ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਤੇ ਇਮੀਗ੍ਰੇਸ਼ਨ ਵਿਭਾਗ ਨੇ ਸਤੰਬਰ ਵਿੱਚ ਨਿਵੇਸ਼ਕਾਂ ਨੂੰ ਵਧੇਰੇ ਵਧੀਆ ਢੰਗ ਨਾਲ ਲੁਭਾਉਣ ਲਈ ਸਤੰਬਰ ਵਿੱਚ 'ਦ ਐਕਟਿਵ ਇਨਵੈਸਟਰ ਪਲਸ ਵੀਜਾ' ਸ਼੍ਰੇਣੀ ਸ਼ੁਰੂ ਕੀਤੀ ਸੀ, ਜੋ ਕਿ 2 ਵੱਖੋ-ਵੱਖ…
ਆਕਲੈਂਡ (ਹਰਪ੍ਰੀਤ ਸਿੰਘ) - ਓਸਕਰ ਪੀਕੋਕ ਜੋ ਤਕਰੀਬਨ ਬੀਤੇ 25 ਸਾਲਾਂ ਤੋਂ ਨਿਊਜੀਲੈਂਡ ਕ੍ਰਿਸਮਿਸ ਜਾਂ ਨਵੇਂ ਸਾਲ ਮੌਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਹੀ ਹੈ, ਪਰ ਜਿਸ ਸੱਮਸਿਆ ਨਾਲ ਉਸਨੂੰ ਇਸ ਵਾਰ ਆਹਮੋ-ਸਾਹਮਣੇ ਹੋਣਾ ਪੈ ਰਿਹਾ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਸਾਲ 2023 ਦੀ ਆਮਦ ਹੋ ਚੁੱਕੀ ਹੈ। ਸਿੱਖ ਸੰਗਤਾਂ ਨੇ ਜਿੱਥੇ ਹਜਾਰਾਂ ਦੀ ਗਿਣਤੀ ਵਿੱਚ ਗੁਰੂਘਰਾਂ ਵਿੱਚ ਨਤਮਸਕ ਹੋਕੇ ਵਾਹਿਗੁਰੂ ਅੱਗੇ ਸਭ ਲਈ ਨਵੇਂ ਸਾਲ ਮੌਕੇ ਚੰਗੀਆਂ ਦੁਆਵਾਂ ਮੰਗੀਆਂ,…
ਆਕਲੈਂਡ (ਹਰਪ੍ਰੀਤ ਸਿੰਘ) - ਨਵੇਂ ਸਾਲ ਦੇ ਸੁਆਗਤ ਮੌਕੇ ਲਗਭਗ ਸਾਰੇ ਹੀ ਨਿਊਜੀਲ਼ੈਂਡ ਵਿੱਚ ਮੌਸਮ ਬਹੁਤ ਸ਼ਾਨਦਾਰ ਰਹਿਣ ਵਾਲਾ ਹੈ। ਆਕਲੈਂਡ, ਵਲੰਿਗਟਨ, ਕ੍ਰਾਈਸਚਰਚ, ਓਟੇਗੋ, ਟੌਪੋ, ਗਿਸਬੋਰਨ, ਹੈਸਟਿੰਗਸ, ਨੈਪੀਅਰ, ਪਾਲਮਰਸਟਨ ਨਾਰਥ, ਨ…
ਆਕਲੈਂਡ (ਹਰਪ੍ਰੀਤ ਸਿੰਘ) - ਵਾਕਾ ਕੋਟਾਹੀ ਨਿਊਜੀਲੈਂਡ ਟ੍ਰਾਂਸਪੋਰਟ ਐਜੰਸੀ ਨੂੰ ਆਪਣੇ ਹੀ ਇੱਕ ਕਰਮਚਾਰੀ ਨੂੰ ਕੀਤੇ ਗਏ ਕੰਮ ਲਈ ਚੰਗਾ ਪ੍ਰਫੋਰਮੈਂਸ ਰਿਵੀਊ ਨਾ ਦੇਣਾ ਕਾਫੀ ਮਹਿੰਗਾ ਪਿਆ ਹੈ।
ਇੱਕ ਮਹਿਲਾ ਕਰਮਚਾਰੀ ਜੋ ਨਿਊਜੀਲੈਂਡ ਟ੍ਰ…
ਆਕਲੈਂਡ (ਹਰਪ੍ਰੀਤ ਸਿੰਘ) - ਸਟੇਟਸ ਐਨ ਜੈਡ ਵਲੋਂ ਨਿਊਜੀਲ਼ੈਂਡ ਵਾਸੀਆਂ ਦੀ ਮਰਦਮਸ਼ੁਮਾਰੀ ਦੇ ਤਾਜਾ ਆਂਕੜੇ ਇੱਕਠੇ ਕਰਨ ਲਈ 'ਸੈਂਸਸਸ 2023' 7 ਮਾਰਚ 2023 ਨੂੰ ਰੱਖੀ ਗਈ ਹੈ।ਇਸ ਸਬੰਧੀ ਨਿਊਜੀਲੈਂਡ ਵੱਸਦੇ ਸਮੂਹ ਸਿੱਖ ਭਾਈਚਾਰੇ ਨੂੰ ਅਪ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਟੀਮ ਨੂੰ ਚੰਗੇ ਸਪਿੰਨ ਬਾਲੰਿਗ ਅਟੈਕ ਦੀ ਘਾਟ ਪਾਕਿਸਤਾਨ ਵਿਰੁੱਧ ਟੈਸਟ ਵਿੱਚ ਪੂਰੀ ਹੋ ਗਈ ਹੈ, ਜਿੱੱਥੇ 4 ਸਾਲਾਂ ਬਾਅਦ ਨਿਊਜੀਲੈਂਡ ਟੀਮ ਲਈ ਟੈਸਟ ਮੈਚ ਖੇਡਣ ਆਏ ਇਸ਼ ਸੋਢੀ ਨੇ ਨਾ ਸਿਰਫ ਪੂਰੇ…
ਆਕਲੈਂਡ (ਹਰਪ੍ਰੀਤ ਸਿੰਘ) - ਸਾਲ 2022 ਵਿੱਚ ਸਭ ਤੋਂ ਮਹਿੰਗੇ ਵਿਕਣ ਵਾਲੇ ਘਰਾਂ ਵਿੱਚੋਂ ਸਭ ਤੋਂ ਮਹਿੰਗਾ ਘਰ ਜੋ ਵਿਕਿਆ ਹੈ, ਉਹ ਹੈ $20 ਮਿਲੀਅਨ ਮੁੱਲ ਦਾ 'ਓਰਾਕੀ ਹਾਊਸ'। ਸਮੁੰਦਰ ਦੇ ਸ਼ਾਨਦਾਰ ਵਿਊ ਨਾਲ ਇਸ ਘਰ ਤੋਂ ਆਕਲੈਂਡ ਦੇ ਸਕ…
ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਦੀ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 'ਵੀਰ ਬਾਲ ਦਿਵਸ' ਜੋ ਰਾਸ਼ਟਰੀ ਪੱਧਰ 'ਤੇ ਮਨਾਇਆ ਜਾਂਦਾ ਹੈ, ਉਸ ਸਬੰਧੀ ਇੱਕ ਪ੍ਰੋਗਰਾਮ ਵਲੰਿਗਟਨ ਸਥਿਤ ਭਾ…
ਆਕਲੈਂਡ (ਹਰਪ੍ਰੀਤ ਸਿੰਘ) - ਮੈਨੂਕਾਊ ਪੁਲਿਸ ਸਟੇਸ਼ਨ ਫਰੰਟ ਡੈਸਕ 'ਤੇ ਪੁੱਜੇ ਇੱਕ ਨੌਜਵਾਨ ਦੀ ਗੱਡੀ 'ਚੋਂ ਪੁਲਿਸ ਨੂੰ ਲਾਸ਼ ਮਿਲਣ ਦੀ ਖਬਰ ਹੈ।
ਜਾਣਕਾਰੀ ਮੁਤਾਬਕ ਪੁਲਿਸ ਨੂੰ ਸ਼ੱਕ ਹੋਇਆ ਤੇ ਉਸਤੋਂ ਬਾਅਦ ਤਲਾਸ਼ੀ ਲਈ ਗਈ ਸੀ। ਪੁਲਿਸ ਨੇ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤਿਆ ਵੀਰਵਾਰ ਨਿਊਜੀਲੈਂਡ ਵਿੱਚ ਗਰਮੀਆਂ ਦਾ ਸਭ ਤੋਂ ਗਰਮ ਦਿਨ ਸੀ, ਬਹੁਤੇ ਇਲਾਕਿਆਂ ਦਾ ਤਾਪਮਾਨ 30 ਡਿਗਰੀ ਸੈਲਸੀਅਸ ਸੀ ਤੇ ਕ੍ਰਾਈਸਚਰਚ ਵਿੱਚ ਇਸ ਤੋਂ ਵੀ ਜਿਆਦ, ਇਹ ਤਾਪਮਾਨ 34.4 ਡਿਗਰੀ ਸੈਲਸੀਅਸ ਦਰ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅੱਜ ਗਰਮੀਆਂ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਹੈ, ਬਹੁਤਿਆਂ ਇਲਾਕਿਆਂ ਵਿੱਚ ਜਿੱਥੇ ਤਾਪਮਾਨ 8 ਡਿਗਰੀ ਤੋਂ 10 ਡਿਗਰੀ ਸੈਲਸੀਅਸ ਵਿਚਾਲੇ ਰਿਹਾ, ਉੱਥੇ ਹੀ ਕੈਂਟਰਬਰੀ ਵਿੱਚ ਦੁਪਹਿਰੇ…
ਆਕਲੈਂਡ (ਹਰਪ੍ਰੀਤ ਸਿੰਘ) - ਲਿਓ ਜਿਏਮਿੰਗ ਲੀਅ ਜਿਸਦਾ ਪੂਰਾ ਪਰਿਵਾਰ ਇਸ ਵੇਲੇ ਨਿਊਜੀਲੈਂਡ ਵਿੱਚ ਹੈ, ਪਰ ਪਰਿਵਾਰ ਨੂੰ ਜਲਦ ਹੀ ਨਿਊਜੀਲੈਂਡ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਦੇ ਇਸ ਫੈਸਲੇ ਵਿਰੁੱਧ ਲਿਓ ਜਿਏ…
ਆਕਲੈਂਡ (ਹਰਪ੍ਰੀਤ ਸਿੰਘ) ਦੱਖਣੀ ਆਕਲੈਂਡ ਦੇ ਟਾਕਾਨਿਨੀ ਵਿੱਚ ਜਿੱਥੇ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ, ੳੱੁਥੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ।
ਰਿਹਾਇਸ਼ੀ ਇਲਾਕੇ ਤੋਂ ਇੱਕ 57 ਸਾਲਾ ਬਜੁਰਗ ਦੇ ਕਤਲ ਦੇ ਸਬੰਧ ਵਿੱਚ ਇੱਕ 47 ਸ…
ਆਕਲੈਂਡ (ਹਰਪ੍ਰੀਤ ਸਿੰਘ) - ਚੀਨ ਇਸ ਵੇਲੇ ਵੱਡੀ ਕੋਰੋਨਾ ਬਿਪਤਾ ਨਾਲ ਨਜਿੱਠ ਰਿਹਾ ਹੈ, ਇਸ ਵੇਲੇ ਚੀਨ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਕਰੋੜਾਂ ਵਿੱਚ ਪੁੱਜ ਗਈ ਹੈ ਤੇ ਕਈ ਦੇਸ਼ਾਂ ਨੇ ਚੀਨ ਤੋਂ ਪੁੱਜਣ ਵਾਲੇ ਯਾਤਰੀਆਂ ਸਬੰਧੀ ਸਿਹ…
ਆਕਲੈਂਡ (ਹਰਪ੍ਰੀਤ ਸਿੰਘ) - ਪਾਕਿਸਤਾਨ ਖੇਡਣ ਗਈ ਨਿਊਜੀਲੈਂਡ ਦੀ ਟੀਮ ਇਸ ਵੇਲੇ ਪਹਿਲੇ ਟੈਸਟ ਮੈਚ ਵਿੱਚ ਇੱਕ ਮਜਬੂਤ ਸਥਿਤੀ ਵਿੱਚ ਹੈ, ਕਿਉਂਕਿ ਪਹਿਲਾਂ ਖੇਡਦਿਆਂ ਪਾਕਿਸਤਾਨ ਨੇ 438 ਸਕੋਰਾਂ ਦਾ ਵਿਸ਼ਾਲ ਆਂਕੜਾ ਹਾਸਿਲ ਕੀਤਾ ਸੀ ਤੇ ਕਿ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਆਉਂਦੇ ਕੁਝ ਸਾਲਾਂ ਵਿੱਚ ਨਿਊਜੀਲੈਂਡ ਨੂੰ ਸਿਗਰੇਟ ਮੁਕਤ ਕਰਨਾ ਚਾਹੁੰਦੀ ਹੈ ਤੇ ਇਸ ਲਈ ਬੀਤੀ ਜੂਨ ਵਿੱਚ ਸਮੋਕਫਰੀ 2025 ਬਿੱਲ ਪਾਰਲੀਮੈਂਟ ਵਿੱਚ ਪਾਸ ਵੀ ਹੋਇਆ ਹੈ, ਜਿਸ ਤਹਿਤ ਸਰਕਾਰ …
ਆਕਲੈਂਡ (ਹਰਪ੍ਰੀਤ ਸਿੰਘ) - ਹੋਲੀਡੇਅ ਸੀਜ਼ਨ ਦੌਰਾਨ ਸੜਕਾਂ 'ਤੇ ਕੋਈ ਮੰਦਭਾਗੀ ਘਟਨਾ ਨਾ ਵਾਪਰੇ, ਇਸ ਲਈ ਨਿਊਜੀਲੈਂਡ ਪੁਲਿਸ ਵਲੋਂ ਸੜਕਾਂ 'ਤੇ ਨਾਕਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਤੇ ਇਨ੍ਹਾਂ ਨਾਕਿਆਂ ਦਾ ਮੁੱਖ ਮਕਸਦ ਉਨ੍ਹਾਂ ਡਰਾਈ…
ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਨਿਊਜੀਲੈਂਡ ਵਾਸੀਆਂ ਨੇ ਸ਼ਾਪਿੰਗ ਕਰਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਸਾਲ ਨਿਊਜੀਲੈਂਡ ਵਾਸੀਆਂ ਨੇ ਬਾਕਸਿੰਗ ਡੇਅ ਸੇਲਾਂ 'ਤੇ $100.5 ਮਿਲੀਅਨ ਦੀ ਰਿਕਾਰਡ ਸ਼ਾਪਿੰਗ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਨੂੰ ਡਰ ਸੀ ਕਿ ਸ਼ਾਇਦ ਖਰਾਬ ਮੌਸਮ ਉਨ੍ਹਾਂ ਦੇ ਨਵੇਂ ਸਾਲ ਦੇ ਜਸ਼ਨਾਂ ਦਾ ਮਜਾ ਕਿਰਕਿਰਾ ਨਾ ਕਰ ਦਏ, ਪਰ ਮੈੱਟ ਸਰਵਿਸ ਵਲੋਂ ਮੌਸਮ ਸਬੰਧੀ ਆਈ ਭਵਿੱਖਬਾਣੀ ਨੇ ਨਿਊਜੀਲੈਂਡ ਵਾਸੀਆਂ ਨੂੰ ਖ…
ਆਕਲੈਂਡ (ਹਰਪ੍ਰੀਤ ਸਿੰਘ) - 24 ਘੰਟੇ ਤੋਂ ਵਧੇਰੇ ਦਾ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਹਜਾਰਾਂ ਯਾਤਰੀਆਂ ਦੀ ਵਲੰਿਗਟਨ ਏਅਪੋਰਟ 'ਤੇ ਫਸੀ ਭੀੜ ਨੂੰ ਕੋਈ ਰਾਹਤ ਮਿਲਦੀ ਨਜਰ ਨਹਂੀ ਆਉਂਦੀ। ਦਰਅਸਲ ਏਅਰਪੋਰਟ 'ਤੇ ਯਾਤਰੀਆਂ ਦਾ ਸਮਾਨ ਚੈੱਕ…
ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਰਿਹਾਇਸ਼ੀ ਇਲਾਕੇ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੋਕਸਹੈਡ ਰੋਡ 'ਤੇ ਇੱਕ ਬੇਕਾਬੂ ਕਾਰ ਵਲੋਂ ਬੱਚੇ ਨੂੰ ਕੁਚਲੇ ਜਾਣ ਦੀ ਖਬਰ ਹੈ। ਰਿਹਾਇਸ਼ੀਆਂ ਮੁਤਾਬਕ ਉਨ੍ਹਾਂ ਇੱਕ ਜੋਰਦਾਰ ਧ…
ਆਕਲੈਂਡ (ਹਰਪ੍ਰੀਤ ਸਿੰਘ) - ਇਰਵਿਨ ਸਟਰੀਟ ਡੇਅਰੀ ਦੇ ਮਾਲਕ ਪੁਨੀਤ ਸਿੰਘ ਨੇ ਇੱਕ ਵੀਡੀਓ ਜਾਰੀ ਕਰਦਿਆਂ ਦੱਸਿਆ ਹੈ ਕਿ ਬੀਤੇ ਸ਼ਨੀਵਾਰ ਉਨ੍ਹਾਂ ਦੀ ਡੇਅਰੀ ਸ਼ਾਪ 'ਤੇ ਲੁੱਟ ਦੀ ਵਾਰਦਾਤ ਦੌਰਾਨ ਗੰਭੀਰ ਰੂਪ ਵਿੱਚ ਜਖਮੀ ਹੋਏ ਕਰਮਚਾਰੀ ਨਬੀ…
ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਇਸ ਵੇਲੇ ਸੁਪਰਮਾਰਕੀਟਾਂ ਵਿੱਚ ਫਾਰਮੀ ਆਂਡਿਆਂ ਦੀ ਸ਼ਾਰਟੇਜ ਚੱਲ ਰਹੀ ਹੈ। ਆਂਡਿਆਂ ਦੀ ਸ਼ਾਰਟੇਜ ਕਾਉਂਟਡਾਊਨ ਤੇ ਫੂਡਸਟੱਫ ਦੇ ਸਟੋਰਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਕਾਰਨ ਸੁਪ…
NZ Punjabi news