Thursday, 16 September 2021
03 June 2021 World

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੋਰੋਨਾ ਮਰੀਜਾਂ ਵਾਸਤੇ ਹਸਪਤਾਲ ਬਨਵਾਉਣ ਲਈ 20 ਕਿਲੋ ਸੋਨਾ/ਚਾਂਦੀ ਵੇਚਣ ਦਾ ਲਿਆ ਫੈਸਲਾ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੋਰੋਨਾ ਮਰੀਜਾਂ ਵਾਸਤੇ ਹਸਪਤਾਲ ਬਨਵਾਉਣ ਲਈ 20 ਕਿਲੋ ਸੋਨਾ/ਚਾਂਦੀ ਵੇਚਣ ਦਾ ਲਿਆ ਫੈਸਲਾ - NZ Punjabi News


ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਵਾਰ ਫਿਰ ਤੋਂ ਮਨੁੱਖਤਾ ਦੀ ਭਲਾਈ ਦੇ ਲਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀ ਐਸ ਜੀ ਐਮ ਸੀ) ਨੇ ਬਹੁਤ ਹੀ ਸ਼ਲਾਘਾਯੋਗ ਕਾਰਜ ਕਰਨ ਦਾ ਫੈਸਲਾ ਲਿਆ ਹੈ। ਕਮੇਟੀ ਵਲੋਂ ਰਿਜ਼ਰਵ ਵਿੱਚ ਪਿਆ 20 ਕਿਲੋ ਸੋਨਾ/ ਚਾਂਦੀ ਵੇਚਣ ਦਾ ਫੈਸਲਾ ਲਿਆ ਗਿਆ ਹੈ ਤੇ ਇਸ ਤੋਂ ਮਿਲੇ ਪੈਸੇ ਨਾਲ ਦਿੱਲੀ ਵਿੱਚ 129 ਬੈੱਡ ਵਾਲਾ ਕੋਵਿਡ-19 ਹਸਪਤਾਲ ਉਸਾਰਿਆ ਜਾਏਗਾ। ਜਿੱਥੇ ਲੋੜਵੰਦਾਂ ਦਾ ਇਲਾਜ ਕੀਤਾ ਜਾਏਗਾ।

ADVERTISEMENT
NZ Punjabi News Matrimonials