Wednesday, 28 October 2020
15 October 2020 New Zealand

ਨਿਊਜੀਲੈਂਡ ਸਿੱਖ ਸਪੋਰਟਸ ਕੰਪਲੈਕਸ ਟਾਕਾਨਿਨੀ ਦੇ ਫੁੱਟਬਾਲ/ਹਾਕੀ ਦੇ ਮੈਦਾਨ ਨੂੰ ਮਿਲੀ 'ਫੀਫਾ' ਵਲੋਂ ਮਾਨਤਾ

ਨਿਊਜੀਲੈਂਡ ਸਿੱਖ ਸਪੋਰਟਸ ਕੰਪਲੈਕਸ ਟਾਕਾਨਿਨੀ ਦੇ ਫੁੱਟਬਾਲ/ਹਾਕੀ ਦੇ ਮੈਦਾਨ ਨੂੰ ਮਿਲੀ 'ਫੀਫਾ' ਵਲੋਂ ਮਾਨਤਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵੱਸਦੇ ਸਿੱਖ ਭਾਈਚਾਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਨਿਊਜੀਲੈਂਡ ਸਿੱਖ ਸਪੋਰਟਸ ਕੰਪਲੈਕਸ ਟਾਕਾਨਿਨੀ ਵਿਖੇ ਨਵੇਂ ਬਣਾਏ ਗਏ ਫੁੱਟਬਾਲ/ ਹਾਕੀ ਦੇ ਮੈਦਾਨ ਨੂੰ ਫੀਫਾ (ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ) ਵਲੋਂ ਮਾਨਤਾ ਦੇ ਦਿੱਤੀ ਗਈ ਹੈ ਅਤੇ ਹੁਣ ਇਸ ਮੈਦਾਨ ਵਿੱਚ ਅੰਤਰ-ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਕਰਵਾਏ ਜਾ ਸਕਣਗੇ।

ADVERTISEMENT