Thursday, 22 February 2024
21 November 2020 New Zealand

ਹੈਮਿਲਟਨ ਵਿੱਚ ਦੁਰਘਟਨਾ ਤੋਂ ਬਾਅਦ ਦੋ ਜਣਿਆਂ ਨੂੰ ਗੰਭੀਰ ਹਾਲਤ ਵਿੱਚ ਕਰਵਾਇਆ ਗਿਆ ਹਸਪਤਾਲ ਭਰਤੀ

ਹੈਮਿਲਟਨ ਵਿੱਚ ਦੁਰਘਟਨਾ ਤੋਂ ਬਾਅਦ ਦੋ ਜਣਿਆਂ ਨੂੰ ਗੰਭੀਰ ਹਾਲਤ ਵਿੱਚ ਕਰਵਾਇਆ ਗਿਆ ਹਸਪਤਾਲ ਭਰਤੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹੈਮਿਲਟਨ ਵਿੱਚ ਹੋਈ ਇੱਕ ਸੜਕੀ ਦੁਰਘਟਨਾ ਵਿੱਚ ਦੋ ਜਣਿਆ ਨੂੰ ਹਸਪਤਾਲ ਵਿੱਚ ਭਰਤੀ ਕਰਵਾਏ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇੱਕ ਦੀ ਹਾਲਤ ਗੰਭੀਰ ਅਤੇ ਇੱਕ ਦੀ ਹਾਲਤ ਦਰਮਿਆਨੀ ਦੱਸੀ ਜਾ ਰਹੀ ਹੈ। ਘਟਨਾ 10 ਵਜੇ ਦੇ ਨਜਦੀਕ ਵਾਪਰੀ ਦੱਸੀ ਜਾ ਰਹੀ ਹੈ। ਜਖਮੀਆਂ ਨੂੰ ਵਾਇਕਾਟੋ ਹਸਪਤਾਲ ਵਿੱਚ ਭਰਤੀ ਕਰਵਾਇਆ ਦੱਸਿਆ ਜਾ ਰਿਹਾ ਹੈ।

ADVERTISEMENT
NZ Punjabi News Matrimonials