Thursday, 22 February 2024
29 December 2021 World

ਕੈਨੇਡਾ ਦੀ ਟਰੂਡੋ ਸਰਕਾਰ ਨੇ ਇਸ ਸਾਲ ਪੱਕੇ ਕੀਤੇ 4 ਲੱਖ ਪ੍ਰਵਾਸੀ

ਕੈਨੇਡਾ ਦੀ ਟਰੂਡੋ ਸਰਕਾਰ ਨੇ ਇਸ ਸਾਲ ਪੱਕੇ ਕੀਤੇ 4 ਲੱਖ ਪ੍ਰਵਾਸੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਵਿੱਚ ਇਸ ਸਾਲ 401,000 ਪ੍ਰਵਾਸੀ ਪੱਕੇ ਹੋਏ ਹਨ ਤੇ ਇਮੀਗ੍ਰੇਸ਼ਨ ਨੂੰ ਲੈਕੇ ਇਹ ਆਪਣੇ ਆਪ ਵਿੱਚ ਇੱਕ ਨਵਾਂ ਰਿਕਾਰਡ ਹੈ, ਕਿਉਂਕਿ 1867 ਬਾਅਦ ਇਹ ਸਿਰਫ ਦੂਜੀ ਵਾਰ ਹੋਇਆ ਹੈ। ਇਸ ਗੱਲ ਦੀ ਪੁਸ਼ਟੀ ਆਈ ਆਰ ਸੀ ਸੀ ਵਲੋਂ ਕੀਤੀ ਗਈ ਹੈ।
ਇਸ ਤੋਂ ਪਹਿਲਾਂ 1913 ਵਿੱਚ ਕੈਨੇਡਾ ਵਿੱਚ 4 ਲੱਖ ਤੋਂ ਵਧੇਰੇ ਪ੍ਰਵਾਸੀ ਪੱਕੇ ਹੋਏ ਸਨ।
ਦੱਸਦੀਏ ਕਿ ਕੋਰੋਨਾ ਸਾਲ 2020 ਵਿੱਚ ਪੱਕੇ ਹੋਏ ਪ੍ਰਵਾਸੀਆਂ ਦੀ ਗਿਣਤੀ 184,000 ਸੀ ਤੇ ਇਸ ਸਾਲ ਇਹ ਦੁੱਗਣੇ ਤੋਂ ਵੀ ਜਿਆਦਾ ਹਨ।

ADVERTISEMENT
NZ Punjabi News Matrimonials