ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਨਿਊਜੀਲੈਂਡ ਦੀ ਮਸ਼ਹੂਰ ਆਨਲਾਈਨ ਗ੍ਰੋਸਰੀ ਕੰਪਨੀ ਸੂਪੀ ਦੇ ਫੇਲ ਹੋਣ ਤੋਂ ਬਾਅਦ ਨੈਸ਼ਨਲ ਪਾਰਟੀ ਦੀ ਡਿਪਟੀ ਲੀਡਰ ਨਿਕੋਲਾ ਵਿਲੀਸ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਇਸ ਖਬਰ ਨੂੰ…
ਆਕਲੈਂਡ (ਹਰਪ੍ਰੀਤ ਸਿੰਘ) - ਨਾਰਥ ਆਈਲੈਂਡ ਦੇ ਇਸ 24 ਸਾਲਾ ਦੋਸ਼ੀ ਨੌਜਵਾਨ ਦੀ ਭਾਲ ਲਗਾਤਾਰ ਪੁਲਿਸ ਵਲੋਂ ਕੀਤੀ ਜਾ ਰਹੀ ਹੈ, ਵਰਦੇਸ਼ੀ ਹੋਹੀਪਾ ਨਾਮ ਦੇ ਇਸ ਨੌਜਵਾਨ ਦੇ ਨਾਮ ਪੈਰੋਲ ਰੀਕਾਲ ਵਾਰੰਟ ਜਾਰੀ ਹੋਏ ਹਨ ਤੇ ਇਹ ਲਗਾਤਾਰ ਪੁਲਿਸ …
ਆਕਲੈਂਡ (ਹਰਪ੍ਰੀਤ ਸਿੰਘ) - ਕਵਾਂਟਸ ਏਅਰਲਾਈਨ ਨਿਊਜੀਲੈਂਡ ਵਾਸੀਆਂ ਲਈ ਨਵੀਂ ਸੇਵਾ ਸ਼ੁਰੂ ਕਰਨ ਜਾ ਰਹੀ ਹੈ, ਇਸ ਸੇਵਾ ਨੂੰ 'ਨੇਬਰ ਫਰੀ' ਸੇਵਾ ਦਾ ਨਾਮ ਦਿੱਤਾ ਗਿਆ ਹੈ, ਜੋ ਕਿ ਟ੍ਰਾਂਸ-ਤਾਸਮਨ ਰੂਟ 'ਤੇ, ਮਲੇਸ਼ੀਆ ਦੇ ਰੂਟ 'ਤੇ ਅਤੇ ਅਮ…
ਆਕਲੈਂਡ (ਹਰਪ੍ਰੀਤ ਸਿੰਘ) - ਵੈਸਟਪੈਕ ਨੇ ਭਵਿੱਖਬਾਣੀ ਕੀਤੀ ਹੈ ਕਿ ਨਿਊਜੀਲੈਂਡ ਵਾਸੀਆਂ ਲਈ ਵੱਧਦੀ ਮਹਿੰਗਾਈ ਅਤੇ ਵੱਧਦੇ ਵਿਆਜ ਦਰ ਪ੍ਰੇਸ਼ਾਨੀ ਦਾ ਸਬੱਬ ਬਣੇ ਰਹਿਣਗੇ। ਵੈਸਟਪੈਕ ਵਲੋਂ ਇਸ ਬਾਰੇ ਅੱਜ ਰੀਵਿਊ ਐਲਾਨਿਆ ਗਿਆ ਹੈ, ਜਿਸ ਵਿੱ…
ਆਕਲੈਂਡ (ਹਰਪ੍ਰੀਤ ਸਿੰਘ) - ਕੁਈਨਜ਼ਲੈਂਡ ਦੇ ਜੰਗਲੀ ਇਲਾਕੇ ਵਿੱਚ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆਸਟ੍ਰੇਲੀਆ ਦੇ ਫਾਇਰ ਫਾਈਟਰਾਂ ਵਲੋਂ ਨਿਊਜੀਲੈਂਡ ਦੇ ਫਾਇਰ ਫਾਈਟਰਾਂ ਤੋਂ ਮੱਦਦ ਮੰਗੀ ਗਈ ਹੈ।ਇਹ ਜੰਗਲੀ ਅੱਗ ਲਗਾਤ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਮਸ਼ਹੂਰ ਆਨਲਾਈਨ ਫੂਡ ਕੰਪਨੀ 'ਸੂਪੀ' ਦੇ ਮਾਲਕ ਨੇ ਕੰਪਨੀ ਨੂੰ ਦੀਵਾਲੀਆ ਐਲਾਨ ਦਿੱਤਾ ਹੈ, ਕੰਪਨੀ ਸਿਰ $3 ਮਿਲੀਅਨ ਦੀ ਦੇਣਦਾਰੀ ਹੈ। ਸੁਪਰਮਾਰਕੀਟ ਸੈਕਟਰ ਵਿੱਚ ਇਸ ਖਬਰ ਤੋਂ ਬਾਅਦ ਕਾਫੀ ਸ…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਐਮਰਜੈਂਸੀ ਦੇ ਚਲਦਿਆਂ ਵਲੰਿਗਟਨ ਏਅਰਪੋਰਟ ਨੂੰ ਖਾਲੀ ਕਰਵਾਏ ਜਾਣ ਦੀ ਖਬਰ ਹੈ, ਵਲੰਿਗਟਨ ਏਅਰਪੋਰਟ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਅਰਪੋਰਟ ਦੇ ਸਾਊਥਵੈਸਟ ਪੀਅਰ 'ਤੇ ਫਾਇਰ ਅਲਾਰਮ …
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਆਕਲੈਂਡ ਏਅਰਪੋਰਟ 'ਤੇ ਕੈਨੇਡਾ ਤੋਂ ਪੁੱਜੇ ਇੱਕ ਯਾਤਰੀ ਦੇ ਸਮਾਨ 'ਚੋਂ 26 ਕਿਲੋ ਮੈੱਥ (ਚਿੱਟ) ਬਰਾਮਦ ਹੋਣ ਦੀ ਖਬਰ ਹੈ, ਜਿਸਦਾ ਬਜਾਰੀ ਮੁੱਲ $9 ਮਿਲੀਅਨ ਦੱਸਿਆ ਜਾ ਰਿਹਾ ਹੈ। ਨਿਊਜੀਲੈਂਡ …
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਬਾਰਿਸ਼, ਤੂਫਾਨੀ ਹਵਾਵਾਂ ਤੇ ਉੱਚੀਆਂ ਲਹਿਰਾਂ ਦੇ ਕਾਰਨ ਨਿਊਜੀਲੈਂਡ ਦੇ ਨਾਰਥਲੈਂਡ ਵਿੱਚ ਇਸ ਵੇਲੇ ਹਾਲਾਤ ਕਾਫੀ ਗੰਭੀਰ ਹਨ, ਕਈ ਮੁੱਖ ਮਾਰਗਾਂ 'ਤੇ ਪਾਣੀ ਭਰਿਆ ਪਿਆ ਹੈ। ਆਕਲੈਂਡ, ਨਾਰਥਲੈਂਡ, ਵਾਇ…
ਆਕਲੈਂਡ (ਹਰਪ੍ਰੀਤ ਸਿੰਘ) - ਸੰਗਤਾਂ ਨੂੰ ਦੱਸਦੀਏ ਕਿ ਅੱਜ ਸ਼ਾਮ (30 ਅਕਤੂਬਰ, ਦਿਨ ਸੋਮਵਾਰ) ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ। ਸ਼ਾਮ…
ਆਕਲੈਂਡ (ਹਰਪ੍ਰੀਤ ਸਿੰਘ) - ਫਤਹਿਗੜ੍ਹ ਚੂੜੀਆਂ ਦੇ ਨਜਦੀਕੀ ਪਿੰਗ ਖਹਿਰਾ ਕਲਾਂ ਦੇ ਨਾਲ ਸਬੰਧਤ, ਨਿਊਜੀਲੈਂਡ ਰਹਿੰਦੇ ਨੌਜਵਾਨ ਜੋਬਨ ਸਿੰਘ ਦੀ ਅਚਾਨਕ ਹੋਈ ਮੌਤ ਨੇ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ ਹਨ।ਪਰਿਵਾਰ ਲਈ ਇਹ ਬਹੁਤ ਮੰਦ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਕੋਈ ਚੰਗੀ ਕਿਸਮਤ ਵਾਲਾ ਬੀਤੀ ਰਾਤ ਲੋਟੋ ਪਾਵਰਬਾਲ ਦਾ ਫਰਸਟ ਡਿਵੀਜਨ ਦਾ $6.3 ਮਿਲੀਅਨ ਦਾ ਇਨਾਮ ਜਿੱਤ ਗਿਆ ਹੈ। ਜੇ ਤੁਸੀਂ ਟਿਕਟ ਖ੍ਰੀਦੀ ਹੈ ਤਾਂ ਨੰਬਰ ਚੈੱਕ ਕਰ ਲਓ, ਜੈਤੂ ਨੰਬਰ ਹਨ: 2,…
ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਹੋਏ ਲੀਗ ਮੈਚ ਵਿੱਚ ਭਾਂਵੇ ਆਸਟ੍ਰੇਲੀਆ ਨੇ ਨਿਊਜੀਲੈਂਡ ਨੂੰ 388 ਸਕੋਰਾਂ ਦਾ ਵਿਸ਼ਾਲ ਟੀਚਾ ਦਿੱਤਾ ਸੀ, ਪਰ ਨਿਊਜੀਲੈਂਡ ਨੇ ਇਸ ਮੈਚ ਨੂੰ ਇੱਕ ਤਰਫਾ ਕਿਸੇ ਵੇਲੇ …
ਆਕਲੈਂਡ (ਹਰਪ੍ਰੀਤ ਸਿੰਘ) - ਕੱਲ 29 ਅਕਤੂਬਰ ਦਿਨ ਐਤਵਾਰ, ਸਿੱਖ ਸਪੋਰਟਸ ਕੰਪਲੈਕਸ, ਟਾਕਾਨਿਨੀ ਵਿਖੇ ਵਾਲੀਬਾਲ ਦਾ ਟੂਰਨਾਮੈਂਟ ਹੋਣ ਜਾ ਰਿਹਾ ਹੈ, ਜਿਸ ਵਿੱਚ 10 ਵੱਖੋ-ਵੱਖ ਟੀਮਾਂ ਹਿੱਸਾ ਲੈਣਗੀਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਨਿਊ…
ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਆਕਲੈਂਡ ਵਿੱਚ ਹੋਣ ਜਾ ਰਹੀ ਬਾਰਫੁੱਟ ਐਂਡ ਥਾਂਮਪਸਨ ਆਕਲੈਂਡ ਮੈਰਾਥਾਨ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਆਕਲੈਂਡ ਵਾਸੀ ਦੌੜਣਗੇ। ਇਸ ਹਾਫ ਮੈਰਾਥਾਨ ਇਵੈਂਟ ਲਈ ਹੁਣ ਤੱਕ 14,000 ਆਕਲੈਂਡ ਵਾਸੀ ਰਜਿਸਟਰ …
ਆਕਲੈਂਡ (ਹਰਪ੍ਰੀਤ ਸਿੰਘ) - ਕੱਲ 29 ਅਕਤੂਬਰ ਦਿਨ ਐਤਵਾਰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸਥਿਤ ਐਨ ਜੈਡ ਸਪੋਰਟਸ ਕੰਪਲੈਕਸ ਵਿਖੇ ਯੰਗ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵਲੋਂ ਕਬੱਡੀ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਪੋਰਟ 'ਤੇ ਬੀਤੇ ਦਿਨੀਂ ਕਸਟਮ ਅਧਿਕਾਰੀਆਂ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ, ਅਧਿਕਾਰੀਆਂ ਨੇ ਇੱਕ ਕੰਟੈਨਰ ਦੇ ਹੇਠਲੇ ਹਿੱਸੇ ਚੋਂ 140 ਕਿਲੋ ਮੈੱਥ ਹਾਸਿਲ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ, ਜਿਸ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਰਾਜਨੀਤਿਕ ਕਲੇਸ਼ 'ਤੇ ਫਾਈਵ ਆਈ ਪਾਰਟਨਰ ਨਿਊਜੀਲੈਂਡ ਨੇ ਵੀ ਇਸ ਮੁੱਦੇ 'ਤੇ ਭਾਰਤ ਸਰਕਾਰ ਦੀ ਅਲੋਚਨਾ ਕੀਤੀ ਹੈ। ਨਿਊਜੀਲੈਂਡ ਨੇ ਆਸਟ੍ਰੇਲੀਆ, ਯੂਕੇ, ਅਮਰੀਕਾ ਦੀ ਹਾਂ…
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਤੋਂ ਜਹਾਜ ਰਾਂਹੀ ਨੈਲਸਨ ਪੁੱਜੇ ਨੌਜਵਾਨ ਤੋਂ ਇੱਕ ਕਿਲੋ ਮੈੱਥ ਨਾਮ ਦਾ ਨਸ਼ਾ ਮਿਲਣ ਦੀ ਖਬਰ ਹੈ, ਜਿਸ ਤੋਂ ਬਾਅਦ 38 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਇਹ ਨੌਜਵਾਨ ਬੀਤੀ ਰਾਤ 10 ਵਜੇ…
ਆਕਲੈਂਡ (ਹਰਪ੍ਰੀਤ ਸਿੰਘ) - ਸਭ ਤੋਂ ਵਧੀਆ ਚੀਜ ਜਰੂਰੀ ਨਹੀਂ ਸਭ ਤੋਂ ਮਹਿੰਗੇ ਵਾਲੀ ਹੀ ਹੋਏ ਤੇ ਇਹ ਸਾਬਿਤ ਕਰ ਦਿੱਤਾ ਹੈ ਕੰਜ਼ਿਊਮਰ ਐਨ ਜੈਡ ਦੇ ਤਾਜਾ ਜਾਰੀ ਹੋਏ ਆਂਕੜਿਆਂ ਨੇ ਸਾਬਿਤ ਕਰ ਦਿੱਤਾ ਹੈ। ਨਿਊਜੀਲੈਂਡ ਦੀਆਂ ਸੁਪਰਮਾਰਕੀਟਾਂ…
ਆਕਲੈਂਡ (ਹਰਪ੍ਰੀਤ ਸਿੰਘ) - ਜੈੱਟਸਟਾਰ ਨੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਲਈ ਸਿਰਫ ਕੁਝ ਘੰਟਿਆਂ ਦੀ ਸਸਤੀਆਂ ਟਿਕਟਾਂ ਦੀ ਪ੍ਰਮੋਸ਼ਨ ਸ਼ੁਰੂ ਕੀਤੀ ਹੈ। ਪ੍ਰਮੋਸ਼ਨ ਤਹਿਤ 28,000 ਦੇ ਕਰੀਬ ਘਰੇਲੂ ਟਿਕਟਾਂ, $30 ਦੇ ਸ਼ੁਰੂਆਤੀ ਮੁੱਲ ਤੋਂ ਵੰਡ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਹਰ ਸਾਲ ਹੋਣ ਵਾਲੇ 'ਪਾਈ ਕੰਪੀਟਿਸ਼ਨ' ਨੂੰ ਇਸ ਵਾਰ ਇੱਕ ਪੰਜਾਬੀ ਜੋੜੇ ਵਲੋਂ ਜਿੱਤਿਆ ਗਿਆ ਹੈ। ਸਰਵਉੱਚ ਸ਼੍ਰੇਣੀ ਦਾ ਇਨਾਮ ਵੈਗਨ ਕੋਰਮਾ ਪਾਈ ਨੂੰ ਮਿਲਿਆ ਜੋ ਕਿ ਕੰਪੀਟਿਸ਼ਨ ਵਿੱਚ ਪਿਕੋਲੋ…
ਆਕਲੈਂਡ (ਹਰਪ੍ਰੀਤ ਸਿੰਘ) - ਆਪਣੇ ਮਾਲਕ ਦੇ ਕਾਰੋਬਾਰ ਦੇ ਕਈ ਖਾਤਿਆਂ ਦੀ ਸਾਂਭ-ਸੰਭਾਲ ਕਰਨ ਵਾਲੀ ਵਲੰਿਗਟਨ ਦੀ ਇੱਕ ਮਹਿਲਾ ਨੂੰ ਵਲੰਿਗਟਨ ਜਿਲ੍ਹਾ ਅਦਾਲਤ ਵਲੋਂ ਮਾਲਕ ਨੂੰ ਖਾਤਿਆਂ ਵਿੱਚੋਂ ਚੋਰੀ ਕੀਤੇ $44,000 ਅਦਾ ਕਰਨ ਦੇ ਨਾਲ ਕਮ…
NZ Punjabi news