Saturday, 08 May 2021
18 April 2021 World

ਪਤੀ ਦੀ ਮੌਤ ਤੋਂ ਬਾਅਦ ਰਾਣੀ ਰਹਿ ਗਈ ਇੱਕਲੀ, ਚਰਚ ਵੀ ਪਰਿਵਾਰ ਤੋਂ ਦੂਰ ਹੋ ਕੇ ਬੈਠੀ ਰਾਣੀ

ਪਤੀ ਦੀ ਮੌਤ ਤੋਂ ਬਾਅਦ ਰਾਣੀ ਰਹਿ ਗਈ ਇੱਕਲੀ, ਚਰਚ ਵੀ ਪਰਿਵਾਰ ਤੋਂ ਦੂਰ ਹੋ ਕੇ ਬੈਠੀ ਰਾਣੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 73 ਸਸਾਲਾਂ ਦਾ ਪਿ੍ਰੰਸ ਫਿਲਿਪ ਦਾ ਅਤੇ ਰਾਣੀ ਐਲੀਜਾਬੇਥ ੀੀ ਦਾ ਜੀਵਨ ਸਾਥ ਆਖਿਰਕਾਰ ਅੱਜ ਰਸਮੀ ਤੌਰ 'ਤੇ ਖਤਮ ਹੋ ਗਿਆ। ਪਿ੍ਰੰਸ ਫਿਲਿਪ ਦੇ ਅੰਤਿਮ ਸੰਸਕਾਰ ਮੌਕੇ ਕੋਰੋਨਾ ਨਿਯਮਾਂ ਕਰਕੇ ਪਰਿਵਾਰ ਦੇ ਸਿਰਫ 30 ਜਣੇ ਹੀ ਇੱਕਠੇ ਹੋ ਸਕਦੇ ਸਨ, ਇਨ੍ਹਾਂ ਵਿੱਚ ਨਜਦੀਕੀ ਮਿੱਤਰ ਤੇ ਪਰਿਵਾਰਿਕ ਮੈਂਬਰ ਸ਼ਾਮਿਲ ਸਨ। ਇਸ ਮੌਕੇ ਪਿ੍ਰੰਸ ਚਾਰਲਸ, ਪਿ੍ਰੰਸ ਐਨ, ਪਿ੍ਰੰਸ ਐਂਡਰਿਊ, ਪਿ੍ਰੰਸ ਵਿਲੀਅਮ, ਪਿ੍ਰੰਸ ਹੈਰੀ ਵੀ ਮੌਜੂਦ ਰਹੇ।
ਇਸ ਮੌਕੇ ਸਾਰਾ ਪਰਿਵਾਰ ਇੱਕ ਪਾਸੇ ਬੈਠਾ ਦੇਖਿਆ ਗਿਆ ਤੇ ਰਾਣੀ ਨੂੰ ਇੱਕਲਿਆਂ ਹੀ ਗੁੰਮਸੁਮ, ਉਨ੍ਹਾਂ ਇਸ ਮੌਕੇ ਜਿਆਦਾ ਹਰਕਤ ਵੀ ਨਹੀਂ ਕੀਤੀ ਤੇ ਚਰਚ ਦੇ ਅਰਦਾਸ ਕਰਨ ਵਾਲੇ ਹਿੱਸੇ ਦੇ ਨਜਦੀਕ ਬੈਠ ਇਸ ਰਸਮ ਨੂੰ ਮੁਕੰਮਲ ਹੋਣ ਦਿੱਤਾ।

ADVERTISEMENT
NZ Punjabi News Matrimonials