ਆਕਲੈਂਡ (ਹਰਪ੍ਰੀਤ ਸਿੰਘ) - ਚੋਣ ਕਮਿਸ਼ਨ ਦੀ ਸ਼ਿਕਾਇਤ 'ਤੇ ਪੁਲਿਸ ਨੇ ਇੱਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਹੈ, ਜਿਸ 'ਤੇ ਕਈ ਵਾਰ ਵੋਟ ਪਾਉਣ ਦਾ ਇਲਜਾਮ ਲੱਗਿਆ ਹੈ। ਦੱਸਦੀਏ ਕਿ ਚੋਣ ਕਾਨੂੰਨ 1993 ਦੀ ਧਾਰਾ 225 ਤਹਿਤ ਇਹ ਗੰਭੀਰ ਅਪਰਾਧ ਹੈ। ਮਾਮਲੇ ਦੀ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
NZ Punjabi news