Wednesday, 28 October 2020
16 October 2020 New Zealand

ਨਿਊਜੀਲੈਂਡ ਤੋਂ ਪੁੱਜੇ 14 ਯਾਤਰੀਆਂ ਨੂੰ ਮੈਲਬੋਰਨ ਏਅਰਪੋਰਟ 'ਤੇ ਕੀਤਾ ਗਿਆ ਡਿਟੈਨ

ਨਿਊਜੀਲੈਂਡ ਤੋਂ ਪੁੱਜੇ 14 ਯਾਤਰੀਆਂ ਨੂੰ ਮੈਲਬੋਰਨ ਏਅਰਪੋਰਟ 'ਤੇ ਕੀਤਾ ਗਿਆ ਡਿਟੈਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਟ੍ਰਾਂਸਤਾਸਮਨ ਬਬਲ ਇਕਰਾਰਨਾਮੇ ਹੇਠ ਨਿਊਜੀਲ਼ੈਂਡ ਤੋਂ ਸਿਡਨੀ ਲਈ ਪਹਿਲੀ ਉਡਾਨ ਪੁੱਜੀ। ਦੱਸਦੀਏ ਕਿ ਇਸ ਇਕਰਾਰਨਾਮੇ ਤਹਿਤ ਨਿਊ ਸਾਊਥ ਵੇਲਜ਼ ਤੇ ਨਾਰਦਨ ਟਰਸ਼ਰੀ ਇਲਾਕੇ ਵਿੱਚ ਨਿਊਜੀਲੈਂਡ ਤੋਂ ਯਾਤਰੀ ਘੁੰਮਣ ਫਿਰਣ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਕੁਆਰਂਟੀਨ ਕਰਨ ਦੀ ਲੋੜ ਵੀ ਨਹੀਂ। ਪਰ ਇੱਥੋਂ ਪੁੱਜੇ ਯਾਤਰੀਆਂ ਨੂੰ ਨਿਯਮ ਨੇ ਤੋੜਣ ਦੀ ਕੋਸ਼ਿਸ਼ ਕੀਤੀ ਅਤੇ ਉਹ ਸਿਡਨੀ ਤੋਂ ਮੈਲਬੋਰਨ ਕੰਨੈਕਟਿੰਗ ਫਲ਼ਾਈਟ ਲੈ ਕੇ ਪੁੱਜ ਗਏ। ਜਿੱਥੇ ਮੁਸਤੈਦ ਏਅਰਪੋਰਟ ਅਥਾਰਟੀ ਵਲੋਂ ਉਨ੍ਹਾਂ ਨੂੰ ਡਿਟੈਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਆਸਟ੍ਰੇਲੀਆ ਤੋਂ ਸਿਡਨੀ ਪੁੱਜੇ ਹੋਰ ਯਾਤਰੀ ਜਦੋਂ ਆਪਣੇ ਪਰਿਵਾਰਾਂ ਨੂੰ ਮਿਲੇ ਤਾਂ ਮਾਹੌਲ ਸੱਚਮੁੱਚ ਹੀ ਦੇਖਣ ਵਾਲਾ ਸੀ।

ADVERTISEMENT