Wednesday, 28 October 2020
16 October 2020 New Zealand

ਆਸਟ੍ਰੇਲੀਆ ਲਈ ਸ਼ੁਰੂ ਹੋਈਆਂ ਫਲਾਈਟਾਂ ਖੁਸ਼ੀਆਂ ਦੀ ਬਹਾਰ ਲੈ ਕੇ ਆਈ ਹਰਵਿੰਦਰ ਸਿੰਘ ਵਰਗਿਆਂ ਲਈ

ਆਸਟ੍ਰੇਲੀਆ ਲਈ ਸ਼ੁਰੂ ਹੋਈਆਂ ਫਲਾਈਟਾਂ ਖੁਸ਼ੀਆਂ ਦੀ ਬਹਾਰ ਲੈ ਕੇ ਆਈ ਹਰਵਿੰਦਰ ਸਿੰਘ ਵਰਗਿਆਂ ਲਈ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਤੋਂ ਨਿਊਜੀਲੈਂਡ ਵਾਸੀਆਂ ਲਈ ਆਸਟ੍ਰੇਲੀਆ ਲਈ ਇੱਕ ਤਰਫਾ ਫਲਾਈਟਾਂ ਸ਼ੁਰੂ ਚੁੱਕੀਆਂ ਹਨ ਤੇ ਇਨ੍ਹਾਂ ਫਲਾਈਟਾਂ ਦੇ ਸ਼ੁਰੂ ਹੋਣ ਨਾਲ ਉਹ ਲੋਕ ਸਭ ਤੋਂ ਵੱਧ ਖੁਸ਼ ਹਨ, ਜੋ ਨਿਊਜੀਲੈਂਡ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਫਸੇ ਹੋਏ ਸਨ, ਸਿਡਨੀ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਦਾ ਵੀ ਕੁਝ ਅਜਿਹਾ ਹੀ ਹਾਲ ਸੀ, ਜੋ ਫਰਵਰੀ ਵਿੱਚ ਕੰਮ ਲਈ ਇੱਥੇ ਆਇਆ ਸੀ ਪਰ ਲੌਕਡਾਊਨ ਕਰਕੇ ਫੱਸ ਗਿਆ ਅਤੇ ਹੁਣ ਆਪਣੀ ਆਸਟ੍ਰੇਲੀਆ ਰਹਿੰਦੀ ਘਰਵਾਲੀ ਨੂੰ 8 ਮਹੀਨਿਆਂ ਬਾਅਦ ਦੁਬਾਰਾ ਮਿਲੇਗਾ।
ਹਰਵਿੰਦਰ ਨੂੰ ਆਸ ਹੈ ਕਿ ਜਲਦ ਹੀ ਆਸਟ੍ਰੇਲੀਆ ਤੋਂ ਵੀ ਨਿਊਜੀਲ਼ੈਂਡ ਆਉਣ ਦੀ ਇਜਾਜਤ ਬਿਨ੍ਹਾਂ ਕੁਆਰਂਟੀਨ ਦੀ ਹਿਦਾਇਤ ਤੋਂ ਮਿਲ ਜਾਏਗੀ ਤੇ ਦੋਨੋਂ ਮੁਲਕ ਦੇ ਲੋਕ ਆਸਾਨੀ ਨਾਲ ਇੱਧਰ-ਉੱਧਰ ਜਾ ਸਕਣਗੇ।

ADVERTISEMENT