Wednesday, 25 November 2020
19 November 2020 New Zealand

ਸਮੋਆ ਵਿੱਚ ਸਾਹਮਣੇ ਆਇਆ ਕੋਰੋਨਾ ਦਾ ਪਹਿਲਾਂ ਮਾਮਲਾ

ਸਮੋਆ ਵਿੱਚ ਸਾਹਮਣੇ ਆਇਆ ਕੋਰੋਨਾ ਦਾ ਪਹਿਲਾਂ ਮਾਮਲਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹੁਣ ਤੱਕ ਕੋਰੋਨਾ ਮੁਕਤ ਰਹਿਣ ਵਾਲੇ ਕੁਝ ਇੱਕ ਦੇਸ਼ਾਂ 'ਚ ਸ਼ੁਮਾਰ ਸਮੋਆ ਵਿੱਚ ਵੀ ਕੋਰੋਨਾ ਦੇ ਇੱਕ ਮਰੀਜ ਦੀ ਪੁਸ਼ਟੀ ਹੋ ਗਈ ਹੈ।
ਮਰੀਜ ਇੱਕ ਨਾਵਿਕ ਦੱਸਿਆ ਜਾ ਰਿਹਾ ਹੈ, ਜੋ ਕਿ ਬਾਹਰੋਂ ਸਮੋਆ ਵਾਪਿਸ ਪਰਤਿਆ ਸੀ ਅਤੇ ਬੀਤੇ ਕਈ ਦਿਨਾਂ ਤੋਂ ਕੁਆਰਂਟੀਨ ਵਿੱਚ ਸੀ।
ਸਮੋਆ ਦੇ ਪ੍ਰਧਾਨ ਮੰਤਰੀ ਟੁਈਲੇਪਾ ਆਇਓਨੋ ਅਨੁਸਾਰ ਜਿਸ ਜਹਾਜ ਵਿੱਚ ਉਕਤ ਵਿਅਕਤੀ ਪੁੱਜਾ ਹੈ, ਉਸ ਵਿੱਚ 400 ਹੋਰ ਮਰੀਜ ਮੌਜੂਦ ਸਨ ਅਤੇ ਉਨ੍ਹਾਂ ਸਾਰਿਆਂ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ।

ADVERTISEMENT