ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ 2020 ਚੋਣਾਂ ਵਿੱਚ ਕਿਹੜਾ ਉਮੀਦਵਾਰ ਚੋਣਾ ਲੜੇਗਾ ਅਤੇ ਕਿਹੜਾ ਨਹੀਂ ਇਸ ਨੂੰ ਸਾਫ ਕਰਦਿਆਂ ਚੋਣ ਕਮਿਸ਼ਨ ਨੇ ਸੂਚੀ ਜਾਰੀ ਕਰ ਦਿੱਤੀ ਹੈ। ਕੁੱਲ 17 ਪਾਰਟੀਆਂ ਅਤੇ 677 ਉਮੀਦਵਾਰਾਂ ਇਸ ਵੇਲੇ ਚੋਣ ਮੈਦਾਨ ਵਿੱਚ ਹਨ।
19 ਸਤੰਬਰ ਨੂੰ ਹੋਣ ਵਾਲੀਆਂ ਚੋਣਾ ਨੂੰ ਕੋਰੋਨਾ ਕਰਕੇ 17 ਅਕਤੂਬਰ ਲਈ ਬਦਲ ਦਿੱਤਾ ਗਿਆ ਸੀ। ਮੈਸੀ ਯੂਨੀਵਰਸਿਟੀ ਅਨੁਸਾਰ ਚੋਣ ਪ੍ਰਚਾਰ ਦੇ ਮੱਦੇਨਜਰ ਇਸ ਦਾ ਜਿਆਦਾ ਫਾਇਦਾ ਵਿਰੋਧੀ ਧਿਰਾਂ ਨੂੰ ਹੋਇਆ ਹੈ, ਪਰ ਚੋਣ ਨਤੀਜਿਆਂ 'ਤੇ ਇਸਦਾ ਕੋਈ ਫਰਕ ਪੈਂਦਾ ਹੈ ਜਾਂ ਨਹੀਂ ਇਹ ਤਾਂ ਚੋਣ ਨਤੀਜੇ ਹੀ ਦੱਸਣਗੇ।
ਜੋ ਪਾਰਟੀਆਂ ਚੋਣਾ ਲੜ ਰਹੀਆਂ ਹਨ, ਉਨ੍ਹਾਂ ਦੇ ਨਾਮ ਇਹ ਹਨ:
ਚੋਣ ਉਮੀਦਵਾਰਾਂ ਦੀ ਪੂਰੀ ਸੂਚੀ ਲਈ ਇਸ ਲੰਿਕ 'ਤੇ ਕਲਿੱਕ ਕੀਤਾ ਜਾ ਸਕਦਾ ਹੈ।