Tuesday, 27 February 2024
04 July 2020 New Zealand

ਅੱਜ ਕੋਰੋਨਾ ਦੇ ਕਿਸੇ ਵੀ ਨਵੇਂ ਕੇਸ ਦੀ ਨਹੀਂ ਹੋਈ ਪੁਸ਼ਟੀ

ਅੱਜ ਕੋਰੋਨਾ ਦੇ ਕਿਸੇ ਵੀ  ਨਵੇਂ ਕੇਸ ਦੀ ਨਹੀਂ ਹੋਈ ਪੁਸ਼ਟੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਸਮਾਂ ਪਹਿਲਾਂ ਹੀ ਹੈਲਥ ਮਨਿਸਟਰੀ ਵਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ ਕਿਸੇ ਵੀ ਨਵੇਂ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ, ਦਰਅਸਲ ਬਾਹਰੀ ਮੁਲਕਾਂ ਤੋਂ ਪਰਤ ਰਹੇ ਨਿਊਜੀਲੈਂਡ ਵਾਸੀਆਂ ਨੂੰ ਸਰਕਾਰੀ ਦਿਸ਼ਾ ਨਿਰਦੇਸ਼ਾਂ ਤਹਿਤ 14 ਦਿਨਾਂ ਲਈ ਆਈਸੋਲੇਟ/ ਕੁਆਰਂਟੀਨ ਕਰਵਾਇਆ ਜਾ ਰਿਹਾ ਹੈ ਤੇ ਇਨ੍ਹਾਂ ਚੋਂ ਹੀ ਪਿਛਲੇ ਕੁਝ ਦਿਨਾਂ 'ਚ ਕੋਰੋਨਾ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਸੀ। ਨਿਊਜੀਲੈਂਡ ਵਿੱਚ ਇਸ ਵੇਲੇ 18 ਐਕਟਿਵ ਕੇਸ ਮੌਜੂਦ ਹਨ।

ADVERTISEMENT
NZ Punjabi News Matrimonials