ਆਕਲੈਂਡ : ਨਿਊਜ਼ੀਲੈਂਡ ਸਿੱਖਾਂ ਖੇਡਾਂ ਦੇ ਪ੍ਰਬੰਧਕਾਂ ਵੱਲੋਂ ਸਾਂਝੀ ਗਈ ਜਾਣਕਾਰੀ ਅਨੁਸਾਰ ਰਹੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਲਈ ਟੀਮਾਂ ਦੀ ਰਜਿਸਟਰੇਸ਼ਨ ਦਾ ਸਿਲਸਿਲਾ ਅੱਜ 27 ਅਕਤੂਬਰ ਸ਼ਾਮ ਅੱਠ ਵਜੇ ਤੋਂ ਸ਼ੁਰੂ ਹੋ ਗਿਆ ਹੈ। ਪਿਛਲੇ ਸਾਲ ਦੀ ਤਰ੍ਹਾਂ ਐਤਕੀਂ ਵੀ ਇੱਥੋਂ ਦੇ ਪੁੱਲਮੈਨ ਪਾਰਕ 'ਚ 'ਚ 28 ਅਤੇ 29 ਨਵੰਬਰ ਨੂੰ ਦੋ ਰੋਜ਼ਾ ਖੇਡਾਂ ਕਰਵਾਈਆਂ ਜਾ ਰਹੀਆਂ ਹਨ।