ਆਕਲੈਂਡ (ਐਨ ਜੈਡ ਪੰਜਾਬੀ ਨਿਊਜ) - ਵਾਈਕਾਟੋ ਵਿੱਚ ਪੰਜਾਬੀਆਂ ਨੇ ਕ੍ਰਿਸਮਿਸ ਹਾਕੀ ਲੀਗ ਵਿੱਚ ਗੱਡੇ ਝੰਡੇ। Punjab Sticks ਵੱਲੋਂ School Year 3-4,5-6 ਅਤੇ ਫੈਮਿਲੀ ਹਾਕੀ(ਟਰੱਸਟ ਟੀਮ) ਨੇ ਭਾਗ ਲਿਆ।Waikato Shaheed-e-Azam Bhagat Singh Sports and culture Trust ਦਾ ਅਹਿਮ ਯੋਗਦਾਨ ਰਿਹਾ।ਪੂਰੇ ਟੂਰਨਾਮੈਂਟ ਦੇ ਬੈਸਟ ਖਿਡਾਰੀਆ ਨੂੰ ਵੀ ਸਨਮਾਨਿਤ ਕੀਤਾ ਗਿਆ।
Best Players (Year 3-4)
1.Jasmine Player of Tournament
2.Parinoor Golden Hockey(Top Scorer)
3.Japmann Golden ball (Best Defender)
Best Players (Year 5-6)
1.Dhruv Player of Tournament
2.Abheyjot Golden Hockey(Top Scorer)
3.Rehmat Golden ball(Best Defender)