ਕੈਨਬਰਾ (ਹਰਪ੍ਰੀਤ ਸਿੰਘ) - ਕੈਨਬਰਾ ਏਅਰਪੋਰਟ 'ਤੇ ਬੀਤੇ ਦਿਨੀਂ ਉਸ ਵੇਲੇ ਇੱਕ ਬਹੁਤ ਹੀ ਅਨੌਖੀ ਘਟਨਾ ਵਾਪਰੀ ਜਦੋਂ ਇੱਕ ਮਹਿਲਾ ਨੂੰ ਜਹਾਜ ਉਡਣ ਤੋਂ ਪਹਿਲਾਂ ਉਸਦੇ ਮਗਰ ਦੌੜਦਿਆਂ ਦੇਖਿਆ ਗਿਆ। ਇਸ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ…
ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਭਰ ਵਿੱਚ ਆਪਣੇ ਗਾਣਿਆਂ ਨਾਲ ਪ੍ਰਸਿੱਧੀ ਖੱਟਣ ਵਾਲੇ ਅਮਰੀਕਾ ਦੇ ਮਸ਼ਹੂਰ ਗਾਇਕ ਤੁਪਾਕ ਸ਼ਕੁਰ ਦੇ 1996 ਵਿੱਚ ਕਤਲ ਮਾਮਲੇ ਵਿੱਚ ਬੀਤੇ ਮਹੀਨੇ ਪੁਲਿਸ ਵਲੋਂ ਇੱਕ ਗ੍ਰਿਫਤਾਰੀ ਕੀਤੀ ਗਈ ਸੀ। ਗ੍ਰਿਫਤਾਰ…
ਆਕਲੈਂਡ (ਹਰਪ੍ਰੀਤ ਸਿੰਘ) - ਗਾਜ਼ਾ ਵਿੱਚ ਮਾਰੇ ਗਏ ਅਣਗਣਿਤ ਲੋਕਾਂ ਦੀਆਂ ਲਾਸ਼ਾ ਦੀ ਪਹਿਚਾਣ ਨਾ ਹੋ ਸਕਣ ਕਾਰਨ ਉਨ੍ਹਾਂ ਨੂੰ ਇੱਕਠਿਆਂ ਹੀ ਦਫਨਾਇਆ ਜਾ ਰਿਹਾ ਹੈ, ਪਰ ਅਜਿਹੇ ਵਿੱਚ ਹੁਣ ਕਈ ਪਰਿਵਾਰ ਆਪ ਤੇ ਆਪਣੇ ਬੱਚਿਆਂ ਨੂੰ ‘ਆਈ ਡੀ ਬਰ…
ਆਕਲੈਂਡ (ਹਰਪ੍ਰੀਤ ਸਿੰਘ) - ਯੂਨੀਵਰਸਿਟੀ ਆਫ ਵਾਟਰਲੂ (ਓਨਟਾਰੀਓ, ਕੈਨੇਡਾ) ਵਿਖੇ ਜਗਦੀਪ ਸਿੰਘ ਨੂੰ ਯੂਨੀਵਰਸਿਟੀ ਦਾ ਨਵਾਂ ਚਾਂਸਲਰ ਨਿਯੁਕਤ ਕੀਤਾ ਗਿਆ ਹੈ, ਜਗਦੀਪ ਸਿੰਘ ਯੂਨੀਵਰਸਿਟੀ ਦੇ 12ਵੇਂ ਚਾਂਸਲਰ ਹੋਣਗੇ। ਦੁਨੀਆਂ ਭਰ ਵਿੱਚ ਵ…
ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਦੀਆਂ 41 ਸਟੇਟਾਂ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਚਲਾਉਣ ਵਾਲੀ ਮੈਟਾ 'ਤੇ ਕਾਨੂੰਨੀ ਦਾਅਵਾ ਕੀਤਾ ਹੈ। ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਦੋਸ਼ ਲਾਏ ਗਏ ਹਨ ਕਿ ਇਹ ਐਪਸ ਅਜਿਹੇ ਕੰਟੈਂਟ ਬਣਾਉਂਦੀਆਂ ਹਨ,…
ਸਿਡਨੀ (ਹਰਪ੍ਰੀਤ ਸਿੰਘ) - ਬਿਸ਼ਨ ਸਿੰਘ ਬੇਦੀ ਜੋ ਕਿ ਸਾਬਕਾ ਭਾਰਤੀ ਕ੍ਰਿਕੇਟ ਖਿਡਾਰੀ ਸਨ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋਣ ਦੀ ਖਬਰ ਹੈ।ਬਿਸ਼ਨ ਸਿੰਘ ਬੇਦੀ ਨੇ ਭਾਰਤ ਲਈ 1966 ਤੋਂ 1979 ਤੱਕ ਕ੍ਰਿਕੇਟ ਖੇਡੀ ਤੇ ਇਸ ਸਮੇਂ ਦੌਰਾਨ…
ਆਕਲੈਂਡ (ਹਰਪ੍ਰੀਤ ਸਿੰਘ) - ਫੀਜ਼ੀ ਵੱਸਦੇ ਸਿੱਖ ਹੁਣ ਦਸਤਾਰ ਪਹਿਣਕੇ ਪੁਲਿਸ ਵਿੱਚ ਆਪਣੀ ਡਿਊਟੀ ਕਰ ਸਕਣਗੇ। ਇਸ ਗੱਲ ਦੀ ਜਾਣਕਾਰੀ ਬੀਤੇ ਦਿਨੀਂ ਫੀਜ਼ੀ ਦੇ ਪ੍ਰਧਾਨ ਮੰਤਰੀ ਸੀਤੀਵੇਨੀ ਰਬੁਕਾ ਨੇ ਆਪਣੀ ਫੇਸਬੁੱਕ 'ਤੇ ਦਿੱਤੀ ਹੈ। ਇਸ ਫੈਸ…
ਆਕਲੈਂਡ (ਹਰਪ੍ਰੀਤ ਸਿੰਘ) - ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਜਲਦ ਹੀ ਵੀਜਾ ਆਨ ਅਰਾਈਵਲ ਦੀ ਸੁਵਿਧਾ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਗੱਲ ਦਾ ਖੁਲਾਸਾ ਮੁੱਖ ਮੰਤਰੀ ਪੰਜਾਬ ਮੋਹਨੀਸ ਨਕਵੀ ਨੇ ਬੀਤੇ ਵੀਰਵਾਰ ਅਮਰੀਕਾ ਤੇ ਹੋਰਾਂ …
ਆਕਲੈਂਡ (ਹਰਪ੍ਰੀਤ ਸਿੰਘ) - ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਬਹੁਤ ਹੀ ਅਹਿਮ ਫੈਸਲਾ ਲੈਂਦਿਆਂ ਡੈਸਟੀਨੇਸ਼ਨ ਆਨੰਦ ਕਾਰਜ 'ਤੇ ਰੋਕ ਲਗਾ ਦਿੱਤੀ ਗਈ ਹੈ, ਭਾਵ ਹੁਣ ਆਨੰਦ ਕਾਰਜ ਦੀ ਰਸਮ ਸਿਰਫ ਗੁਰਦੁਆਰਾ ਸਾਹਿਬ ਵਿੱਚ ਹੀ ਸੰਪਨ ਕੀਤੀ ਜਾਏਗੀ …
ਆਕਲੈਂਡ (ਹਰਪ੍ਰੀਤ ਸਿੰਘ) - ਈਰਾਨ ਦੀ ਨਰਗਿਸ ਮੋਹਮੰਦੀ ਨੂੰ ਨੋਬਲ ਪ੍ਰਾਈਸ ਨਾਲ ਸਨਮਾਨਿਆ ਗਿਆ ਹੈ, ਨਰਗਿਸ ਨੂੰ ਇਹ ਸਨਮਾਨ ਈਰਾਨ ਵਿੱਚ ਮਹਿਲਾਵਾਂ ਨਾਲ ਹੁੰਦੀ ਧੱਕੇਸ਼ਾਹੀ ਵਿਰੁੱਧ ਆਵਾਜ ਚੁੱਕਣ ਲਈ ਤੇ ਮਨੁੱਖੀ ਹੱਕਾਂ ਲਈ ਲੜਾਈ ਲੜਣ ਵਾ…
ਆਕਲੈਂਡ (ਹਰਪ੍ਰੀਤ ਸਿੰਘ) - ਐਪਲ ਦੇ ਆਈਫੋਨ 15 ਮਾਡਲ ਵਿੱਚ ਜੋ ਓਵਰਹੀਟਿੰਗ ਦੀ ਦਿੱਕਤ ਇੰਸਟਾਗਰਾਮ, ਊਬਰ ਵਰਗੀਆਂ ਐਪਸ ਦੀ ਵਰਤੋਂ ਦੌਰਾਨ ਆਉਂਦੀ ਸੀ, ਕੰਪਨੀ ਦਾ ਦਾਅਵਾ ਹੈ ਕਿ ਇਹ ਦਿੱਕਤ ਸੋਫਟਵੇਅਰ ਬੱਗ ਦੇ ਕਾਰਨ ਆਉਂਦੀ ਹੈ ਤੇ ਕੰਪਨ…
ਆਕਲੈਂਡ (ਹਰਪ੍ਰੀਤ ਸਿੰਘ) - 1996 ਵਿੱਚ ਗੋਲੀਆਂ ਮਾਰਕੇ ਕਤਲ ਕੀਤੇ ਗਏ ਉਸ ਵੇਲੇ ਦੇ ਮਸ਼ਹੂਰ ਗਾਇਕ ਤੁਪਾਕ ਸ਼ਕੂਰ ਦੇ ਕਤਲ ਮਾਮਲੇ ਵਿੱਚ ਆਖਿਰਕਾਰ 27 ਸਾਲਾਂ ਬਾਅਦ ਨਵਾਂ ਮੋੜ ਆਇਆ ਹੈ। ਅਮਰੀਕੀ ਪੁਲਿਸ ਨੇ ਤੁਪਾਕ ਦੇ ਕਤਲ ਮਾਮਲੇ ਵਿੱਚ ਇ…
ਆਕਲੈਂਡ (ਹਰਪ੍ਰੀਤ ਸਿੰਘ) - ਸੈਨਫ੍ਰਾਂਸਿਸਕੋ ਦੀਆਂ 14 ਸਬਵੇਅ ਫ੍ਰੈਂਚਾਈਜ਼ੀਆਂ ਦੇ 2 ਮਾਲਕਾਂ ਨੂੰ ਆਪਣੇ ਹੀ ਕਰਮਚਾਰੀਆਂ ਨੂੰ $1.7 ਮਿਲੀਅਨ ਅਦਾ ਕਰਨ ਦੇ ਹੁਕਮ ਹੋਏ ਹਨ।ਫੈਡਰਲ ਇਨਵੈਸਟੀਗੇਸ਼ਨ ਵਿੱਚ ਇਹ ਸਾਹਮਣੇ ਆਇਆ ਕਿ ਜੋਨ ਅਤੇ ਜੈਸਿ…
ਆਕਲੈਂਡ (ਹਰਪ੍ਰੀਤ ਸਿੰਘ) - ਇੱਥੇ ਇੱਕ ਬਹੁਤ ਹੀ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਪੰਜਾਬਣ ਸੁਖਵਿੰਦਰ ਕੌਰ ਸਿੱਧੂ (28), ਜੋ ਕਿ ਇੱਕ ਟਰੱਕ ਡਰਾਈਵਰ ਸੀ ਦੇ ਬੇਕਾਬੂ ਟਰੱਕ ਹੇਠਾਂ ਆਕੇ ਕੈਨੇਡਾ ਦੀ 31 ਸਾਲਾ…
ਆਕਲੈਂਡ (ਹਰਪ੍ਰੀਤ ਸਿੰਘ) - ਦੰਦ ਗਏ, ਸੁਆਦ ਗਿਆ। ਹੁਣ ਸ਼ਾਇਦ ਇਸ ਕਹਾਵਤ ਨੂੰ ਜਲਦ ਹੀ ਅਲਵਿਦਾ ਕਹਿ ਦਿੱਤਾ ਜਾਏਗਾ, ਕਿਉਂਕਿ ਹੁਣ ਨਵੇਂ ਦੰਦ ਦਵਾਈ ਖਾਕੇ ਉਗਾਉਣਾ ਸੰਭਵ ਹੋਣ ਜਾ ਰਿਹਾ ਹੈ। ਜਾਪਾਨ ਟਾਈਮਜ਼ ਅਨੁਸਾਰ ਜਾਪਾਨ ਦੀ ਟੋਰੀਜੇਮ ਬ…
ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਗੁਰਪਿੰਦਰ ਸਿੰਘ ਸਿੱਧੂ ਦੇ ਸੜਕ ਹਾਦਸੇ ਵਿੱਚ ਜਿਉਂਦੇ ਸੜ੍ਹਕੇ ਮਾਰੇ ਜਾਣ ਦੀ ਖਬਰ ਹੈ। ਗੁਰਪਿੰਦਰ ਇੱਕ ਟਰੱਕ ਡਰਾ…
ਓਟਾਵਾ (ਹਰਪ੍ਰੀਤ ਸਿੰਘ) - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਦਾਅਵਾ ਕੀਤਾ ਗਿਆ ਕਿ ਸਿੱਖ ਲੀਡਰ ਹਦਰੀਪ ਸਿੰਘ ਨਿੱਝਰ ਦਾ ਕੈਨੇਡਾ ਵਿੱਚ ਹੋਇਆ ਕਤਲ, ਭਾਰਤੀ ਐਜੰਸੀਆਂ ਵਲੋਂ ਕਰਵਾਇਆ ਗਿਆ ਹੈ।ਪ੍ਰਧਾਨ ਮੰਤਰੀ ਜਸਟਿਨ ਟਰੂਡੋ…
ਆਕਲੈਂਡ (ਹਰਪ੍ਰੀਤ ਸਿੰਘ) - ਐਲੋਨ ਮਸਕ ਵਲੋਂ ਟਵਿਟਰ ਦੀ ਮਲਕੀਅਤ ਹਾਸਿਲ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਕਈ ਮੱਹਤਵਪੂਰਨ ਬਦਲਾਅ ਕੀਤੇ ਜਾ ਚੁੱਕੇ ਹਨ, ਜਿਸ ਵਿੱਚ ਕੰਪਨੀ ਦਾ ਨਾਮ ਐਕਸ ਰੱਖੇ ਜਾਣਾ ਵੀ ਸ਼ਾਮਿਲ ਹੈ।ਹੁਣ ਐਲੋਨ ਮਸਕ ਨੇ ਐਕਸ…
ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਵਿੱਚ ਹੋਣ ਜਾ ਰਹੀ ਨੈਸ਼ਨਲ ਫੁੱਟਬਾਲ ਲੀਗ (ਐਨ ਐਫ ਐਲ) ਵਿੱਚ ਇਸ ਵਾਰ ਡਲਾਸ ਕਾਓਬੋਏਜ਼ ਦੀ ਟੀਮ ਨੇ ਆਪਣੀ ਟੀਮ ਦਾ ਮੋਟੋ 'ਕਾਰਪ ਓਮਨੀਆ' ਰੱਖਿਆ ਹੈ, ਜਿਸ ਦਾ ਮਤਲਬ ਹੈ ਸੀਜ਼ ਐਵਰੀਥੀਂਗ ਭਾਵ ਹਰ ਮੈਦਾ…
31 ਅਗਸਤ, 2023: ਆਸਟਰੇਲੀਆ, ਨਿਉਜ਼ੀਲੈਂਡ, ਥਾਈਲੈਂਡ, ਹਾਂਗਕਾਂਗ, ਅਤੇ ਕਈ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਲਈ ਇੱਕ ਵੱਡੀ ਖੁਸ਼ਖਬਰੀ ਹੈ।ਮਲੇਸ਼ੀਆ ਦੀ ਸਭ ਤੋਂ ਵੱਡੀ ਮੰਨੀ ਜਾਣ ਵਾਲੀ ਮਲੇਸ਼ੀਆ ਏਅਰਲਾਈਨ …
ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਕੈਨੇਡਾ ਤੋਂ ਹੈ, ਜਿੱਥੇ 27 ਸਾਲਾ ਪੰਜਾਬੀ ਨੌਜਵਾਨ ਗੁਰਸ਼ਿੰਦਰ ਸਿੰਘ ਦੀ ਇੱਕ ਮੰਦਭਾਗੇ ਹਾਦਸੇ ਵਿੱਚ ਦਰਦਨਾਕ ਮੌਤ ਹੋਣ ਦੀ ਖਬਰ ਹੈ।ਗੁਰਸ਼ਿੰਦਰ ਸਿੰਘ ਜੋ ਕਿ ਕੈਨੇਡਾ ਪੁਲਿਸ ਵਿੱਚ ਭਰਤੀ ਹੋਣ ਲਈ ਟ੍ਰੈ…
ਆਕਲੈਂਡ (ਹਰਪ੍ਰੀਤ ਸਿੰਘ) - ਸਿੱਖ ਸੰਗਤਾਂ ਲਈ ਬਹੁਤ ਮੰਦਭਾਗੀ ਖਬਰ ਹੈ, ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਹੋਣ ਦੀ ਖਬਰ ਹੈ। ਇਹ ਜਾਣਕਾਰੀ ਉਨ੍ਹਾ…
(ਹਰਪ੍ਰੀਤ ਸਿੰਘ) - ਭਾਰਤੀ ਹਕੂਮਤ ਅਤੇ ਉਨ੍ਹਾਂ ਦੇ ਖੁਫੀਆ ਤੰਤਰ ਨੂੰ ਬਹੁਤ ਵੱਡਾ ਭੁਲੇਖਾ ਅਤੇ ਬਹਿਮ ਹੋਵੇਗਾ ਕਿ ਉਹ ਇੱਕ ਹਰਦੀਪ ਸਿੰਘ ਨਿੱਝਰ ਨੂੰ ਜਾਨੋ ਖਤਮ ਕਰਕੇ ਵਿਦੇਸ਼ਾਂ ਵਿਚ ਕੌਮੀ ਆਜ਼ਾਦੀ, ਹੱਕ ਇਨਸਾਫ ਨਿਆਂ ਅਤੇ ਮਨੁੱਖੀ ਹੱਕ…
NZ Punjabi news