ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਢਾਈ ਵਜੇ ਦੇ ਕਰੀਬ ਆਕਲੈਂਡ ਦੇ ਦੱਖਣੀ ਬਾਰਡਰ ਸਥਿਤ ਮਰਸਰ ਚੈਕਪੋਇੰਟ 'ਤੇ ਪੁਲਿਸ ਦੀ ਹੈਰਾਨਗੀ ਦੀ ਉਸ ਵੇਲੇ ਕੋਈ ਹੱਦ ਨਾ ਰਹੀ, ਜਦੋਂ ਉਨ੍ਹਾਂ ਨੂੰ ਚੈਕਿੰਗ ਦੌਰਾਨ ਕਾਰ ਦੀ ਡਿੱਗੀ ਵਿੱਚ ਦੋ ਨੌ…
ਆਕਲੈਂਡ (ਹਰਪ੍ਰੀਤ ਸਿੰਘ) - ਐਮ ਆਈ ਕਿਊ ਦੇ ਕਮਰਿਆਂ ਦੀ ਗਿਣਤੀ ਵਧਾਉਣ ਦੀ ਲਗਾਤਾਰ ਹੋ ਰਹੀ ਮੰਗ ਤੋਂ ਬਾਅਦ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਰੋਟੋਰੂਆ ਤੇ ਕ੍ਰਾਈਸਚਰਚ ਵਿੱਚ ਸਰਕਾਰ ਵਲੋਂ ਸੰਭਾਵਿਤ ਪ੍ਰਾਪਰਟੀਆਂ ਨੂੰ ਐਮ ਆਈ ਕਿਊ…
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਆਕਲੈਂਡ ਦੇ ਕਲੋਵਰ ਪਾਰਕ ਦੇ ਸਾਰੇ ਰਿਹਾਇਸ਼ੀਆਂ ਨੂੰ ਕੋਰੋਨਾ ਦਾ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ, ਉਨ੍ਹਾਂ ਦੱਸਿਆ ਕਿ ਭਾਂਵੇ ਕਿਸੇ ਨੂੰ ਕੋਰੋਨਾ ਦੇ ਲਛਣ ਸਾਹਮ…
ਆਕਲੈਂਡ (ਹਰਪ੍ਰੀਤ ਸਿੰਘ) - ਜੋ ਰੁਝਾਣ ਇਸ ਵੇਲੇ ਕੈਨੇਡਾ ਚੋਣਾ 2021 ਦੀਆਂ ਵੋਟਾਂ ਦੀਆਂ ਗਿਣਤੀ ਨੂੰ ਲੈਕੇ ਚੱਲ ਰਹੇ ਹਨ, ਉਸ ਹਿਸਾਬ ਨਾਲ ਲਿਬਰਲ 149, ਕੰਜਰਵੈਟਿਵ 120 ਤੇ ਬੀ ਕਿਊ 28 ਤੇ ਐਨ ਡੀ ਪੀ 27 ਸੀਟਾਂ ਤੇ ਹੈ।ਸੀਟੀਵੀ ਵਲੋਂ…
ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੇ 2 ਹਫਤਿਆਂ ਬਾਅਦ ਜਦੋਂ ਤੱਕ ਕੈਬਿਨੇਟ ਵਲੋਂ ਆਕਲੈਂਡ ਦੇ ਲੌਕਡਾਊਨ ਲੈਵਲ 3 'ਤੇ ਸਮੀਖਿਆ ਕੀਤੀ ਜਾਏਗੀ, ਤੱਦ ਤੱਕ ਆਕਲੈਂਡ ਦੇ 90% ਯੋਗ ਰਿਹਾਇਸ਼ੀਆਂ ਨੂੰ ਕੋਰੋਨਾ ਦਾ ਘੱਟੋ-ਘੱਟ ਇੱਕ ਟੀਕਾ ਲੱਗ ਜਾਏਗ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਲਗਭਗ 5 ਹਫਤਿਆਂ ਦੇ ਲੈਵਲ 4 ਦੇ ਲੌਕਡਾਊਨ ਤੋਂ ਬਾਅਦ ਅੱਜ ਰਾਤ 11.59 ਤੋਂ ਲੈਵਲ 3 ਵਿੱਚ ਦਾਖਿਲ ਹੋਣ ਜਾ ਰਿਹਾ ਹੈ ਤੇ ਇਹ ਸੱਚਮੁੱਚ ਹੀ ਆਕਲੈਂਡ ਵਾਸੀਆਂ ਲਈ ਬਹੁਤ ਵੱਡੀ ਰਾਹਤ ਹੈ। ਪਰ ਉੱਤਰੀ ਵਾ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸੋਮਵਾਰ ਕ੍ਰਿਸਮਿਸ ਮੌਕੇ ਨਿਊਜੀਲੈਂਡ ਵਾਪਸੀ ਕਰਨ ਦੀ ਚਾਹ ਰੱਖਣ ਵਾਲਿਆਂ ਲਈ ਚੰਗੀ ਖਬਰ ਆਈ ਸੀ ਕਿ ਨਿਊਜੀਲੈਂਡ ਸਰਕਾਰ ਨੇ ਐਮ ਆਈ ਕਿਊ ਦੇ ਕਮਰਿਆਂ ਦੀ ਬੁਕਿੰਗ 'ਤੇ ਲਾਈ ਆਰਜੀ ਰੋਕ ਖਤਮ ਕਰ ਦਿੱਤੀ ਹੈ…
ਆਕਲੈਂਡ (ਹਰਪ੍ਰੀਤ ਸਿੰਘ) - ਇਮਪਲਾਇਮੈਂਟ ਵਕੀਲ ਐਸ਼ਲੀ ਫੈਕਨੀ ਵਲੋਂ ਹਾਈ ਕੋਰਟ ਵਿੱਚ ਦੱਸਿਆ ਗਿਆ ਹੈ ਕਿ ਕੋਵਿਡ-19 ਹੈਲਥ ਰਿਸਪਾਂਸ ਆਰਡਰ ਤਹਿਤ ਕਰਮਚਾਰੀਆਂ ਦਾ ਲਾਜਮੀ ਵੈਕਸੀਨੇਸ਼ਨ ਕੀਤੇ ਜਾਣਾ ਨਿਊਜੀਲੈਂਡ ਦੇ ਕਾਨੂੰਨ ਰਿਸਪਾਂਸ ਐਕਟ ਦ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਲਗਭਗ 5000 ਬੱਸ ਸਟਾਪ ਹਨ ਤੇ ਇਨ੍ਹਾਂ ਦੇ ਨਾਮ ਬਦਲਣ ਦਾ ਐਲਾਨ ਆਕਲੈਂਡ ਟ੍ਰਾਂਸਪੋਰਟ ਵਲੋਂ ਕੀਤਾ ਗਿਆ ਹੈ।ਬੁੱਧਵਾਰ ਤੋਂ ਇਨ੍ਹਾਂ ਦੇ ਨਾਮ ਬਦਲ ਦਿੱਤੇ ਜਾਣਗੇ ਅਤੇ ਨਵੇਂ ਨਾਮ ਨਜਦੀਕੀ ਸਕੂਲ,…
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਦੇ ਹੋਮਵੈਅਰ ਸਟੋਰ ਦੀ ਮਾਲਕਣ ਇਸ ਵੇਲੇ ਸੁਆਲਾਂ ਦੇ ਘੇਰੇ ਵਿੱਚ ਹੈ, ਕਿਉਂਕਿ ਇੱਕ ਲੋਕਲ ਮਹਿਲਾ ਵਲੋਂ ਉਸਦੇ ਸਟੋਰ ਦੇ ਗੇਟ ਨਜਦੀਕ ਲਾਏ ਇੱਕ ਪੋਸਟਰ ਦੀ ਫੋਟੋ ਖਿੱਚ ਕੇ ਆਨਲਾਈਨ ਪਾ ਦਿੱਤਾ ਗਿਆ …
ਆਕਲੈਂਡ (ਹਰਪ੍ਰੀਤ ਸਿੰਘ) - ਫਲੋਰੀਡਾ ਦੀ ਰਹਿਣ ਵਾਲੀ ਲੋਰਾ ਲੂਮਰ ਵੈਕਸੀਨ ਵਿਰੋਧੀ ਹੋਣ ਕਾਰਨ ਕਾਫੀ ਨਾਮ ਕਮਾ ਚੁੱਕੀ ਸੀ ਤੇ ਸੋਸ਼ਲ ਮੀਡੀਆ 'ਤੇ ਲੱਖਾਂ ਫੋਲੋਅਰਾਂ ਨੂੰ ਉਸਦਾ ਸੰਦੇਸ਼ ਹੁੰਦਾ ਸੀ ਕਿ ਕੋਰੋਨਾ ਵਾਇਰਸ, ਫੂਡ ਪਾਇਜ਼ਨਿੰਗ ਤੋਂ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਵਿੱਚ 22 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਇਸਦੇ ਨਾਲ ਹੀ ਕੈਬਿਨੇਟ ਨੇ ਮੰਗਲਵਾਰ ਰਾਤ 11:59 ਤੋਂ ਆਕਲੈਂਡ ਵਿੱਚ ਲੈਵਲ 3 ਲਾਗੂ ਕਰਨ ਦਾ ਫੈਸਲਾ ਵੀ ਲਿਆ ਹੈ। ਲੌਕਡਾਊਨ ਲੈਵਲ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਇਸ ਹਫਤੇ ਜਦੋਂ 'ਸਪਰਿੰਗ ਫਾਰਵਰਡ' ਡੇਅ ਲਾਈਟ ਸੇਵਿੰਗਸ ਅਮਲ ਵਿੱਚ ਲਿਆਉਂਦੀਆਂ ਜਾਣਗੀਆਂ ਤਾਂ ਫਿਓਰਡਲੈਂਡ ਦਾ ਟੂਰੀਸਟ ਸਪਾਟ ਮੰਨਿਆ ਜਾਣ ਵਾਲਾ 'ਟੀ ਅਨਾਊ' ਟਾਊਨ ਇਸ ਬਦਲਾਅ ਤੋਂ ਦੂਰ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਕਿ ਆਕਲੈਂਡ ਤੋਂ ਬਾਹਰ ਵਾਇਕਾਟੋ ਵਿੱਚ ਕੋਰੋਨਾ ਦੇ 3 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਤਿੰਨਾਂ ਵਿੱਚ ਕੋਵਿਡ ਦੇ ਮਰੀ ਤੇ ਨਾਲ ਇੱਕ ਕੇਅਰਗੀਵ…
ਵੈਲਿੰਗਟਨ : ਵੈਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਕ ਕਲੱਬ ਵੱਲੋਂ ਅੱਜ ਦੁਪਹਿਰ ਹੱਟ ਵੈਲੀ ਬੈਡਮਿੰਟਨ ਕੋਰਟ ਵਿੱਚ ਓਪਨ ਬੈਡਮਿੰਟਨ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਵਿੱਚ ਦੋ ਦਰਜਨ ਦੇ ਕਰੀਬ ਖਿਡਾਰੀਆਂ ਅਤੇ ਖਿਡਾਰਨਾਂ ਨੇ …
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਅੱਜ 24 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚ 3 ਸਬੰਧੀ ਅਜੇ ਵੀ ਛਾਣਬੀਣ ਜਾਰੀ ਹੈ। ਪਰ ਬੀਤੇ 2 ਦਿਨਾਂ ਵਿੱਚ ਵਧੇ ਕੇਸਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨ…
ਆਕਲੈਂਡ (ਹਰਪ੍ਰੀਤ ਸਿੰਘ) - ਜੀ ਸੀ ਐਸ ਬੀ ਤੇ ਐਨ ਜੈਡ ਐਸ ਆਈ ਐਸ ਲਈ ਜੁਆਬਦੇਹ ਮਨਿਸਟਰ ਐਂਡਰਿਊ ਲਿਟਲ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪਾਕਿਸਤਾਨ ਵਿੱਚ ਅੱਤਵਾਦੀ ਹਮਲੇ ਦੀ ਸਾਜਿਸ਼ ਖਾਸਤੌਰ 'ਤੇ ਨਿਊਜੀਲੈਂਡ ਟੀਮ ਦੇ ਖਿਲਾਫ …
ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਸਿੰਘ ਸਾਹਿਬ ਕ੍ਰਾਈਸਚਰਚ ਦੇ ਗੇਟ ਮੁਹਰੇ ਕੀਤੇ ਹਮਲੇ ਵਿੱਚ ਸੇਵਾਦਾਰ ਦੇ ਜਖਮੀ ਹੋਣ ਦੀ ਖਬਰ ਹੈ। ਹਮਲਾ ਅਣਪਛਾਤੇ ਵਿਅਕਤੀਆਂ ਵਲੋਂ ਬੁੱਧਵਾਰ ਸਵੇਰੇ 6 ਵਜੇ ਵੂਲਸਟਨ ਦੇ ਫੇਰੀ ਰੋਡ ਸਥਿਤ ਗੁਰਦੁਆ…
ਆਕਲੈਂਡ (ਹਰਪ੍ਰੀਤ ਸਿੰਘ) - ਪੁਲਿਸ ਨੇ ਆਕਲੈਂਡ ਦੇ ਅਜਿਹੇ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਝੂਠੇ ਕਾਗਜਾਤ ਦਿਖਾਅ ਟੌਪੋ ਘੁੰਮਣ ਜਾਣ ਦੀ ਕੋਸ਼ਿਸ਼ ਕੀਤੀ, ਗ੍ਰਿਫਤਾਰ ਤੋਂ ਬਾਅਦ ਹੁਣ ਜਲਦ ਹੀ ਉਨ੍ਹਾਂ ਦੀ ਅਦਾਲਤ ਵਿੱਚ ਪੇਸ਼ੀ …
ਆਕਲੈਂਡ (ਹਰਪ੍ਰੀਤ ਸਿੰਘ) - ਲੌਰੈਨ ਡਿਕਸਨ ਜਿਸ 'ਤੇ ਆਪਣੀਆਂ ਹੀ ਤਿੰਨ ਬੱਚੀਆਂ ਮਾਇਆ (3), ਕਾਰਲਾ (3), ਲਿਏਨ (6) ਨੂੰ ਕਤਲ ਕਰਨ ਦਾ ਦੋਸ਼ ਹੈ, ਅੱਜ ਉਸਦੀ ਪੇਸ਼ੀ ਜਿਲ੍ਹਾ ਅਦਾਲਤ ਵਿੱਚ ਹੋਈ, ਜਿੱਥੇ ਉਸਦਾ ਰਿਮਾਂਡ 5 ਅਕਤੂਬਰ ਪੁਲਿਸ ਨ…
ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਨੇ ਨਿਊਜੀਲੈਂਡ ਵਿੱਚ ਅੱਜ ਕੋਰੋਨਾ ਦੇ 20 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ ਕੇਸ ਅਜੇ ਮੀਸਟੀਰੀਅਸ ਕੇਸ ਹੈ। ਦੂਜੇ ਪਾਸੇ ਆਕਲੈਂਡ ਵਾਸੀ ਲਗਾਤਾਰ ਘੱਟ ਰਹੇ ਕੇਸਾਂ ਤੋਂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜਲੀਂਡੇ ਸਰਕਾਰ ਦੇ ਸਕਿਓਰਟੀ ਅਲਰਟ ਜਾਰੀ ਕਰਨ ਤੋਂ ਬਾਅਦ ਨਿਊਜੀਲੈਂਡ ਕ੍ਰਿਕੇਟ ਟੀਮ ਨੇ ਪਾਕਿਸਤਾਨ ਦੇ ਟੂਰ ਨੂੰ ਪਹਿਲੇ ਮੈਚ ਦੇ ਪਹਿਲੇ ਦਿਨ ਹੀ ਰੱਦ ਕਰ ਦਿੱਤਾ ਹੈ। ਤਿੰਨ ਮੈਚਾਂ ਦੀ ਇੱਕ-ਦਿਨਾਂ ਸੀਰੀ…
ਆਕਲੈਂਡ : ਅਵਤਾਰ ਸਿੰਘ ਟਹਿਣਾਇਮੀਗਰੇਸ਼ਨ ਦੇ ਨਵੇਂ ਫ਼ੈਸਲੇ ਨਾਲ ਨਿਊਜ਼ੀਲੈਂਡ ਦੇ ਹਿੰਦੂ-ਸਿੱਖ ਭਾਈਚਾਰੇ ਨੂੰ ਆਸ ਬੱਝ ਗਈ ਹੈ ਕਿ ਅਫ਼ਗਾਨਿਸਤਾਨ `ਚ ਡਰ ਦੇ ਸਾਏ ਹੇਠ ਜਿ਼ੰਦਗੀ ਕੱਟ ਰਹੇ ਹਿੰਦੂ-ਸਿੱਖ ਪਰਿਵਾਰਾਂ ਨੂੰ ਨਿਊਜ਼ੀਲੈਂਡ ਲਿਆ…
ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਾਹਿਰ ਇਸ ਗੱਲ ਨੂੰ ਲੈਕੇ ਆਸ਼ਾਵਾਦੀ ਹਨ ਕਿ ਅਸੀਂ ਸਾਵਧਾਨੀ ਨੂੰ ਧਿਆਨ ਵਿੱਚ ਰੱਖਦਿਆਂ ਕੋਰੋਨਾ ਦੀ ਮੌਜੂਦਾ ਆਊਟਬ੍ਰੇਕ ਦੇ ਪਾਰ ਪਾਉਣ ਦੇ ਕੰਢੇ ਹਾਂ। ਅੱਜ ਰੋਜਾਨਾ ਦੇ ਸਾਹਮਣੇ ਆਉਣ ਵਾਲੇ ਕੇਸਾਂ ਦੀ …
ਆਕਲੈਂਡ (ਹਰਪ੍ਰੀਤ ਸਿੰਘ) -ਟਿਮਰੂ ਦੀ ਇੱਕ ਰਿਹਾਇਸ਼ੀ ਪ੍ਰਾਪਰਟੀ ਵਿਖੇ ਇੱਕੋ ਹੀ ਘਰ ਵਿੱਚ 3 ਬੱਚਿਆਂ ਦਾ ਕਤਲ ਹੋਣ ਦੀ ਖਬਰ ਹੈ, ਤਿੰਨੋਂ ਹੀ ਬੱਚਿਆਂ ਦੀ ਉਮਰ 10 ਸਾਲਾਂ ਤੋਂ ਘੱਟ ਹੈ, 2 ਬੱਚੇ ਜੁੜਵਾਂ ਉਮਰ 3 ਸਾਲ ਤੇ ਇੱਕ ਬੱਚਾ 7 ਸਾ…
NZ Punjabi news