Thursday, 06 August 2020
31 July 2020 New Zealand

ਨਿਊਜੀਲੈਂਡ ਵਿੱਚ ਸ਼ਨੀਵਾਰ ਤੇ ਐਤਵਾਰ ਲੱਗੇਗੀ ਲੈਪਟੋਪ ਦੀ ਸ਼ਾਨਦਾਰ ਸੇਲ

ਨਿਊਜੀਲੈਂਡ ਵਿੱਚ ਸ਼ਨੀਵਾਰ ਤੇ ਐਤਵਾਰ ਲੱਗੇਗੀ ਲੈਪਟੋਪ ਦੀ ਸ਼ਾਨਦਾਰ ਸੇਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਉਨ੍ਹਾਂ ਲਈ ਹੈ ਜੋ ਵਾਜਿਬ ਮੁੱਲ 'ਤੇ ਸ਼ਾਨਦਾਰ ਲੈਪਟੋਪ ਖ੍ਰੀਦਣਾ ਚਾਹੁੰਦੇ ਹਨ। ਇਸ ਸ਼ਨੀਵਾਰ (1 ਅਗਸਤ) ਤੇ ਐਤਵਾਰ (2 ਅਗਸਤ) ਨੂੰ ਪੀ ਬੀ ਟੈਕ ਦੇ ਸਟੋਰਾਂ ਵਿੱਚ ਲੈਪਟੋਪ ਦੀ ਸ਼ਾਨਦਾਰ ਸੇਲ ਲੱਗਣ ਜਾ ਰਹੀ ਹੈ। ਪ੍ਰਤੀ ਗ੍ਰਾਹਕ 1 ਲੈਪਟਾਪ ਹੀ ਖ੍ਰੀਦ ਸਕਦਾ ਹੈ। ਇਹ ਸੇਲ ਪੀ ਬੀ ਟੈਕ ਦੇ ਲੋਕਲ ਸਟੋਰਾਂ 'ਤੇ ਲੱਗੇਗੀ, ਕੁਝ ਉਤਪਾਦ ਆਨਲਾਈਨ ਸੇਲ ਲਈ ਵੀ ਲਾਏ ਜਾ ਸਕਦੇ ਹਨ। ਸਟੋਕ ਖਤਮ ਹੋਣ ਦੇ ਨਾਲ ਹੀ ਸੇਲ ਖਤਮ ਹੋਣ ਦਾ ਐਲਾਨ ਕਰ ਦਿੱਤਾ ਜਾਏਗਾ।

ADVERTISEMENT