ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਅਤੇ ਵੈਸਟ ਇੰਡੀਜ ਵਿਚਾਲੇ ਟੀ-20 ਦਾ ਪਹਿਲਾ ਮੈਚ ਸ਼ੁਰੂ ਹੋ ਗਿਆ ਹੈ। ਇਹ ਮੈਚ ਬਾਰਿਸ਼ ਕਰਕੇ ਦੇਰੀ ਨਾਲ ਸ਼ੁਰੂ ਹੋਇਆ ਹੈ, ਨਿਊਜੀਲੈਂਡ ਨੇ ਪਹਿਲਾਂ ਟੋਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਲਿਆ ਹੈ। ਮੈਚ ਈਡਨ ਪਾਰਕ, ਆਕਲੈਂਡ ਵਿੱਚ ਖੇਡਿਆ ਜਾ ਰਿਹਾ ਹੈ।
NZ Punjabi news