Wednesday, 28 October 2020
17 October 2020 New Zealand

ਅੱਜ ਦੇ ਚੋਣ ਨਤੀਜਿਆਂ ਦੀ ਇੱਕ-ਇੱਕ ਪਲ ਦੀ ਖਬਰ ਦੇਖੋ ਤੁਹਾਡੇ ਆਪਣੇ ਐਨ ਜੈਡ ਪੰਜਾਬੀ ਨਿਊਜ 'ਤੇ

ਅੱਜ ਦੇ ਚੋਣ ਨਤੀਜਿਆਂ ਦੀ ਇੱਕ-ਇੱਕ ਪਲ ਦੀ ਖਬਰ ਦੇਖੋ ਤੁਹਾਡੇ ਆਪਣੇ ਐਨ ਜੈਡ ਪੰਜਾਬੀ ਨਿਊਜ 'ਤੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਚੋਣ ਨਤੀਜਿਆਂ ਦਾ ਦਿਨ ਹੈ, ਇਸ ਦੀ ਲਾਈਵ ਅਪਡੇਟ ਠੀਕ 7 ਵਜੇ ਤੋਂ ਤੁਹਾਡੇ ਐਨ ਜੈਡ ਪੰਜਾਬੀ ਚੈਨਲ 'ਤੇ ਲਗਾਤਾਰ ਕਵਰ ਕੀਤੀ ਜਾਏਗੀ। ਸੋ ਬਣੇ ਰਹਿਓ ਤੇ ਆਪਣੀ ਮਾਂ ਬੋਲੀ ਵਿੱਚ ਸੁਣਿਓ ਨਿਊਜੀਲੈਂਡ ਚੋਣ ਨਤੀਜਿਆਂ ਦੀ ਹਰ ਅਪਡੇਟ।

ADVERTISEMENT