ਆਕਲੈਂਡ (ਹਰਪ੍ਰੀਤ ਸਿੰਘ) - ਕੰਮ ਦੌਰਾਨ ਜੇ ਕਿਸੇ ਕਰਮਚਾਰੀ ਕੋਲੋਂ ਅਚਾਨਕ ਨੁਕਸਾਨ ਹੋ ਜਾਂਦਾ ਹੈ ਤਾਂ ਕੀ ਇਸਦੇ ਖਰਚੇ ਦੀ ਜਿੰਮੇਵਾਰੀ ਕਰਮਚਾਰੀ ਦੀ ਬਣਦੀ ਹੈ ਜਾਂ ਨਹੀਂ, ਇਸ ਦਾ ਮਾਹਿਰਾਂ ਨੇ ਜੁਆਬ ਦਿੱਤਾ ਹੈ ਹਾਂ ਵਿੱਚ, ਪਰ ਇਸ ਲਈ …
ਆਕਲੈਂਡ (ਹਰਪ੍ਰੀਤ ਸਿੰਘ) - ਮਾਰਲਬੋਰੋ ਕਾਉਂਸਲ ਡਿਸਟ੍ਰੀਕਟ ਪੈਨਸ਼ਨਰਜ਼ ਫਲੈਟ ਵਾਲਿਆਂ ਨੂੰ ਰਿਟਾਇਰਡ ਲੋਕਾਂ ਵਲੋਂ ਕੀਤੇ ਗਏ ਕਿਰਾਏ ਦੇ ਵਾਧੇ ਦੇ ਰੋਸ ਵਜੋਂ ਚਿੱਠੀਆਂ ਪਾਈਆਂ ਜਾ ਰਹੀਆਂ ਹਨ। ਪੈਨਸ਼ਨਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਿ…
ਆਕਲੈਂਡ (ਹਰਪ੍ਰੀਤ ਸਿੰਘ) - ਖਾਣ ਵਾਲੀਆਂ ਚੀਜਾਂ ਦੇ ਭਾਅ ਨਿਊਜੀਲੈਂਡ ਵਿੱਚ ਲਗਾਤਾਰ ਵੱਧਣੇ ਜਾਰੀ ਹਨ ਤੇ ਇਸ ਵੇਲੇ ਬੀਤੇ 10 ਸਾਲਾਂ ਦੇ ਮੁੱਲਾਂ ਵਿੱਚ ਸਭ ਤੋਂ ਵੱਧ ਤੇਜੀ ਦਰਜ ਕੀਤੀ ਗਈ ਹੈ।ਦੁੱਧ ਦਾ ਭਾਅ ਵੀ ਇਸ ਵੇਲੇ ਸਭ ਤੋਂ ਜਿਆਦਾ…
ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਭਰ ਵਿੱਚ ਡੈਲਟਾ ਵੇਰੀਂਅਟ ਬਹੁਤ ਹੀ ਘਾਤਕ ਸਾਬਿਤ ਹੋ ਰਿਹਾ ਹੈ ਤੇ ਭਵਿੱਖ ਵਿੱਚ ਨਿਊਜੀਲੈਂਡ ਵਿੱਚ ਵੀ ਇਸ ਦੇ ਕੇਸ ਸਾਹਮਣੇ ਆ ਸਕਦੇ ਹਨ, ਇਸੇ ਲਈ ਵੱਧ ਤੋਂ ਵੱਧ ਨਿਊਜੀਲੈਂਡ ਵਾਸੀਆਂ ਨੂੰ ਸੁਰੱਖਿਅ…
ਆਕਲੈਂਡ (ਤਰਨਦੀਪ ਬਿਲਾਸਪੁਰ )1 - ਨਿਊਜ਼ੀਲੈਂਡ ਦੇ ਬਾਰਡਰ 2022 ਦੀ ਸ਼ੁਰੂਆਤ ਤੋਂ ਖੁੱਲ੍ਹਣੇ ਸ਼ੁਰੂ ਹੋਣਗੇ |2 - ਤਿੰਨ ਕਿਸਮ ਦੇ ਮੁਲਕਾਂ ਦੀ ਸ਼੍ਰੇਣੀ ਬਣਾਈ ਜਾਵੇਗੀ ਲੋ - ਰਿਸ੍ਕ , ਮੀਡੀਅਮ ਰਿਸ੍ਕ ਅਤੇ ਹਾਈ ਰਿਸ੍ਕ ਮੁਲਕ ਲੋ ਰਿਸ੍ਕ ਮੁ…
Auckland (Kanwalpreet Kaur) - Offshore stuck post-study work visa holders say they are suffering from emotional, mental, and financial stress. These post-study work visa holders initially ca…
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਨਿਊਜ਼ੀਲੈਂਡ `ਚ ਵਸਦੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਇੱਕ ਮੰਚ `ਤੇ ਇਕੱਠਾ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ ਤੀਜਾ ਹਿੰਦ-ਪਾਕ ਦੋਸਤੀ ਮੇਲਾ ਦੋਹਾਂ ਦੇਸ਼ਾਂ ਦੇ ਲੋਕਾਂ ਨੂ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਮਾਰਚ 31 ਤੋਂ ਬੀਤੇ ਇੱਕ ਸਾਲ ਵਿੱਚ ਰਿਕਾਰਡ ਪੱਧਰ 'ਤੇ ਗਰੀਨ ਹਾਊਸ ਗੈਸਾਂ ਦਾ ਉਤਸਰਜਨ ਘਟਿਆ ਹੈ, ਭਾਵ ਰਿਕਾਰਡ ਪੱਧਰ 'ਤੇ ਪ੍ਰਦੂਸ਼ਣ ਵਿੱਚ ਕਮੀ ਆਈ ਹੈ, ਪਰ ਇਨ੍ਹਾਂ ਤਾਜੇ ਜਾਰੀ ਹੋਏ ਆਂ…
ਆਕਲੈਂਡ (ਹਰਪ੍ਰੀਤ ਸਿੰਘ) - ਐਕਟ ਪਾਰਟੀ ਲੀਡਰ ਡੈਵਿਡ ਸੀਮੋਰ ਦਾ ਨਿਊਜੀਲੈਂਡ ਸਰਕਾਰ ਨੂੰ ਸੁਨੇਹਾ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਤੱਕ ਸਰਕਾਰ ਬਿਨ੍ਹਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਕਿੰਨਿਆਂ ਨੇ ਕੋਰੋਨਾ ਦੇ ਟੀਕੇ ਲਗਵਾਏ ਹਨ ਤੇ ਕਿੰਨ…
ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਕੋਰੋਨਾ ਦੇ ਡੈਲਟਾ ਵੇਰੀਅਂਟ ਦੇ ਕੇਸਾਂ ਵਿੱਚ ਅਜੇ ਤੱਕ ਕੋਈ ਕਮੀ ਦਰਜ ਨਹੀਂ ਕੀਤੀ ਗਈ ਹੈ। ਨਿਊ ਸਾਊਥ ਵੇਲਜ਼ ਵਿੱਚ ਅੱਜ 344 ਨਵੇਂ ਕੇਸ ਦਰਜ ਹੋਏ ਹਨ ਤੇ ਦੂਜੇ ਪਾਸੇ ਵੱਧ ਰਹੇ ਕੇਸਾਂ ਕਾ…
ਆਕਲੈਂਡ (ਹਰਪ੍ਰੀਤ ਸਿੰਘ) - ਰਿਜ਼ਰਵ ਬੈਂਕ ਨਿਊਜੀਲੈਂਡ ਵਲੋਂ ਨਿਊਜੀਲੈਂਡ ਸਥਿਤ ਵੈਸਟਪੇਕ ਬੈਂਕ ਨੂੰ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਚੇਤਾਵਨੀ ਜਾਰੀ ਕੀਤੀ ਗਈ ਹੈ। ਦਰਅਸਲ ਐਂਟੀ ਲਾਂਡਰਨਿੰਗ ਐਂਡ ਕਾਉਂਟਰਿੰਗ ਫਾਇਨੈਂਸਿੰਗ ਆਫ ਟੈਰਰੀਜ਼…
ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵਿਚ ਸਰਕਾਰੀ ਤੌਰ ਤੇ ਐਜੂਕੇਸ਼ਨ ਸੈਕਟਰ ਵਿਚ ਐਨੀ ਦਿਨੀਂ ਇੱਕ ਰਿਪੋਰਟ ਦੀ ਕਾਫੀ ਚਰਚਾ ਹੋ ਰਹੀ ਹੈ | ਜਿਸ ਰਿਪੋਰਟ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਿਊਜ਼ੀਲੈਂਡ ਵਿਚ ਮੁੜ ਤੋਂ ਕੀਤੀ ਜਾਣ ਵ…
ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਦੇ ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਿਨਜ਼ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਆਸਟ੍ਰੇਲੀਆ ਦੇ ਸਿਡਨੀ ਵਿਚ ਕੋਵਿਡ ਦਾ ਆਊਟ ਬ੍ਰੇਕ ਹੋਇਆ ਹੈ |ਅ…
ਆਕਲੈਂਡ (ਹਰਪ੍ਰੀਤ ਸਿੰਘ) - ਨਵਾਂ ਵੇਪਿੰਗ ਕਾਨੂੰਨ ਅੱਜ ਤੋਂ ਨਿਊਜੀਲੈਂਡ ਭਰ ਵਿੱਚ ਲਾਗੂ ਹੋ ਗਿਆ ਹੈ ਤੇ ਇਨ੍ਹਾਂ ਨਵੇਂ ਬਦਲਾਵਾਂ ਸਦਕਾ ਕਿਸ਼ੋਰਾਂ ਨੂੰ ਸਿਗਰਟਨੋਸ਼ੀ ਤੋਂ ਦੂਰ ਕਰਨ ਦਾ ਉਪਰਾਲਾ ਰਹੇਗਾ।ਹੁਣ ਕਿਸ਼ੋਰਾਂ ਵਲੋਂ ਨਿਕੋਟੀਨ ਉਤਪ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਭਾਂਵੇ ਕੋਰੋਨਾ ਦੌਰਾਨ ਅਹਿਮ ਕਿਰਦਾਰ ਨਿਭਾਉਣ ਵਾਲੇ ਫਰੰਟਲਾਈਨ ਅਧਿਕਾਰੀਆਂ ਦੀ ਕਦਰ ਪਾ ਜਾ ਨਾ ਪਾਏ, ਪਰ ਇੰਟਰਨੈੱਟ ਕੰਪਨੀ ਸਲੰਿਗਸ਼ੋਟ ਨੇ ਨਰਸਾਂ, ਦਾਈਆਂ, ਪੁਲਿਸ, ਅਧਿਆਪਕਾਂ ਤੇ ਇਸ ਸ਼…
ਆਕਲੈਂਡ : ਅਵਤਾਰ ਸਿੰਘ ਟਹਿਣਾਕੋਵਿਡ-19 ਕਾਰਨ ਡੇਢ ਸਾਲ ਤੋਂ ਬੰਦ ਪਏ ਨਿਊਜ਼ੀਲੈਂਡ ਦੇ ਬਾਰਡਰ ਨੂੰ ਅਗਲੇ ਸਾਲ ਦੇ ਸ਼ੁਰੂ ਤੋਂ ਪੜਾਅਵਾਰ ਕੁੱਝ ਹੋਰ ਢਿੱਲਾ ਕਰਨ ਲਈ ਮਹਾਂਮਾਰੀ ਮਾਹਿਰਾਂ ਨੇ ਸਰਕਾਰ ਨੂੰ ਸਿਫ਼ਾਰਸ਼ ਕਰ ਦਿੱਤੀ ਹੈ। ਜਿਸ …
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਕ੍ਰਿਕੇਟ ਟੀਮ ਦੇ ਸਾਬਕਾ ਤੇ ਸ਼ਾਨਦਾਰ ਆਲ-ਰਾਊਂਡਰ ਕ੍ਰਿਸ ਕੈਰਨਜ਼ ਦੀ ਹਾਲਤ ਇਸ ਵੇਲੇ ਬਹੁਤ ਗੰਭੀਰ ਬਣੀ ਹੋਈ ਹੈ ਤੇ ਇਸ ਵੇਲੇ ਉਹ ਕੈਨਬਰਾ ਵਿੱਚ ਇਲਾਜ ਅਧੀਨ ਹਨ। 51 ਸਾਲਾ ਖਿਡਾਰੀ ਦਿਲ ਦੀ ਬਿਮ…
ਆਕਲੈਂਡ (ਹਰਪ੍ਰੀਤ ਸਿੰਘ) - ਕਾਨੂੰਨ ਵਿੱਚ ਬਦਲਾਅ ਤੋਂ ਬਾਅਦ ਨਿਊਜੀਲੈਂਡ ਵਿੱਚ ਪੈਟਰੋਲ ਦੇ ਭਾਅ ਘਟਣੇ ਲਗਭਗ ਤੈਅ ਹਨ। ਗਲ ਅਤੇ ਕਾਨੂੰਨ ਮਾਹਿਰਾਂ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਕਾਨੂੰਨ ਨੂੰ ਅਮਲ ਵਿੱਚ ਆਉਣ ਤੋਂ ਬ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਜਿਲ੍ਹਾ ਅਦਾਲਤ ਵਿੱਚ ਭਾਰਤੀ ਮੂਲ ਦੀ ਅਕਾਊਟੈਂਟ ਰੂਪਾ ਪਟੇਲ ਨੂੰ 4 ਸਾਲ 8 ਮਹੀਨੇ ਦੀ ਸਜਾ ਸੁਣਾਈ ਗਈ ਹੈ, ਸਜਾ ਸੁਣਾਏ ਜਾਣ ਦਾ ਕਾਰਨ ਉਸ ਵਲੋਂ ਪੰਜ ਸਾਲ ਦੇ ਲੰਬੇ ਸਮੇਂ ਦੌਰਾਨ ਮਸ਼ਹੂਰ ਬੂਟੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਆਬਾਦੀ ਲਗਭਗ 5 ਮਿਲੀਅਨ ਹੈ ਤੇ ਇਸ ਦੇ ਇੱਕ ਮਿਲੀਅਨ ਪੜ੍ਹੇ-ਲਿਖੇ ਨਾਗਰਿਕ ਇਸ ਵੇਲੇ ਦੂਜੇ ਵਿਕਸਿਤ ਦੇਸ਼ਾਂ ਵਿੱਚ ਰਹੇ ਰਹੇ ਹਨ, ਪਰ ਚਿੰਤਕ ਹੁਣ ਇਸ ਗੱਲ ਦੀ ਖੁਸ਼ੀ ਮਨਾ ਰਹੇ ਹਨ ਕਿ ਕੋਰੋਨਾ …
ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਦੇ ਰਗਬੀ ਖੇਡ ਪ੍ਰੇਮੀਆਂ ਲਈ ਏਅਰ ਨਿਊਜੀਲੈਂਡ ਵਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਰਗਬੀ ਦੇ ਬਲੇਡੀਸਲੋਅ ਕੱਪ ਦੇ ਆਕਲੈਂਡ ਵਿੱਚ ਹੋ ਰਹੇ ਫਾਈਨਲ ਮੈਚ ਲਈ ਆਉਣ-ਜਾਣ ਦੀ ਟਿਕਟ ਵਿਸ਼ੇਸ਼ ਆਫਰ ਤਹਿਤ ਸਿਰਫ $…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੂੰ ਕੰਸਟਰਕਸ਼ਨ ਕੰਪਨੀਆਂ ਵਲੋਂ ਚੇਤਾਵਨੀ ਜਾਰੀ ਹੋਈ ਹੈ ਕਿ ਜੇ ਪ੍ਰਵਾਸੀ ਕੰਸਟਰਕਸ਼ਨ ਕਰਮਚਾਰੀਆਂ ਨੂੰ ਨਿਊਜੀਲੈਂਡ ਆਉਣ ਲਈ ਵਿਸ਼ੇਸ਼ ਛੋਟ ਨਾ ਮਿਲੀ ਤਾਂ ਨਿਊਜੀਲੈਂਡ ਵਿੱਚ ਨਵੇਂ ਸਕੂਲ, ਹਸ…
ਆਕਲੈਂਡ (ਹਰਪ੍ਰੀਤ ਸਿੰਘ) - 2016 ਰੀਓ ਓਲੰਪਿਕ ਵਿੱਚ ਨਿਊਜੀਲੈਂਡ ਦੀ ਨੁਮਾਇੰਦਗੀ ਕਰਨ ਵਾਲੀ 24 ਸਾਲਾ ਸਾਈਕਲਿਸਟ ਓਲੀਵੀਆ ਪੋਡਮੋਰ ਦੀ ਮੌਤ ਹੋਣ ਦੀ ਖਬਰ ਹੈ, ਉਸਨੇ 2018 ਦੀਆਂ ਗੋਲਡ ਕੋਸਟ ਕੋਮਨ ਵੈਲਥ ਖੇਡਾਂ ਵਿੱਚ ਵੀ ਨਿਊਜੀਲੈਂਡ ਦ…
ਆਕਲੈਂਡ (ਹਰਪ੍ਰੀਤ ਸਿੰਘ) - ਸਵੀਡਨ ਦੀ ਇਨਵਾਇਰਮੈਂਟਲੀਸਟ ਗਰੇਟਾ ਥਨਬਰਡ ਵਲੋਂ ਨਿਊਜੀਲੈਂਡ ਵਿਰੁੱਧ ਗਰੀਨ ਹਾਊਸ ਗੈਸਾਂ ਦੇ ਉਤਸਰਜਨ ਸਬੰਧੀ ਕੀਤੀ ਨਿਖੇਧੀ ਨੇ ਨਿਊਜੀਲੈਂਡ ਵਾਸੀਆਂ ਵਿੱਚ ਗੁੱਸਾ ਭੜਕਾ ਦਿੱਤਾ ਹੈ। ਦਰਅਸਲ ਗਰੇਟਾ ਨੇ ਨਿਊ…
ਆਕਲੈਂਡ (ਹਰਪ੍ਰੀਤ ਸਿੰਘ) - ਅਜੇ ਵੀ ਨਿਊਜੀਲੈਂਡ ਹਰ ਸਾਲ ਹਜਾਰਾਂ ਟਨ ਬੇਕਾਰ ਪਲਾਸਟਿਕ ਦੂਜੇ ਦੇਸ਼ਾਂ ਨੂੰ ਰੀਸਾਇਕਲੰਿਗ ਲਈ ਭੇਜਦਾ ਹੈ। ਪ੍ਰਦਰਸ਼ਨਕਾਰੀਆਂ ਦਾ ਇਸ ਸਬੰਧੀ ਕਹਿਣਾ ਹੈ ਕਿ ਇਸ ਬੇਕਾਰ ਪਲਾਸਟਿਕ ਦੀ ਪੈਦਾਵਾਰ ਨੂੰ ਘਟਾਇਆ ਜਾਣ…
NZ Punjabi news