ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ 7 ਵਜੇ ਦੇ ਲਗਭਗ ਜੇ ਤੁਹਾਨੂੰ ਆਕਲੈਂਡ ਦੇ ਆਕਾਸ਼ ਵਿੱਚ ਵਿਸ਼ਾਲ ਆਕਾਰ ਦਾ ਜਹਾਜ ਦੇਖਣ ਨੂੰ ਮਿਲਿਆ ਹੋਏ ਤਾਂ ਤੁਹਾਨੂੰ ਦੱਸਦੀਏ ਕਿ ਇਹ ਜਹਾਜ ਦੁਨੀਆਂ ਦੇ ਸਭ ਤੋਂ ਵੱਡੇ ਜਹਾਜਾਂ ਦੀ ਸ਼੍ਰੇਣੀ 'ਐਂਟੇਨੋਵ' ਵਿੱਚ ਆਉਂਦਾ ਹੈ। ਇਹ ਹਵਾਈ ਤੋਂ ਆਇਆ ਸੀ ਅਤੇ ਇਸ ਵਿੱਚ ਅਮਰੀਕਾ ਕੱਪ ਚੈਲ਼ੇਂਜਰ ਪੁੱਜਿਆ ਦੱਸਿਆ ਜਾ ਰਿਹਾ ਹੈ।
ਜਹਜਾ ਦੀ ਲੰਬਾਈ 70 ਮੀਟਰ, 74 ਮੀਟਰ ਪਰਾਂ ਦਾ ਫੈਲਾਅ ਅਤੇ ਇਸਦੀ ਸਮਰਥਾ 400 ਟਨ ਵਜਨ ਢੋਣ ਦੀ ਹੈ।