Monday, 02 August 2021
12 March 2020 World

ਕੋਰੋਨਾ ਵਾਇਰਸ ਮਹਾਂਮਾਰੀ - ਕੈਨੇਡੀਅਨ ਏਅਰਲਾਈਨਾਂ ਨੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਸ਼ੁਰੂ

ਕੋਰੋਨਾ ਵਾਇਰਸ ਮਹਾਂਮਾਰੀ - ਕੈਨੇਡੀਅਨ ਏਅਰਲਾਈਨਾਂ ਨੇ ਯਾਤਰੀਆਂ ਦੀ ਸਕਰੀਨਿੰਗ ਕੀਤੀ ਸ਼ੁਰੂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਰਕੇ ਸਰਕਾਰਾਂ ਲਗਾਤਾਰ ਸਖਤ ਰੱਵਈਆ ਅਪਣਾ ਰਹੀਆਂ ਹਨ, ਅਮਰੀਕਾਂ ਵਲੋਂ ਯੂਰਪ ਦੇ ਯਾਤਰੀਆਂ 'ਤੇ ਰੋਕ ਲਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੀ ਅਜਿਹਾ ਹੀ ਕੁਝ ਸੋਚ ਰਹੀ ਹੈ। ਦੂਜੇ ਪਾਸੇ ਕੈਨੇਡੀਅਨ ਏਅਰਲਾਈਨ ਏਅਰ ਕੈਨੇਡਾ ਅਤੇ ਵੈਸਟ ਜੈਟ ਵਲੋਂ ਗ੍ਰਾਹਕਾਂ ਦੀ ਸਕਰੀਨਿੰਗ ਦੀ ਗੱਲ ਆਖੀ ਗਈ ਹੈ, ਏਅਰਲਾਈਨਾਂ ਦਾ ਕਹਿਣਾ ਹੈ ਕਿ ਉਡਾਣ ਤੋਂ ਪਹਿਲਾਂ ਯਾਤਰੀਆਂ ਦੀ ਕਈ ਪੱਧਰ 'ਤੇ ਸਕਰੀਨਿੰਗ ਕੀਤੀ ਜਾ ਰਹੀ ਹੈ, ਇਸ ਲਈ ਖਾਸ ਮੁਹਾਰਤ ਹਾਸਿਲ ਕਰਮਚਾਰੀ ਤੈਨਾਤ ਕੀਤੇ ਗਏ ਹਨ। ਬਿਮਾਰ ਲੱਗਣ ਵਾਲੇ ਗ੍ਰਾਹਕ ਨੂੰ ਫੁੱਲ ਰਿਫੰਡ ਦੀ ਚੋਣ ਵੀ ਦਿੱਤੀ ਜਾਂਦੀ ਹੈ।

ADVERTISEMENT
NZ Punjabi News Matrimonials