ਆਕਲੈਂਡ (ਹਰਪ੍ਰੀਤ ਸਿੰਘ) - ਨਵੇਂ ਸਾਲ ਮੌਕੇ ਮੈਨੁਰੇਵਾ ਦੇ ਅਡੀਂਗਟਨ ਐਵੇਨਿਊ ਵਿਖੇ 2 ਨੌਜਵਾਨ ਗੰਭੀਰ ਹਾਲਤ ਵਿੱਚ ਆਪਣੀ ਕਾਰ ਵਿੱਚ ਮਿਲੇ ਸਨ, ਦੋਨਾਂ ਦੇ ਹੀ ਗੋਲੀਆਂ ਵੱਜੀਆਂ ਸਨ, ਜਿਸ ਤੋਂ ਬਾਅਦ ਦੋਨਾਂ ਨੂੰ ਹਸਪਤਾਲ ਭਰਤੀ ਕਰਵਾਇਆ …
ਟਾਕਾਨਿਨੀ ਗੁਰੂ ਘਰ ਦੇ ਅੱਜ ਰਾਤ 17 ਜਨਵਰੀ 2024 ਦੇ ਸ਼ਾਮ ਦੇ ਸਮਾਗਮ ਦੇ ਪ੍ਰੋਗਰਾਮ ਦਾ ਵੇਰਵਾ:-
6.30 pm -6.50 pm ਰਹਿਰਾਸ ਸਾਹਿਬ
6.50 pm-7.45 pmਭਾਈ ਹਰਭੇਜ ਸਿੰਘ ਅਤੇ ਭਾਈ ਬਲਕਾਰ ਸਿੰਘ ਜਥਾ ਕੀਰਤਨ ਸੇਵਾ ।
7.45 pm -8.1…
ਆਕਲੈਂਡ (ਹਰਪ੍ਰੀਤ ਸਿੰਘ) - ਟਰੇਡ ਮੀ 'ਤੇ ਸਮਾਨ ਖ੍ਰੀਦਣ ਤੋਂ ਪਹਿਲਾ ਸਾਵਧਾਨੀ ਵਰਤੀ ਜਾਏ, ਕਿਉਂਕਿ ਗਲੇਨ ਕਲਾਰਕ ਨਾਮ ਦੇ ਇੱਕ ਵਿਅਕਤੀ ਨੇ ਆਪ ਬੀਤੀ ਦੱਸਦਿਆਂ ਪ੍ਰਗਟਾਵਾ ਕੀਤਾ ਹੈ ਕਿ ਕਿਵੇਂ ਟਰੇਡ ਮੀ ਦੀ ਗਲਤੀ ਨਾਲ ਉਸ ਨਾਲ ਧੋਖਾ ਹ…
ਆਕਲੈਂਡ (ਹਰਪ੍ਰੀਤ ਸਿੰਘ) - ਸੋਸ਼ਲ ਮੀਡੀਆ 'ਤੇ ਇੱਕ ਪੋਸਟ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨਿਊਜੀਲੈਂਡ ਦੇ ਹੈਲਥ ਮਨਿਸਟਰ ਵਲੋਂ ਇੱਕ ਐਂਟੀ ਫੰਗਲ ਕ੍ਰੀਮ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ ਤੇ ਆਮ ਲੋਕਾਂ ਨੂੰ ਭਰੋਸਾ ਦੁਆਇਆ ਜਾ ਰਿਹਾ…
ਆਕਲੈਂਡ (ਹਰਪ੍ਰੀਤ ਸਿੰਘ) - ਜੇ ਤੁਸੀਂ ਇਲੈਕਟ੍ਰਿਕ ਗੱਡੀ ਦੇ ਮਾਲਕ ਹੋ ਤਾਂ ਦੱਸਦੀਏ ਕਿ ਆਉਂਦੀ 1 ਅਪ੍ਰੈਲ ਤੋਂ ਨਿਊਜੀਲੈਂਡ ਸਰਕਾਰ ਵਲੋਂ ਕੀਤੇ ਬਦਲਾਵਾਂ ਤਹਿਤ ਰੋਡ ਯੂਜ਼ਰ ਚਾਰਜ ਲੱਗਣਾ ਸ਼ੁਰੂ ਹੋ ਜਾਏਗਾ, ਜੋ ਕਿ ਸਲਾਨਾ $1000 ਦੇ ਕਰੀ…
ਆਕਲੈਂਡ (ਹਰਪ੍ਰੀਤ ਸਿੰਘ) - ਸਨੈਹਿਤ ਰੈਡੀ ਭਾਰਤੀ ਮੂਲ ਦਾ ਨਿਊਜੀਲੈਂਡ ਵਿੱਚ ਉੱਭਰਦਾ ਉਹ ਕ੍ਰਿਕੇਟ ਖਿਡਾਰੀ ਹੈ, ਜਿਸਨੇ ਆਪਣੀ ਸ਼ਾਨਦਾਰ ਕਾਰਗੁਜਾਰੀ ਦੀ ਬਦੌਲਤ ਨਿਊਜੀਲੈਂਡ ਟੀਮ ਵਿੱਚ ਅੰਡਰ-19 ਵਰਲਡ ਕੱਪ ਲਈ ਥਾਂ ਪੱਕੀ ਕਰ ਲਈ ਹੈ। 17…
ਆਕਲੈਂਡ (ਹਰਪ੍ਰੀਤ ਸਿੰਘ) - ਨਵੀਂ ਬਣੀ ਨੈਸ਼ਨਲ ਦੀ ਸਰਕਾਰ ਨਾਲ ਨਿਊਜੀਲੈਂਡ ਵਾਸੀ ਕਾਫੀ ਖੁਸ਼ ਲੱਗ ਰਹੇ ਹਨ ਤੇ ਸ਼ਾਇਦ ਇਹੀ ਕਾਰਨ ਹੈ ਕਿ 2024 ਦੇ ਹੋਏ ਪਹਿਲੇ ਚੋਣ ਸਰਵੇਖਣ ਵਿੱਚ ਨੈਸ਼ਨਲ ਪਾਰਟੀ ਨੂੰ ਨਿਊਜੀਲੈਂਡ ਵਾਸੀਆਂ ਨੇ ਕਾਫੀ ਪਸੰਦ …
ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਕਲੈਂਡ ਤੋਂ ਲਾਪਤਾ 12 ਸਾਲਾ ਬੱਚੀ ਦੀ ਭਾਲ ਲਈ ਬੱਚੀ ਦੇ ਘਰਦੇ ਅਤੇ ਪੁਲਿਸ ਵਾਲੇ ਲਗਾਤਾਰ ਚਿੰਤਿਤ ਹਨ। 12 ਸਾਲਾ ਕੈਸੀਅਸ ਨੂੰ ਅਖੀਰਲੀ ਵਾਰ 10 ਜਨਵਰੀ ਨੂੰ ਉਸਦੇ ਗਲੇਨਡੇਨ ਸਥਿਤ ਘਰ ਤੋਂ ਨਿਕਲਦਿ…
ਆਕਲੈਂਡ (ਹਰਪ੍ਰੀਤ ਸਿੰਘ) - ਹੁਣ ਭਾਂਵੇ ਤੁਸੀਂ ਕਿਸੇ ਇਲੈਕਟ੍ਰਿਕ ਗੱਡੀ ਦੇ ਮਾਲਕ ਹੋ ਜਾਂ ਪਲੱਗਇਨ ਹਾਈਬ੍ਰਿਡ ਗੱਡੀ ਦੇ ਮਾਲਕ, ਆਉਂਦੀ 1 ਅਪ੍ਰੈਲ ਤੋਂ ਤੁਹਾਨੂੰ ਆਪਣੇ ਗੱਡੀ 'ਤੇ ਲੱਗਣ ਵਾਲਾ ਆਰ ਯੂ ਸੀ (ਰੋਡ ਯੂਜ਼ਰ ਚਾਰਜ) ਦੇਣਾ ਪਏਗਾ…
ਆਕਲੈਂਡ (ਹਰਪ੍ਰੀਤ ਸਿੰਘ) - ਅਕਾਉਂਟਿੰਗ ਕੰਪਨੀ ਗ੍ਰਾਂਟਥਾਰਟਨ ਨਿਊਜੀਲੈਂਡ ਨੇ 1 ਜਨਵਰੀ ਤੋਂ ਆਪਣੀ ਕੰਪਨੀ ਵਿੱਚ ਨਵਾਂ ਟ੍ਰਾਇਲ ਸ਼ੁਰੂ ਕੀਤਾ ਹੈ, ਆਪਣੇ ਕਰਮਚਾਰੀਆਂ ਦੀ ਮਾਨਸਿਕ ਸਿਹਤ ਸੁਧਾਰ ਤੇ ਉਨ੍ਹਾਂ ਨੂੰ ਖੁਸ਼ ਰੱਖਣ ਲਈ ਕੰਪਨੀ ਨੇ …
ਆਕਲੈਂਡ (ਹਰਪ੍ਰੀਤ ਸਿੰਘ) - 2 ਵੱਖੋ-ਵੱਖ ਸ਼ਹਿਰਾਂ ਦੇ ਕਾਰੋਬਾਰਾਂ ਤੋਂ ਸਮਾਨ ਚੋਰੀ ਕੀਤੇ ਜਾਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਗਰੀਨ ਪਾਰਟੀ ਦੀ ਮੈਂਬਰ ਪਾਰਲੀਮੈਂਟ ਗੋਲਰੀਜ਼ ਗਹਿਰਮਨ ਨੇ ਕੁਝ ਸਮਾਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦ…
ਆਕਲੈਂਡ (ਹਰਪ੍ਰੀਤ ਸਿੰਘ) - ਗਰੀਨ ਮੈਂਬਰ ਪਾਰਲੀਮੈਂਟ ਗੋਲਰੀਜ਼ ਗਹਿਰਮਨ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ, ਜਿੱਥੇ ਗੋਲਰੀਜ਼ 'ਤੇ ਪਹਿਲਾਂ ਆਕਲੈਂਡ ਦੇ ਬੁਟੀਕ ਵਲੋਂ ਸਟੋਰ ਵਿੱਚੋਂ ਚੋਰੀ ਦੇ ਦੋਸ਼ ਲਾਏ ਗਏ ਸਨ, ਉੱਥੇ ਹੀ ਇਸ ਵਾਰ ਪੁਲ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀ ਆਪਣੀ ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਵਿਆਹ ਕਰਵਾਉਂਦਆਂਿ ਦੇਖ ਕਾਫੀ ਖੁਸ਼ ਹਨ ਤੇ ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆਂ 'ਤੇ ਵਧਾਈਆਂ ਮਿਲਣ ਦਾ ਦੌਰ ਅਜੇ ਵੀ ਜਾ…
ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੀ 17 ਜਨਵਰੀ 2024 ਨੂੰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਹਜੂਰੀ ਰਾਗੀ ਭ…
ਆਕਲੈਂਡ (ਹਰਪ੍ਰੀਤ ਸਿੰਘ) - ਹਾਕਸਬੇਅ ਦੇ ਇੱਕ ਫਾਰਮ ਤੋਂ ਬਲੂਬੇਰੀ ਦੀ ਸੀਜ਼ਨ ਦੀ ਸਾਰੀ ਖੇਤੀ ਦੀ ਉਪਜ, ਜੋ ਕਿ ਕਈ ਸੈਂਕੜੇ ਕਿਲੋ ਬਣਦੀ ਸੀ ਲੁੱਟੇ ਜਾਣ ਦੀ ਖਬਰ ਹੈ। ਬੇਅ ਬਲੂਬੇਰੀਜ਼ ਦੇ ਮਾਲਕ ਮੇਰੀਅਨ ਹੀਸਟ ਨੇ ਦੱਸਿਆ ਕਿ ਜਦੋਂ ਉਸਦੇ …
ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਜਾਰੀ ਕੋਰੋਨਾ ਵਾਇਰਸ ਦੇ ਆਂਕੜੇ ਦੱਸਦੇ ਹਨ ਕਿ ਕੋਰੋਨਾ ਦੀ ਪੰਜਵੀਂ ਲਹਿਰ ਅਜੇ ਵੀ ਠੱਲਣ ਦਾ ਨਾਮ ਨਹੀਂ ਲੈ ਰਹੀ ਤੇ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਬੀਤੇ ਹਫਤੇ ਕੁੱਲ 8040 ਕੇਸਾਂ ਦ…
ਆਕਲੈਂਡ (ਹਰਪ੍ਰੀਤ ਸਿੰਘ) - ਤੂਫਾਨੀ ਹਵਾਵਾਂ ਲਈ ਬਦਨਾਮ ਵਲੰਿਗਟਨ ਅੱਜ ਫਿਰ ਤੋਂ ਸੁਰਖੀਆਂ ਵਿੱਚ ਹੈ, ਜਿੱਥੇ ਤੇਜ ਹਵਾਵਾਂ ਦੇ ਚਲਦਿਆਂ ਏਅਰ ਨਿਊਜੀਲੈਂਡ ਦੀ ਆਕਲੈਂਡ ਤੋਂ ਉੱਡੀ ਉਡਾਣ ਨੂੰ ਵਲੰਿਗਟਨ ਏਅਰਪੋਰਟ 'ਤੇ ਉਤਾਰਿਆ ਨਾ ਜਾ ਸਕਿਆ…
ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਸਾਹਿਬ ਉਟਾਹੂਹੂ ਵਿਖੇ ਆਉਂਦੀ 17 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼ਾਮਾਂ ਦੇ ਸਮਾਗਮ ਰੱਖੇ ਗਏ ਹਨ। ਪ੍ਰੋਗਰਾਮ ਦਾ ਵੇਰਵਾ: ਸੁਖਮਨੀ ਸਾਹਿਬ - ਸ਼ਾਮ 5.30 …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮਸ਼ਹੂਰ ਬੁਟੀਕ ਤੋਂ ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਗਰੀਨ ਪਾਰਟੀ ਮੈਂਬਰ ਪਾਰਲੀਮੈਂਟ ਗੋਲਰੀਜ਼ ਗਹਿਰਮਨ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਪਹਿਲੀ ਵਾਰ ਨਿਊਜੀਲੈਂਡ ਪੁੱਜੇ ਹਨ। ਹੁਣ ਤੱਕ ਉ…
ਆਕਲੈਂਡ (ਹਰਪ੍ਰੀਤ ਸਿੰਘ) - ਸਾਲ ਦਰ ਸਾਲ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ ਦਸੰਬਰ 2022 ਦੇ ਮੁਕਾਬਲੇ ਦਸੰਬਰ 2023 ਵਿੱਚ ਨਿਊਜੀਲੈਂਡ ਭਰ ਵਿੱਚ ਨੌਕਰੀ ਦੇ ਇਸ਼ਤਿਹਾਰਾਂ ਵਿੱਚ 25% ਦੀ ਕਮੀ ਦੇਖਣ ਨੂੰ ਮਿਲੀ ਹੈ। ਆਈ ਟੀ ਅਤੇ ਕਮਿਊਨਿਕੇਸ਼…
ਆਕਲੈਂਡ (ਹਰਪ੍ਰੀਤ ਸਿੰਘ) - ਜਲਦ ਹੀ ਆਕਲੈਂਡ ਵਾਸੀਆਂ ਨੂੰ ਆਕਲੈਂਡ ਟ੍ਰਾਂਸਪੋਰਟ ਦੀਆਂ ਸੇਵਾਵਾਂ ਲਈ ਵਧੇਰੇ ਕੀਮਤ ਅਦਾ ਕਰਨੀ ਪਏਗੀ, ਅਜਿਹਾ ਇਸ ਲਈ ਕਿਉਂਕਿ ਆਕਲੈਂਡ ਟ੍ਰਾਂਸਪੋਰਟ ਨੇ ਆਉਂਦੀ 4 ਫਰਵਰੀ ਤੋਂ ਕਿਰਾਇਆਂ ਵਿੱਚ ਵਾਧਾ ਕਰਨ ਦ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਦੀ ਨਵੀਂ ਟ੍ਰਾਂਸਪੋਰਟ ਮਨਿਸਟਰ ਸਿਮਿਓਨ ਬਰਾਊਨ ਨੇ ਆਪਣੇ 100 ਡੇਅ ਪਲੇਨ ਤਹਿਤ ਆਕਲੈਂਡ ਲਾਈਟ ਰੇਲ ਪ੍ਰੋਜੈਕਟ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ।ਆਕਲੈਂਡ ਲਾਈਟ ਰੇਲ ਲਿਮਟਿਡ ਨੂੰ ਤੁਰੰਤ…
ਪੰਜਾਬ ਦੇ ਲੋਕਾਂ ਵਿਚ ਵਿਦੇਸ਼ ਜਾਣ ਦਾ ਜਨੂੰਨ ਅਜਿਹਾ ਹੈ ਕਿ ਮੌਜੂਦਾ ਸਮੇਂ ਸੂਬੇ ਦੇ 13.34 ਫੀਸਦੀ ਦਿਹਾਤੀ ਪਰਿਵਾਰਾਂ ’ਚੋਂ ਘੱਟੋ-ਘੱਟ ਇਕ ਮੈਂਬਰ ਵਿਦੇਸ਼ ਵਿਚ ਜਾ ਕੇ ਵੱਸਿਆ ਹੋਇਆ ਹੈ। ਇਕ ਅਧਿਐਨ ਮੁਤਾਬਕ ਲਗਭਗ 56 ਫੀਸਦੀ ਪਰਿਵਾਰ…
ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਟਗਨ ਦੇ ਰਹਿਣ ਵਾਲੇ ਫੀਜੀ ਇੰਡੀਅਨ ਮੂਲ ਦੇ ਡਾਕਟਰ ਪ੍ਰੇਮ ਸਿੰਘ ਨੂੰ ਉਨ੍ਹਾਂ ਵਲੋਂ ਨਿਊਜੀਲੈਂਡ ਵੱਸਦੇ ਬਹੁਤ ਗਿਣਤੀ ਭਾਈਚਾਰੇ ਨੂੰ ਦਿੱਤੀਆਂ ਵੱਡ-ਮੁੱਲੀਆਂ ਸਮਾਜ ਸੇਵਾਵਾਂ ਲਈ ਨਿਊਜੀਲੈਂਡ ਦੇ ਸਭ ਤੋ…
8:00am - 11am ਕੀਰਤਨ ਸੇਵਾ ਅਖੰਡ ਕੀਰਤਨੀ ਜਥਾ
11:00am- 11.45amਭਾਈ ਹਰਭੇਜ ਸਿੰਘ ਅਤੇ ਭਾਈ ਬਲਕਾਰ ਸਿੰਘ ਜਥਾ ਕੀਰਤਨ ਸੇਵਾ ।
11:45- 12:15pm ਭਾਈ ਜਸਪਾਲ ਸਿੰਘ ਜੀ USA ਕਥਾ ਸੇਵਾ
12:15 - 12:45pm ਕੀਰਤਨ ਭਾਈ ਕਾਰਜ ਸਿੰਘ …
NZ Punjabi news