Wednesday, 28 October 2020
17 October 2020 New Zealand

ਜੈਤੂਆਂ ਦੀ ਦੌੜ ਚੋਂ ਬਾਹਰ ਹੁੰਦੇ ਨਜਰ ਆ ਰਹੇ ਕੰਵਲਜੀਤ ਬਖਸ਼ੀ ਤੇ ਡਾਕਟਰ ਪਰਮਜੀਤ ਪਰਮਾਰ

ਚੰਗੀ ਲੀਡ ਹਾਸਿਲ ਕਰ ਰਹੀ ਲੇਬਰ ਪਾਰਟੀ
ਜੈਤੂਆਂ ਦੀ ਦੌੜ ਚੋਂ ਬਾਹਰ ਹੁੰਦੇ ਨਜਰ ਆ ਰਹੇ ਕੰਵਲਜੀਤ ਬਖਸ਼ੀ ਤੇ ਡਾਕਟਰ ਪਰਮਜੀਤ ਪਰਮਾਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਤਿਹਾਈ ਵੋਟਾਂ ਦੀ ਗਿਣਤੀ ਤੋਂ ਬਾਅਦ ਕੰਵਲਜੀਤ ਬਖਸ਼ੀ ਨੂੰ ਸਿਰਫ 12.5% ਵੋਟਾਂ ਹੋਈਆਂ ਹਾਸਿਲ ਤੇ ਪਰਮਜੀਤ ਪਰਮਾਰ ਨੂੰ 27%। ਦੋਨਾਂ ਦੇ ਇਲਾਕਿਆਂ ਦੇ ਲੇਬਰ ਪਾਰਟੀ ਦੇ ਉਮੀਦਵਾਰ ਕ੍ਰਮਵਾਰ 76% ਅਤੇ 51% ਵੋਟਾਂ ਕਰ ਚੁੱਕੇ ਹਾਸਿਲ।
33% ਕੁੱਲ ਵੋਟਾਂ ਦੀ ਹੋਈ ਗਿਣਤੀ, 51% ਵੋਟਾਂ ਹਾਸਿਲ ਕਰਕੇ ਲੇਬਰ ਸਭ ਤੋਂ ਅੱਗੇ ਦੂਜੇ ਨੰਬਰ 'ਤੇ ਨੈਸ਼ਨਲ26% ਵੋਟਾਂ

ਅਨੁਮਾਨਿਤ ਸੀਟਾਂ
ਲੇਬਰ 66
ਨੈਸ਼ਨਲ 33
ਗਰੀਨ ਪਾਰਟੀ 11
ਐਕਟ 10

ADVERTISEMENT