Thursday, 16 September 2021
24 June 2021 World

ਫਾਈਜ਼ਰ ਤੇ ਮੋਡਰਨਾ ਵੈਕਸੀਨ ਲਗਵਾਉਣ ਵਾਲੇ ਮਰੀਜਾਂ ਨੂੰ ਵਧੇ ਹੋਏ ਦਿਲ ਦੀ ਸੱਮਸਿਆ ਦਾ ਕਰਨਾ ਪੈ ਸਕਦਾ ਸਾਹਮਣਾ - ਅਮਰੀਕਾ ਨੇ ਦਿੱਤੀ ਚੇਤਾਵਨੀ

ਫਾਈਜ਼ਰ ਤੇ ਮੋਡਰਨਾ ਵੈਕਸੀਨ ਲਗਵਾਉਣ ਵਾਲੇ ਮਰੀਜਾਂ ਨੂੰ ਵਧੇ ਹੋਏ ਦਿਲ ਦੀ ਸੱਮਸਿਆ ਦਾ ਕਰਨਾ ਪੈ ਸਕਦਾ ਸਾਹਮਣਾ - ਅਮਰੀਕਾ ਨੇ ਦਿੱਤੀ ਚੇਤਾਵਨੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਫਾਈਜ਼ਰ ਜਾਂ ਮੋਡਰਨਾ ਦੀ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਅਮਰੀਕਾ ਵਾਸੀਆਂ ਲਈ ਚੇਤਾਵਨੀ ਜਾਰੀ ਹੋਈ ਹੈ, ਟੀਕਾ ਲਗਵਾੳੇੁਣ ਵਾਲੇ ਕਈ ਲੋਕਾਂ ਨੂੰ ਐਨਲਾਰਜਡ ਹਰਟ (ਪੇਰੀਕਾਰਡਰਾਈਟੀਸ) ਜਾਂ ਵਧੇ ਹੋਏ ਦਿਲ ਦੀ ਸੱਮਸਿਆ ਆ ਸਕਦੀ ਹੈ, ਇਸ ਹਾਲਤ ਵਿੱਚ ਦਿਲ ਦੀ ਬਾਹਰਲੀ ਝਿੱਲੀ ਸੁੱਜ ਜਾਂਦੀ ਹੈ ਤੇ ਇਸ ਕਰਕੇ ਮੋਢੇ ਤੋਂ ਗਰਦਨ ਤੱਕ ਤੇਜ ਦਰਦ ਪੈਦਾ ਹੋ ਸਕਦਾ ਹੈ, ਦਿਲ ਦੀ ਧੜਕਣ ਵੱਧ ਸਕਦੀ ਹੈ, ਸਾਹ ਫੱੁਲਣਾ ਸ਼ੁਰੂ ਹੋ ਸਕਦਾ ਹੈ
ਇਹ ਚੇਤਾਵਨੀ ਦ ਸੈਂਟਰਜ਼ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੇਂਸ਼ਨ ਵਲੋਂ ਜਾਰੀ ਹੋਈ ਹੈ।
ਇਸ ਸਬੰਧ ਵਿੱਚ ਵਧੇੇਰੇ ਜਾਣਕਾਰੀ ਇਜ਼ਰਾਈਲ ਹੈਲਥ ਮਨਿਸਟਰੀ ਵਲੋਂ ਵੀ ਜਾਰੀ ਕੀਤੀ ਜਾਏਗੀ।
ਖਬਰ ਸਰੋਤ: ਏ ਐਨ ਆਈ

ADVERTISEMENT
NZ Punjabi News Matrimonials