07 December 2020
New Zealand
ਪੰਜਾਬੀਆਂ ਨੇ ਨਿਊਜ਼ੀਲੈਂਡ ਬਣਾਇਆ 'ਫਾਰਮਰਲੈਂਡ'
ਆਕਲੈਂਡ, ਹੈਮਿਲਟਨ, ਕ੍ਰਾਈਸਟਚਰ, ਰੋਟੋਰੋਆ, ਹੇਸਟਿੰਗਜ, ਵਲਿੰਗਟਨ, ਨੈਲਸਨ,ਟੌਰੰਗਾ, ਟੀਪੁੱਕੀ, ਇਨਵਰਕਾਰਗਿਲ, ਕੁਈਨਜ਼ਟਾਊਨ ਅਤੇ ਡੁਨੇਡਿਨ 'ਚ ਬੁਲੰਦ ਹੋਇਆ 'ਕਿਸਾਨੀ ਝੰਡਾ'
ਆਕਲੈਂਡ : ( ਅਵਤਾਰ ਸਿੰਘ ਟਹਿਣਾ ) ਦੁਨੀਆ ਭਰ 'ਚ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਚੱਲ ਰਹੀ ਲਹਿਰ ਨੇ ਵੀਕਐਂਡ 'ਤੇ ਪੰਜਾਬੀਆਂ ਨੇ ਨਿਊਜ਼ੀਲੈਂਡ ਨੂੰ ਵੀ 'ਫਾਰਮਰਲੈਂਡ' ਬਣਾ ਦਿੱਤਾ। ਹਰ ਕਿਸੇ ਦੇ ਚਿਹਰੇ 'ਤੇ ਕਿਸਾਨੀ ਦਰਦ ਸਾਫ਼ ਝਲਕਦਾ …
ਪੂਰੀ ਖਬਰ