ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਦੀ ਦੀ ਵਿਗਿਆਨ ਵੱਲੋਂ ਵੱਡੀ ਪ੍ਰਾਪਤੀ । ਜਿਸ ਮੰਗਲ ਗ੍ਰਹਿ ਬਾਰੇ ਬਾਤਾਂ ਸੁਣਦੇ ਹੁੰਦੇ ਸੀ ,ਉਹ ਧਰਤੀ ਤੋਂ ਉਸ ਦੀ ਦੂਰੀ ਤਕਰੀਬਨ 330 ਮਿਲੀਅਨ ਮੀਲ ਹੈ ।ਨਾਸਾ ਵੱਲੋਂ ਭੇਜਿਆ ਰੋਵਰ ਅੱਜ ਸਹੀ ਸਲਾਮਤ ਮੰਗਲ਼(Mars) ਤੇ ਲੈਂਡ ਕਰ ਗਿਆ,ਇਹ ਰੋਵਰ ਇਕ ਘੰਟੇ ਚ੍ਰ 12000 ਮੀਲ ਤਹਿ ਕਰਦਾ ਸੀ ।ਕੱਲ ਤਕ ਉਥੇ ਦੀਆਂ ਫੋਟੋ ਮਿਲਣ ਲਗ ਜਾਣਗੀਆਂ ।ਇਹ ਅਮਰੀਕਾ ਦੀ ਪੁਲਾੜ ਵਿੱਚ ਵੱਡੀ ਪ੍ਰਾਪਤੀ ਹੈ । ਇਹ ਰੋਬਰ ਕਈ ਪਹਿਲਾਂ ਕਰੇਗਾ। ਮੰਗਲ ਗ੍ਰਹਿ ਉਪਰ ਪੁਰਾਤਨ ਜਿੰਦਗੀ ਸਬੰਧੀ ਨਵੇਂ ਪਹਿਲੂ ਸਾਹਮਣੇ ਲਿਆਵੇਗਾ। ਪਹਿਲੀ ਵਾਰ ਕੋਈ ਹੈਲੀਕਾਪਟਰ ਉਡਾਣ ਭਰੇਗਾ। ਪਹਿਲੀ ਵਾਰ ਇਥੋਂ ਦੀਆਂ ਅਵਾਜ਼ਾਂ ਦੀ ਰਿਕਾਰਡਿੰਗ ਹੋਵੇਗੀ। ਇਸ ਲਾਲ ਗ੍ਰਹਿ ਉਪਰ ਜੇਜ਼ੀਰੋ ਕਰੇਟਰ ਲੇਕ ਦੀ ਸਾਈਟ ਦੇ ਭੇਦ ਖੁਲਣਗੇ।
ਇਹ ਗੁੰਝਲਦਾਰ ਰੋਬਰ ਪ੍ਰੀਰਜਰਵੈਂਸ ਕਈ ਸਾਲਾਂ ਦਾ ਅਜੰਡਾ ਲੈਕੇ ਇਸ ਲਵ ਵਰਡਜ ਵਲੋਂ ਪਿਆਰੇ ਲਾਲ ਗ੍ਰਹਿ ਉਪਰ ਉਤਰਿਆ। 300 ਮਿਲੀਅਨ ਮੀਲ ਦੀ ਦੂਰੀ ਇਸ ਰੋਬਰ ਵਲੋਂ ਛੇ ਮਹੀਨੇ ਵਿੱਚ ਤਹਿ ਕੀਤੀ।