ਆਕਲੈਂਡ (ਹਰਪ੍ਰੀਤ ਸਿੰਘ) - ਤਸਵੀਰ ਵਿੱਚ ਦਿਖਾਈ ਦੇ ਰਿਹਾ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਦਾ ਬੀਤੀ ਰਾਤ ਡਰੋਨ ਰਾਂਹੀ ਲਿਆ ਗਿਆ ਦ੍ਰਿਸ਼ ਸੱਚਮੁੱਚ ਇੱਕ ਅਲੌਕਿਕ ਨਜਾਰਾ ਪੇਸ਼ ਕਰ ਰਿਹਾ ਹੈ, ਜਿੱਥੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਲਈ ਵੱਖੋ-ਵੱਖ ਦੇਸ਼ਾਂ ਦੀਆਂ ਟੀਮਾਂ ਵਿੱਚੋਂ ਇੱਕ ਪਾਕਿਸਤਾਨ ਦੀ ਟੀਮ ਨਿਊਜੀਲੈਂਡ ਪੁੱਜ ਗਈ ਹੈ, ਦੱਸਦੀਏ ਕਿ ਪਾਕਿਸਤਾਨ ਦੀ ਟੀਮ ਪਹਿਲੀ ਵਾਰ ਕਿਸੇ ਦੂਜੇ ਦੇਸ਼…
ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅੱਜ ਬੰਦੀ ਛੋੜ ਦਿਵਸ (ਦਿਵਾਲੀ) ਬੜੀ ਹੀ ਧੁੰਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੀਵਾਨਾ ਦੀ ਆਰੰਭਤਾ ਸਵੇਰੇ 8.30 ਵਜੇ ਸ਼ੁਰੂ ਹੋ ਗਈ ਹੈ ਅਤੇ ਰਾਤ 11 ਵਜੇ ਤੱਕ …
ਆਕਲੈਂਡ (ਹਰਪ੍ਰੀਤ ਸਿੰਘ) - ਸ਼ਨੀਵਾਰ ਦੇ ਪਾਵਰਬਾਲ ਲੋਟੋ ਦੇ ਡਰਾਅ ਵਿੱਚ ਹਮਿਲਟਨ ਤੋਂ ਇੱਕ ਵਿਅਕਤੀ $8.3 ਮਿਲੀਅਨ ਦਾ ਇਨਾਮ ਜਿੱਤ ਲਿਆ ਹੈ। ਇਹ ਟਿਕਟ ਮਾਈ ਲੋਟੋ ਤੋਂ ਹਮਿਲਟਨ ਵਾਸੀ ਨੇ ਖ੍ਰੀਦੀ ਸੀ ਤੇ ਇਹ ਵਿਅਕਤੀ ਸਾਲ 2023 ਵਿੱਚ 16…
ਆਕਲੈਂਡ (ਹਰਪ੍ਰੀਤ ਸਿੰਘ) - ਭਾਈਚਾਰੇ ਨੂੰ ਜਾਣਕੇ ਬਹੁਤ ਦੁੱਖ ਹੋਏਗਾ ਕਿ ਮਾਤਾ ਹਰਭਜਨ ਕੌਰ ਜੌਹਲ, 91 ਵਰ੍ਹਿਆਂ ਦੀ ਉਮਰ ਭੋਗ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਮਾਤਾ ਹਰਭਜਨ ਕੌਰ ਜੀ ਪਿੰਡ ਜੰਡਿਆਲਾ (ਜਲੰਧਰ ਕੈਂਟ) ਨਾਲ ਸ…
ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਈਲੈਂਡ ਲਈ ਕੱਲ ਭਾਰੀ ਬਾਰਿਸ਼ ਤੇ ਤੂਫਾਨੀ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੈਟਸਰਵਿਸ ਅਨੁਸਾਰ ਭਾਰੀ ਬਾਰਿਸ਼ ਕਾਰਨ ਨਦੀਆਂ ਦਾ ਪੱਧਰ ਵੱਧ ਸਕਦਾ ਹੈ, ਜਿਸ ਕਾਰਨ ਹੜ੍ਹਾ ਜਿਹੇ ਹਾਲਾਤ ਬਣ ਸਕਦੇ …
ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਨਿਊਜੀਲੈਂਡ ਵਾਸੀਆਂ ਨੂੰ ਟੈਕਸ ਰੀਲੀਫ ਮਿਲੇਗਾ, ਇਸ ਗੱਲ ਦਾ ਭਰੋਸਾ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬਨਣ ਜਾ ਰਹੇ ਕ੍ਰਿਸਟੋਫਰ ਲਕਸਨ ਵਲੋਂ ਨਿਊਜੀਲੈਂਡ ਵਾਸੀਆਂ ਨੂੰ ਦਿੱ…
ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਵੱਧਦੇ ਕੋਰੋਨਾ ਕੇਸਾਂ ਦੇ ਕਾਰਨ ਆਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਸਿਹਤ ਮਾਹਿਰਾਂ ਵਲੋਂ ਰਿਹਾਇਸ਼ੀਆਂ ਨੂੰ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ। ਆਉਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਸੀਜ਼ਨ ਨੂੰ…
ਆਕਲੈਂਡ (ਹਰਪ੍ਰੀਤ ਸਿੰਘ) - ਜੇ ਤੁਸੀਂ ਘਰਾਂ ਵਿੱਚ ਖਾਣਾ ਬਨਾਉਣ ਲਈ ਜਾਂ ਪਾਣੀ ਗਰਮ ਕਰਨ ਲਈ ਐਲ ਪੀ ਜੀ ਗੈਸ ਵਰਤਦੇ ਹੋ ਤਾਂ ਆਉਂਦੇ ਬਿੱਲ ਕਾਰਨ ਤੁਹਾਨੂੰ ਥੋੜਾ ਪ੍ਰੇਸ਼ਾਨ ਹੋਣਾ ਪੈ ਸਕਦਾ ਹੈ, ਅਜਿਹਾ ਇਸ ਲਈ ਕਿਉਂਕਿ ਜੈਨੇਸਿਸ ਐਨਰਜੀ …
ਆਕਲੈਂਡ (ਹਰਪ੍ਰੀਤ ਸਿੰਘ) - ਚਾਈਨਾ ਸਦਰਨ ਏਅਰਲਾਈਨਜ਼ ਦੇ ਯਾਤਰੀਆਂ ਨੂੰ ਉਸ ਵੇਲੇ ਮੌਜਾਂ ਲੱਗ ਗਈਆਂ ਜਦੋਂ ਸੈਂਕੜੇ ਡਾਲਰ ਵਿੱਚ ਮਿਲਣ ਵਾਲੀਆਂ ਉਡਾਣਾ ਦੀਆਂ ਟਿਕਟਾਂ ਬੁੱਧਵਾਰ ਸ਼ਾਮ ਕਿਸੇ ਤਕਨੀਕੀ ਫਾਲਟ ਕਾਰਨ $2 ਵਿੱਚ ਮਿਲਣ ਲੱਗ ਗਈਆਂ।…
ਆਕਲੈਂਡ (ਹਰਪ੍ਰੀਤ ਸਿੰਘ) - ਬੰਦੀ ਛੋੜ ਦਿਵਸ (ਦਿਵਾਲੀ) ਦੇ ਸ਼ੁਭ ਦਿਹਾੜੇ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ। ਦੀਵਾਨ 12 ਨਵੰਬਰ 2023 ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ…
ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਪਾਰਟੀ ਲੀਡਰ ਕ੍ਰਿਸ ਹਿਪਕਿਨਸ ਫਿਰ ਤੋਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ, ਅਜਿਹਾ ਇਸ ਲਈ ਕਿਉਂਕਿ ਐਕਟ, ਐਨ ਜੈਡ ਫਰਸਟ ਤੇ ਨੈਸ਼ਨਲ ਵਿਚਾਲੇ ਅਜੇ ਵੀ ਗੱਲਬਾਤ ਜਾਰੀ ਹੈ ਤੇ ਤਿੰਨੋਂ …
ਆਕਲੈਂਡ (ਹਰਪ੍ਰੀਤ ਸਿੰਘ) - ਜਨਵਰੀ ਤੋਂ ਬਾਅਦ ਨਿਊਜੀਲੈਂਡ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਰਿਕਾਰਡਤੋੜ ਕੇਸ ਸਾਹਮਣੇ ਆ ਰਹੇ ਹਨ, ਹਸਪਤਾਲਾਂ ਵਿੱਚ ਵੀ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਯੂਨੀਵਰਸਿਟੀ ਆਫ ਓਟੇਗੋ ਦੇ ਐਪ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ 66 ਸਾਲਾ ਫੁਕਫੂ ਜੋਸਫ ਅਤੇ ਉਨ੍ਹਾਂ ਦੀ 67 ਸਾਲਾ ਪਤਨੀ ਮੀ ਹੇਨ ਚੋਂਗ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਇੱਕ 42 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਫੁਕਫੂ ਜੋਸ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਏਅਰਪੋਰਟ 'ਤੇ ਅੱਜ ਉਸ ਵੇਲੇ ਐਮਰਜੈਂਸੀ ਐਲਾਨਣੀ ਪਈ, ਜਦੋਂ ਕੁਈਨਜ਼ਟਾਊਨ ਤੋਂ ਆਕਲੈਂਡ ਆਰ ਰਹੀ ਏਅਰ ਨਿਊਜੀਲੈਂਡ ਦੀ ਉਡਾਣ ਐਨ ਜੈਡ 614 ਦੇ ਲੈਂਡਿੰਗ ਗੀਅਰ ਵਿੱਚ ਪ੍ਰੇਸ਼ਾਨੀ ਦੱਸੀ ਗਈ, ਇਸ ਕਾਰਨ ਮੌ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਸ਼ਾਮ ਨਿਊਜੀਲੈਂਡ ਦੇ ਗੇਂਦਬਾਜਾਂ ਵਲੋਂ ਕੀਤੀ ਸ਼ਾਨਦਾਰ ਗੇਂਦਬਾਜੀ ਬਦੌਲਤ ਸ਼੍ਰੀ ਲੰਕਾ ਦੀ ਟੀਮ ਸਿਰਫ 171 ਸਕੋਰ ਹੀ ਬਣਾ ਸਕੀ ਸੀ। ਸ਼੍ਰੀ ਲੰਕਾ ਦੀ ਪੂਰੀ ਟੀਮ 47ਵੇਂ ਓਵਰ ਵਿੱਚ ਆਲਆਊਟ ਹੋ ਗਈ ਸੀ। ਸਿਰ…
ਆਕਲੈਂਡ (ਹਰਪ੍ਰੀਤ ਸਿੰਘ) - ਕੀਵੀ ਗਾਇਕਾ ਅਤੇ ਲੇਖਿਕਾ ਕੇਲੀ ਬੈੱਲ ਨੇ ਅਮਰੀਕਾ ਵਿੱਚ ਹੋਏ ਕੰਟਰੀ ਮਿਊਜ਼ਿਕ ਅਵਾਰਡ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਬੈੱਲ ਨੂੰ 'ਜੈੱਫ ਵਾਕਰ ਗਲੋਬਲ ਕੰਟਰੀ ਆਰਟੀਸਟ' ਅਵਾਰਡ ਨਾਲ ਸਨਮਾਨਿਆ ਗਿਆ ਹੈ।…
ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਹੌਲੀ ਰਫਤਾਰ 'ਤੇ ਚੱਲ ਰਹੀ ਨਿਊਜੀਲੈਂਡ ਦੀ ਇਕਾਨਮੀ ਦੇ ਬਾਰੇ ਚਿੰਤਾ ਕਰਨ ਵਾਲਿਆਂ ਨੂੰ ਇਸ ਖਬਰ ਨਾਲ ਕੁਝ ਸੰਤੁਸ਼ਟੀ ਮਿਲੇਗੀ। ਬੈਂਕ ਆਫ ਨਿਊਜੀਲੈਂਡ ਨੇ ਇਸ ਸਾਲ $1.5 ਦਾ ਰਿਕਾਰਡ ਮੁਨਾਫਾ ਦਰਜ ਕੀ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਏਅਰ ਨਿਊਜੀਲੈਂਡ ਦੀ ਆਕਲੈਂਡ ਤੋਂ ਸਿਡਨੀ ਜਾਂਦੀ ਉਡਾਣ ਵਿੱਚ ਉਸ ਵੇਲੇ ਐਮਰਜੈਂਸੀ ਐਲਾਨੀ ਗਈ, ਜਦੋਂ ਉਡਾਣ ਸਿਡਨੀ ਪੁੱਜਣ ਤੋਂ ਅਜੇ 45 ਮਿੰਟ ਦੀ ਦੂਰੀ 'ਤੇ ਸੀ। ਇਹ ਐਮਰਜੈਂਸੀ ਨਿਊਜੀਲੈਂਡ ਦੇ ਸਮੇਂ ਅ…
ਆਕਲੈਂਡ (ਹਰਪ੍ਰੀਤ ਸਿੰਘ) - ਬੰਦੀ ਛੋੜ ਦਿਵਸ ਮੌਕੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ, ਸੁਪਰੀਮ ਸਿੱਖ ਸੁਸਾਇਟੀ, ਟੌਰੰਗਾ ਸਿੱਖ ਸੁਸਾਇਟੀ, ਟੀ ਪੁਕੀ ਸਿੱਖ ਸੁਸਾਇਟੀ ਵਲੋਂ ਸਾਂਝੇ ਤੌਰ 'ਤੇ ਟੌਰੰਗਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਕਾਰੋਬਾਰੀ ਤੇ ਕੌਪ ਟੈਕਸੀ ਦੇ ਸਾਬਕਾ ਡਾਇਰੈਕਟਰ ਹਰਪ੍ਰੀਤ ਸਿੰਘ ਭੁੱਲਰ ਦੇ ਪਿਤਾ ਜੀ ਸ. ਸੁਰਿੰਦਰ ਸਿੰਘ ਭੁੱਲਰ, ਜੋ 84 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ, ਉਨ੍ਹਾਂ …
ਆਕਲੈਂਡ (ਹਰਪ੍ਰੀਤ ਸਿੰਘ) - ਟਾਕਾਨਿਨੀ, ਪਾਪਕੁਰਾ ਦੇ ਬਾਹਰੀ ਕਿਨਾਰਿਆਂ 'ਤੇ ਨਵੇਂ ਘਰ ਬਨਾਉਣ ਲਈ ਰੱਖੀ ਜਮੀਨ 'ਤੇ ਹੁਣ ਘਰ ਨਹੀਂ ਬਣਾਏ ਜਾ ਸਕਣਗੇ, ਇਹ ਫੈਸਲਾ ਕਾਉਂਸਲ ਵਲੋਂ ਵੋਟਿੰਗ ਰਾਂਹੀ ਲਿਆ ਗਿਆ ਹੈ ਅਤੇ ਇਸ ਪਿੱਛੇ ਅਹਿਮ ਕਾਰਨ …
ਆਕਲੈਂਡ (ਹਰਪ੍ਰੀਤ ਸਿੰਘ) - ਯੂਕੇ ਦੇ ਮਸ਼ਹੂਰ ਨਿਊਜ਼ਪੇਪਰ 'ਦ ਸੰਨ' ਵਲੋਂ ਪ੍ਰਕਾਸ਼ਿਤ ਇੱਕ ਤਾਜਾ ਸਟੱਡੀ ਵਿੱਚ ਸਾਹਮਣੇ ਆਇਆ ਹੈ ਕਿ ਨਿਊਜੀਲੈਂਡ ਵਾਸੀ ਅਮਰੀਕਾ, ਕੈਨੇਡਾ ਤੇ ਸਾਊਥ ਅਫਰੀਕਾ ਨਾਲੋਂ ਜਿਆਦਾ ਸ਼ਰਾਬ ਪੀਂਦੇ ਹਨ, ਪਰ ਇਸੇ ਵਿਸ਼ੇ …
ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਬੰਦੀ ਛੋੜ ਦਿਵਸ (ਦਿਵਾਲੀ) ਨੂੰ ਸਮਰਪਿਤ ਵਿਸ਼ੇਸ਼ ਦਿਵਾਨ 5 ਨਵੰਬਰ ਤੋਂ 12 ਨਵੰਬਰ ਤੱਕ ਸਜਾਏ ਜਾ ਰਹੇ ਹਨ, ਜਿਸ ਵਿੱਚ ਜੱਥਾ ਭਾਈ ਸਿਮਰਪ੍ਰੀਤ ਸਿੰਘ, ਹਜੂਰੀ ਰਾਗ…
ਆਕਲੈਂਡ (ਹਰਪ੍ਰੀਤ ਸਿੰਘ) - ਮਾਉਂਟ ਈਡਨ ਵਿੱਚ ਇੱਕ ਘਰ ਦੀ ਗਲਤ ਵੈਲੁਏਸ਼ਨ ਰਿਪੋਰਟ ਬਨਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਰੀਅਲ ਅਸਟੇਟ ਏਜੰਟ ਨਿੱਕ ਹੂਗਵਰਫ ਨੂੰ ਜਿੱਥੇ ਰੀਅਲ ਅਸਟੇਟ ਅਥਾਰਟੀ ਵਲੋਂ $14,400 ਦਾ ਜੁਰਮਾਨਾ ਕੀਤਾ ਗਿਆ ਹ…
NZ Punjabi news