Friday, 27 November 2020
28 October 2020 New Zealand

ਬੈਨੀ ਨੇ ਜਿੱਤਿਆ ਇਸ ਸਾਲ ਦਾ ਨਿਊਜੀਲੈਂਡ ਦਾ ਐਪਰਾ ਸਿਲਵਰ ਸਕਰੋਲ ਮਿਊਜਕ ਅਵਾਰਡ

ਬੈਨੀ ਨੇ ਜਿੱਤਿਆ ਇਸ ਸਾਲ ਦਾ ਨਿਊਜੀਲੈਂਡ ਦਾ ਐਪਰਾ ਸਿਲਵਰ ਸਕਰੋਲ ਮਿਊਜਕ ਅਵਾਰਡ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਬੈਨੀ ਕੈਚੀ ਨੇ ਇਸ ਸਾਲ ਦਾ 2020 ਐਪਰਾ ਸਿਲਵਰ ਸਕਰੋਲ ਮਿਊਜਕ ਅਵਾਰਡ ਆਪਣੇ ਨਾਮ ਕਰ ਲਿਆ ਹੈ। ਉਸਨੂੰ ਇਹ ਅਵਾਰਡ ਗਲਟਿਰ ਗਾਣੇ ਲਈ ਦਿੱਤਾ ਗਿਆ ਹੈ।
ਪਹਿਲੀ ਵਾਰ ਹੋਇਆ ਹੈ ਕਿ 20 ਸਾਲਾ ਗਾਇਕ ਨੇ ਇਹ ਅਵਾਰਡ ਜਿੱਤਿਆ ਹੈ, ਉਸਦੇ ਨਾਲ ਇਹ ਅਵਾਰਡ ਸਾਂਝੇ ਤੌਰ 'ਤੇ ਗਾਣੇ ਦੇ ਕੋ-ਰਾਈਟਰ ਜੋਸ਼ੂਆ ਫਾਉਂਟੇਨ ਅਤੇ ਜੇਸਨ ਸੁਸਕੋਵ ਨੂੰ ਵੀ ਮਿਲਿਆ ਹੈ।
ਦੱਸਦੀਏ ਕਿ ਬੈਨੀ ਦਾ ਅਸਲ ਨਾਲ ਨਾਮ ਸਟੈਲਾ ਬੈਨੇਟ ਹੈ। ਇਸ ਸਮਾਰੋਹ ਨੂੰ ਦੇਖਣ ਲਈ ਆਕਲੈਂਡ ਪਾਵਰਸਟੇਸ਼ਨ 'ਤੇ ਕਾਫੀ ਭਾਰੀ ਇੱਕਠ ਹੋਇਆ ਸੀ। ਬੈਨੀ ਵਲੋਂ ਇਸ ਅਵਾਰਡ ਦਾ ਸਿਹਰਾ ਆਪਣੇ ਸਰੋਤਿਆਂ ਸਿਰ ਬੰਨਿਆਂ ਗਿਆ ਹੈ।

ADVERTISEMENT