ਸਾਹਮਣੇ

ਅੱਜ ਕੋਵਿਡ 19 ਦੇ ਦੋ ਹੋਰ  ਨਵੇਂ ਕੇਸ ਆਏ ਸਾਹਮਣੇ - NZ Punjabi News

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਪਿਛਲੇ ਦੋ ਦਿਨ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੋਈ ਨਵੇ ਕੇਸ ਨਾ ਆਉਣ ਤੋ ਬਾਅਦ ਅੱਜ ਦੋ ਨਵੇਂ ਕੇਸ ਸਾਹਮਣੇ ਆਏ ਹਨ।ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 18 ਹੋ ਗਈ ਹੈ।ਪਹਿਲਾ ਨਵਾਂ ਕੇਸ 30 ਸਾਲ ਦਾ ਇੱਕ ਵਿਅਕਤੀ ਹੈ ਜੋ 27 ਜੂਨ ਨੂੰ ਕੈਲੀਫੋਰਨੀਆ ਤੋਂ ਨਿਊਜ਼ੀਲੈਂਡ ਆਇਆ ਸੀ।ਦੂਜਾ ਕੇਸ 30 ਸਾਲਾਂ ਦੀ ਇਕ ਔਰਤ ਹੈ ਜੋ 21 ਜੂਨ ਨੂੰ ਕੀਨੀਆ ਤੋਂ ਦੋਹਾ ਅਤੇ ਬ੍ਰਿਸਬੇਨ ਦੇ ਰਸਤੇ ਨਿਊਜ਼ੀਲੈਂਡ ਪਹੁੰਚੀ ਸੀ

ADVERTISEMENT
NZ Punjabi News Matrimonials