Thursday, 22 February 2024
04 July 2020 New Zealand

ਹੈਂਡਰਸਨ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਆਰੰਭੀ ਛਾਣਬੀਣ

ਹੈਂਡਰਸਨ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਆਰੰਭੀ ਛਾਣਬੀਣ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਕਲੈਂਡ ਦੇ ਹੈਂਡਰਸਨ ਦੀ ਬਰੁਸ ਮੈਕਲਾਰੇਨ ਸਟਰੀਟ ਵਿੱਚ ਬੀਤੀ ਰਾਤ ਗੋਲੀਬਾਰੀ ਹੋਣ ਦੀ ਖਬਰ ਹੈ। ਇੱਕ ਫੇਸਬੁੱਕ ਪੋਸਟ ਅਨੁਸਾਰ ਮੌਕੇ ਤੋਂ ਘੱਟੋ-ਘੱਟ 19 ਗੋਲੀਆਂ ਚੱਲਣ ਦੀ ਆਵਾਜ ਸੁਣਾਈ ਦਿੱਤੀ ਸੀ। ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਇਸ ਘਟਨਾ ਵਿੱਚ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ ਅਤੇ ਨਾ ਹੀ ਅਜੇ ਤੱਕ ਕਿਸੇ ਦੀ ਗਿ੍ਰਫਤਾਰੀ ਪਾਈ ਗਈ ਹੈ।

ADVERTISEMENT
NZ Punjabi News Matrimonials