Wednesday, 28 October 2020
17 October 2020 New Zealand

2 ਮਿਲੀਅਨ ਨਿਊਜੀਲੈਂਡ ਵਾਸੀਆਂ ਨੇ ਅਡਵਾਂਸ ਵੋਟਿੰਗ ਕਰ ਬਣਾਇਆ ਨਵਾਂ ਰਿਕਾਰਡ

2 ਮਿਲੀਅਨ ਨਿਊਜੀਲੈਂਡ ਵਾਸੀਆਂ ਨੇ ਅਡਵਾਂਸ ਵੋਟਿੰਗ ਕਰ ਬਣਾਇਆ ਨਵਾਂ ਰਿਕਾਰਡ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 2020 ਚੋਣਾ ਦੇ ਲਈ ਨਿਊਜੀਲੈਂਡ ਵਾਸੀਆਂ ਨੇ ਰਿਕਾਰਡਤੋੜ ਅਡਵਾਂਸ ਵੋਟਿੰਗ ਕੀਤੀ ਹੈ। ਆਂਕੜਿਆਂ ਅਨੁਸਾਰ 19,976,996 ਨਿਊਜੀਲ਼ੈਂਡ ਵਾਸੀਆਂ ਨੇ ਵੋਟਿੰਗ ਕੀਤੀ ਹੈ। ਬੀਤੀਆਂ 2017 ਦੀਆਂ ਵੋਟਾਂ ਵਿੱਚ ਇਹ ਆਂਕੜਾ 1.2 ਮਿਲੀਅਨ ਦਾ ਸੀ ਤੇ 2014 ਦੀਆਂ ਵੋਟਾਂ ਵਿੱਚ 717,000 ਦਾ ਆਂਕੜਾ ਸੀ। ਦੱਸਦੀਏ ਕਿ ਬੀਤੇ ਹਫਤੇ 1850 ਵੱਖੋ-ਵੱਖ ਥਾਵਾਂ 'ਤੇ ਅਡਵਾਂਸ ਵੋਟਿੰਗ ਹੋਈ ਸੀ। ਲਗਾਤਾਰ ਵੱਧ ਰਹੇ ਅਡਵਾਂਸ ਵੋਟਿੰਗ ਦੇ ਆਂਕੜਿਆਂ ਤੋਂ ਨਿਊਜੀਲੈਂਡ ਚੋਣ ਕਮਿਸ਼ਨ ਕਾਫੀ ਖੁਸ਼ ਹੈ।

ADVERTISEMENT