Monday, 09 September 2024
21 August 2024 World

ਰਾਕੇਟ ਲਾਂਚਰ ਵਾਲੀ ਜੈਮਸ ਬਾਂਡ ਦੀ ਐਸਟਨ ਮਾਰਟੀਨ ਖ੍ਰੀਦਣ ਦਾ ਮੌਕਾ

ਰਾਕੇਟ ਲਾਂਚਰ ਵਾਲੀ ਜੈਮਸ ਬਾਂਡ ਦੀ ਐਸਟਨ ਮਾਰਟੀਨ ਖ੍ਰੀਦਣ ਦਾ ਮੌਕਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਡਾਈ ਅਨਦਰ ਡੇਅ (2002) ਜੈਮਸ ਬਾਂਡ ਦੀ ਹਾਲੀਵੁੱਡ ਫਿਲਮ ਵਿੱਚ ਜੋ ਸ਼ਾਨਦਾਰ ਐਸਟਨ ਮਾਰਟੀਨ ਦੇਖੀ ਗਈ ਸੀ ਤੇ ਜਿਸ ਵਿੱਚ ਰਾਕੇਟ ਲਾਂਚਰ ਤੱਕ ਲੱਗੇ ਹੋਏ ਸਨ, ਹੁਣ ਖ੍ਰੀਦਣ ਦਾ ਮੌਕਾ ਹੈ। ਇਹ ਕਾਰ ਆਨਲਾਈਨ ਆਕਸ਼ਨ ਰਾਂਹੀ ਵਿਕਰੀ 'ਤੇ ਲੱਗੀ ਹੋਈ ਹੈ। ਕਾਰ ਨੂੰ ਖ੍ਰੀਦਣ ਲਈ ਇਸ ਦਾ ਮੁੱਲ $212,000 ਰੱਖਿਆ ਗਿਆ ਹੈ।

ADVERTISEMENT
NZ Punjabi News Matrimonials