Monday, 09 September 2024
23 August 2024 World

ਸਦੀ ਦਾ ਸਭ ਤੋਂ ਵੱਡਾ ਹੀਰਾ ਮਿਿਲਆ ਬੋਟਸਵਾਨਾ ਦੀ ਖਾਣ ਵਿੱਚ, ਕੀਮਤ ਦਾ ਹੀ ਨਹੀਂ ਕੋਈ ਅੰਦਾਜਾ

ਸਦੀ ਦਾ ਸਭ ਤੋਂ ਵੱਡਾ ਹੀਰਾ ਮਿਿਲਆ ਬੋਟਸਵਾਨਾ ਦੀ ਖਾਣ ਵਿੱਚ, ਕੀਮਤ ਦਾ ਹੀ ਨਹੀਂ ਕੋਈ ਅੰਦਾਜਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 1905 ਤੋਂ ਬਾਅਦ ਇਹ ਹੁਣ ਤੱਕ ਦਾ ਮਿਿਲਆ ਦੁਨੀਆਂ ਦਾ ਸਭ ਤੋਂ ਵੱਡਾ ਹੀਰਾ ਹੈ ਅਤੇ ਦੁਨੀਆਂ ਵਿੱਚ ਦੂਜੇ ਨੰਬਰ ਦਾ ਸਭ ਤੋਂ ਭਾਰਾ ਹੀਰਾ, ਜਿਸਦਾ ਵਜਨ ਅੱਧਾ ਕਿਲੋ ਦੇ ਕਰੀਬ ਹੈ। ਇਸ ਦੀ ਕੀਮਤ ਦਾ ਅਜੇ ਤੱਕ ਕੋਈ ਮੁੱਲ ਨਹੀਂ ਲੱਗ ਸਕਿਆ ਹੈ, ਪਰ 2016 ਵਿੱਚ ਬੋਟਸਵਾਨਾ ਵਿੱਚ ਹੀ ਇਸ ਤੋਂ ਕਾਫੀ ਹਲਕੇ ਮਿਲੇ ਹੀਰੇ ਦਾ ਮੁੱਲ $63 ਮਿਲੀਅਨ ਫਿਆ ਸੀ। ਇਸ ਹੀਰੇ ਨੂੰ ਲੋਕਾਂ ਸਾਹਮਣੇ ਪਹਿਲੀ ਵਾਰ ਬੋਟਸਵਾਨਾ ਦੇ ਰਾਸ਼ਟਰਪਤੀ ਮੋਗਵਿਟਸੀ ਮਸੀਸੀ ਨੇ ਦੁਨੀਆਂ ਸਾਹਮਣੇ ਲਿਆਉਂਦਾ ਹੈ।

ADVERTISEMENT
NZ Punjabi News Matrimonials