ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰਾ ਰਹਿੰਦਾ ਹੈ, ਜੋ ਕਿ ਸ਼ਾਕਾਹਾਰੀ ਹੈ, ਇਨ੍ਹਾਂ ਵਿੱਚੋਂ ਇੱਕ ਹੈ ਟੌਰੰਗੇ ਦਾ ਰਹਿਣ ਵਾਲਾ 7 ਸਾਲਾ ਤੋਇਸ਼ ਸਰਸਵਤ, ਜੋ ਕੁਝ ਸਮਾਂ ਪਹਿਲਾਂ ਇੰਡੀਆ ਫੇਰੀ '…
ਆਕਲੈਂਡ (ਹਰਪ੍ਰੀਤ ਸਿੰਘ) - ਅਜਿਹੀ ਇਮਾਨਦਾਰੀ ਦੀ ਮਿਸਾਲ ਸੱਚਮੁੱਚ ਹੀ ਬਹੁਤ ਘੱਟ ਮਿਲਦੀ ਹੈ, ਜੋ ਇਮਾਨਦਾਰੀ ਹਾਕਸ ਬੇਅ ਦੇ ਜੋੜੇ ਨੇ ਦਿਖਾਈ ਹੈ। ਆਪਣੇ ਪੁੱਤ ਨੂੰ ਸਕੂਲ ਤੋਂ ਪਿੱਕਅੱਪ ਕਰਨ ਤੋਂ ਬਾਅਦ ਜੋੜੇ ਨੂੰ ਰਸਤੇ ਵਿੱਚ ਲਾਵਾਰਿਸ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਕ੍ਰਾਈਸਚਰਚ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਬੀਤੀ 4 ਅਤੇ 5 ਨਵੰਬਰ ਨੂੰ ਬੱਚਿਆਂ ਦਾ ਸਿੱਖ ਯੂਥ ਡੇਅ ਕਰਵਾਇਆ ਗਿਆ, ਇਸ ਵਿੱਚ ਬੱਚਿਆਂ ਦੇ ਵੱਖ-ਵੱਖ ਗੁਰਮਤਿ ਮੁਕਾਬਲੇ ਅਤੇ ਖੇਡਾਂ ਕਰਵਾਈਆਂ ਗਈਆ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਵਾਰ ਬੰਦੀ ਛੋੜ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ 12 ਨਵੰਬਰ ਦਿਨ ਐਤਵਾਰ ਨੂੰ ਰੱਖੇ ਗਏ ਹਨ। ਪ੍ਰੋਗਰਾਮ ਸਵੇਰੇ 8.30 ਵਜੇ ਤੋਂ ਸ਼ੁਰੂ ਹੋਣਗੇ ਅਤੇ ਰਾਤ 11 ਵ…
ਆਕਲੈਂਡ (ਹਰਪ੍ਰੀਤ ਸਿੰਘ) - ਜੂਨ 19, 2019 ਵਾਲੇ ਦਿਨ ਵਾਪਰੇ ਇੱਕ ਹਾਦਸੇ ਦੇ ਮਾਮਲੇ ਵਿੱਚ ਕੋਰੋਨਰ ਵਲੋਂ ਰਿਪੋਰਟ ਜਾਰੀ ਕੀਤੀ ਗਈ ਹੈ ਤੇ ਦੱਸਿਆ ਗਿਆ ਹੈ ਕਿ ਜੇ 2 ਮਹੀਨੇ ਦੇ ਹਰਸਿਮਰਨ ਦੇ ਪਰੈਮ ਦੀ ਬੈਲਟ, ਹਾਦਸੇ ਵਾਲੇ ਦਿਨ ਚੰਗੀ ਤ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਪਾਪਾਕੂਰਾ ਤੋਂ ਅੱਜ ਬਹੁਤ ਹੀ ਬੁਰੀ ਖਬਰ ਸਾਹਮਣੇ ਆਈ ਹੈ। ਪਾਪਾਕੁਰਾ ਦੇ ਰੈੱਡ ਹਿੱਲ ਰੋਡ 'ਤੇ ਅੱਜ ਤੜਕੇ ਵੇਲੇ ਪੁਲਿਸ ਨੂੰ ਬੁਲਾਇਅ ਗਿਆ, ਜਿੱਥੇ ਇੱਕ ਛੋਟਾ ਬੱਚਾ ਮ੍ਰਿਤਕ ਹਾਲਤ ਵਿੱਚ…
ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਭਾਈਚਾਰੇ ਲਈ ਬਹੁਤ ਮੰਦਭਾਗੀ ਖਬਰ ਹੈ ਕਿ ਹੈਸਟਿੰਗਸ ਰਹਿੰਦੇ ਸ. ਤਲਵਿੰਦਰ ਸਿੰਘ ਕੁਲਾਰ ਜੀ ਦਾ ਅਕਾਲ ਚਲਾਣਾ ਹੋ ਗਿਆ ਹੈ। ਬਹੁਤ ਹੀ ਸਨਮਾਨਯੋਗ ਤੇ ਦੂਜਿਆਂ ਲਈ ਹਮੇਸ਼ਾ ਮੱਦਦਗਾਰ ਸਾਬਿਤ ਹੋਏ ਸ. ਤਲਵ…
ਆਕਲੈਂਡ (ਹਰਪ੍ਰੀਤ ਸਿੰਘ) - ਚੜ੍ਹਦੀ ਕਲਾ ਸਪੋਰਟਸ ਕਲੱਬ ਪਾਪਾਮੋਆ ਵਲੋਂ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਾਪਾਮੋਆ ਪੰਜਾਬੀ ਖੇਡ ਮੇਲੇ ਵਿੱਚ ਖੂਬ ਰੌਣਕਾਂ ਲੱਗ ਰਹੀਆਂ ਹਨ। ਬੱਚਿਆਂ ਤੋਂ ਲੈਕੇ ਬਜੁਰਗ,…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਵਾਇਕਰਾਕਾ ਪਾਰਕ ਵਿਖੇ ਬੀਤੀ ਰਾਤ ਦਰਸ਼ਕਾਂ ਨਾਲ ਭਰੇ ਸਟੈਂਡ ਵਿੱਚ ਫਾਇਰਵਰਕਸ ਸ਼ੋਅ ਦੌਰਾਨ ਮੰਦਭਾਗੀ ਘਟਨਾ ਵਾਪਰਨ ਦੀ ਖਬਰ ਹੈ। ਜਾਣਕਾਰੀ ਅਨੁਸਾਰ ਚੱਲਦੇ ਹੋਏ ਫਾਇਰਵਰਕਸ ਅਚਾਨਕ ਹੀ ਦਰਸ਼ਕਾਂ ਦੇ …
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਦੇ ਕ੍ਰਿਕਟ ਵਿਸ਼ਵ ਕੱਪ ਦੇ ਨਿਊਜੀਲੈਂਡ ਅਤੇ ਪਾਕਿਸਤਾਨ ਵਿਚਾਲੇ ਮੈਚ ਵਿੱਚ ਨਿਊਜੀਲੈਂਡ ਦੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ 402 ਸਕੋਰ ਟੀਚਾ ਦਿੱਤਾ ਹੈ। ਨਿਊਜੀਲੈਂਡ ਦੀ ਟੀਮ ਵਲੋਂ ਅੱਜ ਬਣਾਇਆ 401 ਸ…
ਆਕਲੈਂਡ (ਹਰਪ੍ਰੀਤ ਸਿੰਘ) - ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਬਣੇ ਸਿੱਖ ਸਪੋਰਟਸ ਕੰਪਲੈਕਸ ਵਿੱਚ ਬਣੇ ਸਟੇਡੀਅਮ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਇਸ ਲਈ ਅੱਜ ਸਿੱਖ ਹੈਰੀਟੇਜ ਸਕੂਲ ਦੇ ਬੱਚੇ ਇਸ ਸਟੇਡੀਅਨ ਦਾ ਆਨੰਦ ਮਾਨਣ ਸਟੇ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਪਾਕਿਸਤਾਨ ਦੇ ਨਾਲ ਹੋ ਰਹੇ ਲੀਗ ਮੈਚ ਵਿੱਚ ਨਿਊਜੀਲੈਂਡ ਦੀ ਟੀਮ ਫਿਰ ਤੋਂ ਵਧੀਆ ਕਾਰਗੁਜਾਰੀ ਦਿਖਾ ਰਹੀ ਹੈ। ਹੁਣ ਤੱਤਕ 44 ਓਵਰਾਂ ਵਿੱਚ 344-4 ਸਕੋਰ ਬਣ ਗਏ ਹਨ ਅਤੇ ਬੱਲੇਬਾਜ ਲਗਾਤਾਰ ਵਧੀਆ ਬੱਲੇਬਾ…
ਆਕਲੈਂਡ (ਹਰਪ੍ਰੀਤ ਸਿੰਘ) - ਇਸ ਨੂੰ ਚੰਗੀ ਕਿਸਮਤ ਹੀ ਕਿਹਾ ਜਾ ਸਕਦਾ ਹੈ ਕਿ ਨਿਊ ਵਿੰਡਸਰ ਡੇਅਰੀ ਦੇ ਮਾਲਕ ਸੁਰੇਸ਼ ਪਟੇਲ ਦੀ ਜਾਨ ਉਸ ਲੁੱਟ ਦੀ ਵਾਰਦਾਤ ਵਿੱਚ ਬੁਰੀ ਤਰ੍ਹਾਂ ਜਖਮੀ ਹੋਣ ਤੋਂ ਬਾਅਦ ਵੀ ਬੱਚ ਗਈ, ਜਿਸ ਵਿੱਚ ਹਮਲਾਵਰ ਨੇ …
ਆਕਲੈਂਡ (ਹਰਪ੍ਰੀਤ ਸਿੰਘ) - ਐਕਟ ਤੇ ਐਨ ਜੈਡ ਫਰਸਟ ਨਾਲ ਸਰਕਾਰ ਬਨਾਉਣ ਜਾ ਰਹੀ ਨੈਸ਼ਨਲ ਪਾਰਟੀ ਵਿੱਚ ਲਗਾਤਾਰ ਦੂਜੀ ਵਾਰ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟਾਂ ਦੀ ਕਮੀ ਸਾਫ ਤੌਰ 'ਤੇ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਨੈਸ਼ਨਲ ਨੇ ਚੋਣ…
ਆਕਲੈਂਡ (ਹਰਪ੍ਰੀਤ ਸਿੰਘ) - ਬੀ ਐਨ ਜੈਡ ਆਕਲੈਂਡ ਦਿਵਾਲੀ ਫੈਸਟੀਵਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੇ ਪੱਧਰ 'ਤੇ ਇਸ ਵੀਕੈਂਡ 'ਤੇ ਮਨਾਇਆ ਜਾ ਰਿਹਾ ਹੈ ਤੇ ਆਸ ਹੈ ਕਿ ਇਸ ਵਾਰ ਵੀ ਨਿਊਜੀਲੈਂਡ ਭਰ ਤੋਂ ਇਸ ਫੈਸਟੀਵਲ ਨੂੰ ਦੇਖਣ ਲਈ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਹਫਤੇ ਨਿਊਜੀਲੈਂਡ ਆਈ ਇੱਕ ਅੰਤਰ-ਰਾਸ਼ਟਰੀ ਉਡਾਣ ਵਿੱਚ ਯਾਤਰੀ ਨੂੰ ਖਸਰੇ ਦੇ ਕੇਸ ਦੀ ਪੁਸ਼ਟੀ ਤੋਂ ਬਾਅਦ ਬਾਕੀ ਦੇ ਯਾਤਰੀਆਂ ਲਈ ਵੀ ਸਿਹਤ ਸਬੰਧੀ ਚੇਤਾਵਨੀ ਜਾਰੀ ਹੋਈ ਹੈ, ਯਾਤਰੀਆਂ ਨੂੰ ਕੁਝ ਲੋਕੇਸ਼ਨ …
ਆਕਲੈਂਡ (ਹਰਪ੍ਰੀਤ ਸਿੰਘ) - ਵਿਸ਼ਵ ਕੱਪ ਨਿਊਜੀਲੈਂਡ ਵਿੱਚ ਨਿਊਜੀਲੈਂਡ ਦੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ, ਟੀਮ ਦੇ ਸ਼ਾਨਦਾਰ ਗੇਂਦਬਾਜ ਮੈਟ ਹੈਨਰੀ ਦੇ ਸੱਜੇ ਹੱਥ ਦੀ ਮਾਸਪੇਸ਼ੀ ਫੱਟ ਜਾਣ ਕਾਰਨ ਉਨ੍ਹਾਂ ਨੂੰ ਟੀਮ ਤੋਂ ਬਾਹਰ ਹੋਣਾ ਪਿਆ …
ਆਕਲੈਂਡ (ਹਰਪ੍ਰੀਤ ਸਿੰਘ) - ਹਮਿਲਟਨ ਦੀ ਰਹਿਣ ਵਾਲੀ ਤਾਰਾ ਟਸਕਰਨ ਨੂੰ ਇਸ ਹਫਤੇ ਸਟੱਫ ਵਲੋਂ ਚੰਗੇ ਗੁਆਂਢੀ ਦਾ ਖਿਤਾਬ ਦਿੱਤਾ ਗਿਆ ਹੈ, ਅਜਿਹਾ ਇਸ ਲਈ ਕਿੳਂਕਿ ਤਾਰਾ ਟਸਕਰ ਵਲੋਂ ਸਮਾਂ ਰਹਿੰਦਿਆਂ ਆਪਣੇ ਗੁਆਂਢੀ ਦੀ ਜਾਨ ਬਚਾਈ ਗਈ। ਰੋ…
ਆਕਲੈਂਡ (ਹਰਪ੍ਰੀਤ ਸਿੰਘ) - ਨੈਸ਼ਨਲ ਪਾਰਟੀ ਪ੍ਰਧਾਨ ਕ੍ਰਿਸਟੋਫਰ ਲਕਸਨ ਨੇ ਨਵੀਂ ਸਰਕਾਰ ਬਨਾਉਣ ਲਈ ਐਕਟ ਪਾਰਟੀ ਨਾਲ ਰੱਲ ਕੇ ਵਿਨਸਟਨ ਪੀਟਰਜ਼ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਨਿਊਜੀਲੈਂਡ ਵਾਸੀਆਂ ਨੂੰ ਇੱਕ ਸਥ…
ਆਕਲੈਂਡ (ਹਰਪ੍ਰੀਤ ਸਿੰਘ) - ਥੇਮਜ਼ ਨਾਲ ਸਬੰਧਤ ਸਟੀਫਨ ਨੇ ਦੱਸਿਆ ਹੈ ਕਿ ਬੀਤੀ ਜੁਲਾਈ ਵਿੱਚ ਜਦੋਂ ਅਚਾਨਕ ਉਸਦੀ ਪਤਨੀ ਦੀ ਰੀੜ ਦੀ ਹੱਡੀ 'ਤੇ ਜਿਆਦਾ ਲੱਗ ਗਈ ਤਾਂ ਉਸਨੂੰ ਪਹਿਲਾਂ ਤਾਂ ਥੇਮਜ਼ ਤੋਂ 100 ਕਿਲੋਮੀਟਰ ਦਾ ਸਫਰ ਕਰਕੇ ਵਾਇਕਾਟ…
ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਿਕੇਟ ਵਰਲਡ ਕੱਪ ਦੇ ਭਾਰਤ ਦੇ 7ਵੇਂ ਲੀਗ ਮੈਚ ਵਿੱਚ ਵੀ ਭਾਰਤ ਦੀ ਜਿੱਤ ਦਾ ਰੱਥ ਲਗਾਤਾਰ ਅੱਗੇ ਵੱਧਦਾ ਨਜਰ ਆਇਆ ਹੈ। ਭਾਰਤ ਦੀ ਟੀਮ ਨੇ ਸ਼੍ਰੀ ਲੰਕਾ ਦੀ ਟੀਮ ਨੂੰ ਕੁੱਲ 358 ਸਕੋਰਾਂ ਦਾ ਟੀਚਾ ਦਿੱਤਾ ਸ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਇੱਕ ਸਾਲ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬਿਮਾਰ ਬੱਚਿਆਂ ਦੀ ਹਸਪਤਾਲ ਭਰਤੀ ਕਰਵਾਏ ਜਾਣ ਦੀ ਗਿਣਤੀ ਵਿੱਚ 35% ਵਾਧਾ ਹੋਇਆ ਹੈ, ਪਰ ਇਸ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ।ਆਕਲੈਂਡ ਵਿੱਚ ਤਾਂ ਇਹ ਹਾਲਾਤ…
ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਨਾਲ ਸਬੰਧਤ ਕਰਮਚਾਰੀ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਤੇ ਇਸ ਵਾਰ ਵੀ ਉਨ੍ਹਾਂ ਦੀ ਰਾਹਤ ਦੀ ਨਹੀਂ, ਬਲਕਿ ਉਨ੍ਹਾਂ ਦੀ ਲਗਾਤਾਰ ਵੱਧ ਰਹੀ ਪ੍ਰੇਸ਼ਾਨੀ ਦੀ ਖਬਰ ਸਾਹ…
ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਸਪੈਸ਼ਲ ਵੋਟਾਂ ਦੀ ਗਿਣਤੀ ਦੇ ਨਤੀਜੇ ਤੋਂ ਬਾਅਦ ਸਾਫ ਹੋ ਜਾਏਗਾ ਕਿ ਕ੍ਰਿਸਟੋਫਰ ਲਕਸਨ ਕਿੰਨਾਂ ਪਾਰਟੀਆਂ ਨਾਲ, ਕਿੰਨਾਂ ਸ਼ਰਤਾਂ 'ਤੇ ਨਵੀਂ ਸਰਕਾਰ ਬਨਾਉਣਗੇ। ਆਪਣੀ ਇਸੇ ਉਤੇਜਣਾ ਨੂੰ ਜਾਹਿਰ ਕਰਨ ਲਈ ਕ੍…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਜਿੰਮ ਗਰੀਨ ਨੂੰ ਆਪਣੀ ਪਤਨੀ ਨਾਲ ਸਮੁੰਦਰੀ ਯਾਤਰਾ 'ਤੇ ਜਾਣ ਦਾ ਬਹੁਤ ਸ਼ੌਂਕ ਹੈ ਤੇ ਇਸ ਸ਼ੌਂਕ ਦੇ ਨਾਲ ਉਸਦਾ ਇੱਕ ਹੋਰ ਅਵੱਲਾ ਸ਼ੌਂਕ ਹੈ ਟਾਈਮ ਕੈਪਸੂਲ ਬਣਾਕੇ ਸਮੁੰਦਰ ਵਿੱਚ ਸੁੱਟਣ ਦਾ।ਜਿੰ…
NZ Punjabi news