Monday, 09 September 2024
13 August 2024 World

ਸਭ ਤੋਂ ਤਾਕਤਵਰ ਪਾਸਪੋਰਟ ਵਾਲੇ ਸਿੰਘਾਪੁਰ ਨੇ PR ਸੁਖਾਲੀ ਕਰਨ ਦਾ ਕੀਤਾ ਐਲਾਨ

ਸਭ ਤੋਂ ਤਾਕਤਵਰ ਪਾਸਪੋਰਟ ਵਾਲੇ ਸਿੰਘਾਪੁਰ ਨੇ PR ਸੁਖਾਲੀ ਕਰਨ ਦਾ ਕੀਤਾ ਐਲਾਨ - NZ Punjabi News

ਆਕਲ਼ੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਯੂਰਪ ਤੋਂ ਵੀ ਤਾਕਤਵਰ ਪਾਸਪੋਰਟ ਵਾਲੇ ਦੇਸ਼ ਸਿੰਘਾਪੁਰ ਨੇ ਅੰਤਰ-ਰਾਸ਼ਟਰੀ ਵਿਿਦਆਰਥੀਆਂ ਲਈ ਪੀ ਆਰ ਸੁਖਾਲੀ ਕਰਨ ਦਾ ਐਲਾਨ ਕੀਤਾ ਹੈ। ਹੁਣ ਸਿੰਘਾਪੁਰ ਪੜ੍ਹਣ ਵਾਲੇ ਅੰਤਰ-ਰਾਸ਼ਟਰੀ ਵਿਿਦਆਰਥੀ ਜੇ ਕੋਈ ਵੀ ਕੋਰਸ ਸਿੰਘਾਪੁਰ ਵਿੱਚ ਪੂਰਾ ਕਰਦੇ ਹਨ ਤਾਂ ਉਹ ਪੀਆਰ ਅਪਲਾਈ ਕਰਨ ਦੇ ਯੋਗ ਹੋਣਗੇ। ਜਦਕਿ ਪਹਿਲਾਂ ਪੜ੍ਹਾਈ ਪੂਰੀ ਕਰਨ ਤੋਂ ਘੱਟੋ-ਘੱਟ 2 ਸਾਲ ਬਾਅਦ 15 ਸਾਲ ਤੋਂ ਵਧੇਰੇ ਉਮਰ ਦੇ ਅੰਤਰ-ਰਾਸ਼ਟਰੀ ਵਿਿਦਆਰਥੀ ਇਹ ਮੌਕਾ ਦਿੱਤਾ ਜਾਂਦਾ ਸੀ। ਵਿਿਦਆਰਥੀ ਸਿੰਘਾਪਾਸ ਜਾਂ ਨੋਨ-ਸਿੰਘਾਪਾਸ ਆਪਸ਼ਨ ਤਹਿਤ ਵੈਬਸਾਈਟ 'ਤੇ ਪੀਅਰ ਅਪਲਾਈ ਕਰ ਸਕਣਗੇ।

ADVERTISEMENT
NZ Punjabi News Matrimonials